ਡੇਅਰੀ ਵਿਕਾਸ ਵਿਭਾਗ ਪੰਜਾਬ ਵੱਲੋਂ ਲਾਇਆ ਜਾਵੇਗਾ ਸੈਮੀਨਾਰ 18 ਜਨਵਰੀ  ਨੂੰ

Sorry, this news is not available in your requested language. Please see here.

ਅੰਮ੍ਰਿਤਸਰ 16 ਜਨਵਰੀ 2024

ਜਿਲਾ  ਅੰਮ੍ਰਿਤਸਰ ਵਿਖੇ  ਡੇਅਰੀ  ਵਿਕਾਸ  ਵਿਭਾਗਪੰਜਾਬ ਅਤੇ ਨੈਸ਼ਨਲ ਲਾਈਵਸਟਾਕ ਮਿਸ਼ਨ ਦੀਆਂ ਸਕੀਮਾਂ ਸਬੰਧੀ ਪਿੰਡ ਮਿਆਦੀਕਲਾਂ ਬਲਾਕ ਅਜਾਨਾਲਾ ਵਿਖੇ ਮਿਤੀ 18 ਜਨਵਰੀ 2024 ਨੂੰ ਸਵੇਰੇ 10:00 ਵਜੇ ਬਲਾਕ ਪੱਧਰੀ ਸੈਮੀਨਾਰ ਲਗਾਇਆ ਜਾਵੇਗਾ।

ਇਸ  ਸਬੰਧੀ ਜਾਣਕਾਰੀ  ਦਿੰਦਿਆ ਸ੍ਰੀ  ਵਰਿਆਮ ਸਿੰਘ ਡਿਪਟੀ  ਡਾਇਰੈਕਟਰ  ਡੇਅਰੀ ਵਿਕਾਸ ਅੰਮ੍ਰਿਤਸਰ ਨੇ ਡੇਅਰੀ  ਫਾਰਮਾਰਾਂ  ਨੂੰ  ਅਪੀਲ  ਕੀਤੀ  ਕਿ  ਉਹ ਨੈਸ਼ਨਲ ਲਾਈਵਸਟਾਕ ਮਿਸ਼ਨ ਸਕੀਮ ਅਧੀਨ ਦੁੱਧ  ਉਤਪਾਦਕ  ਜਾਗਰੂਕਤਾ  ਸੈਮੀਨਾਰ ਵਿੱਚ ਪਹੁੰਚ ਕੇ  ਸਰਕਾਰ  ਦੀਆਂ  ਸਕੀਮਾ  ਦਾ  ਲਾਭ ਉਠਾਉਣ  ਸੈਮੀਨਾਰ ਵਿੱਚ ਡੇਅਰੀ ਫਾਰਮਰਾਂ ਨੂੰ  ਉਹਨਾਂ ਦੇ  ਪਸੂਆਂ ਨੂੰ  ਮਿਨਰਲ ਮਿਕਸਚਰ ( ਧਾਤਾਂ ਦਾ ਚੂਰਾ ) ਅਤੇ  ਕਿੱਟਾਂ  ਦੇ  ਨਾਲ ਲਿਟਰੇਚਰ  ਮੁਫਤ  ਵੰਡਿਆ  ਜਾਵੇਗਾ । ਇਸ ਸਬੰਧੀ ਜਾਣਕਾਰੀ ਲਈ  dd.dairy.asr@punjab.gov.in ਫੋਨ ਨੰ :0183-2263083 ਸੰਪਰਕ ਕਰ ਸਕਦੇ ਹਨ।