ਨੌਜਵਾਨ ਵਰਗ ਦੀਆਂ ਵੋਟਾਂ ਬਨਾਉਣ ਲਈ ਕਾਲਜਾਂ ਵਿਚ ਕੈਂਪ ਲਗਾਏ ਜਾਣ-ਜਿਲ੍ਹਾ ਚੋਣ ਅਧਿਕਾਰੀ

GURPREET SINGH KHAIRA
ਚੋਣ ਕਮਿਸ਼ਨ ਵੱਲੋਂ 10 ਫਰਵਰੀ 07 ਮਾਰਚ ਤੱਕ ਐਗਜ਼ਿਟ ਪੋਲ ’ਤੇ ਪਾਬੰਦੀ- ਜ਼ਿਲ੍ਹਾ ਚੋਣ ਅਫ਼ਸਰ
1 ਜਨਵਰੀ 2021 ਨੂੰ 18 ਸਾਲ ਦਾ ਹੋਣ ਵਾਲਾ ਵਿਅਕਤੀ ਬਣਾ ਸਕਦੇ ਹੈ ਆਪਣੀ ਵੋਟ

ਅੰਮ੍ਰਿਤਸਰ, 6 ਅਕਤੂਬਰ 2021

ਆ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਨੌਜਵਾਨਾਂ ਨੂੰ ਵੋਟ ਦਾ ਅਧਿਕਾਰ ਦੇਣ ਲਈ ਜਿਲ੍ਹੇ ਵਿਚ ਹਰੇਕ ਨੌਜਵਾਨ ਵੋਟਰ ਦੀ ਵੋਟ ਬਣਾਈ ਜਾਵੇ ਅਤੇ  ਇਸ ਲਈ ਕਾਲਜਾਂ ਵਿਚ ਵੋਟਰ ਰਜਿਸਟਰੇਸ਼ਨ ਕੈਂਪ ਲਗਾਏ ਜਾਣ। ਜਿਲ੍ਹਾ ਚੋਣ ਅਧਿਕਾਰੀ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਚੋਣ ਅਧਿਕਾਰੀਆਂ ਨੂੰ ਇਹ ਹਦਾਇਤ ਕਰਦੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 1 ਜਨਵਰੀ 2021 ਨੂੰ 18 ਸਾਲ ਦਾ ਹੋਣ ਵਾਲਾ ਨੌਜਵਾਨ ਵੋਟਰ ਵਜੋਂ ਆਪਣਾ ਨਾਮ ਦਰਜ ਕਰਵਾ ਸਕਦਾ ਹੈਸੋ ਸਾਰੇ ਨੌਜਵਾਨ ਵੋਟਰਾਂ ਨੂੰ ਵੋਟ ਦਾ ਅਧਿਕਾਰ ਦਿਉ। ਚੋਣ ਤਹਿਸੀਲਦਾਰ ਨੇ ਜਿਲ੍ਹਾ ਅਧਿਕਾਰੀ ਦੀਆਂ ਹਦਾਇਤਾਂ ਉਤੇ ਕੈਪ ਲਗਾਉਣ ਦਾ ਪ੍ਰੋਗਰਾਮ ਉਲੀਕ ਦਿੱਤਾ ਹੈਜਿਸ ਅਧਾਰ ਉਤੇ ਸਰਕਾਰੀ ਕਾਲਜ ਅਜਨਾਲਾ 8 ਅਕਤੂਬਰਸਰਕਾਰੀ ਆਈਟੀਆਈ ਅਜਨਾਲਾ 11 ਅਕਤੂਬਰ 2021,ਸਿਡਾਨਾ ਇੰਸਟੀਚਿਊਟ ਆਫ ਐਜੂਕੇਸਨ ਪਿੰਡ ਖਿਆਲਾ ਖੁਰਦ ਅੰਮ੍ਰਿਤਸਰ 8 ਅਕਤੂਬਰ 2021, ਸੱਤਿਅਮ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕ.ਕੋਟਲਾ ਡੂਮਰਾਮਤੀਰਥ ਰੋਡ ਅਮ੍ਰਿਤਸਰ 11 ਅਕਤੂਬਰ 2021, ਸੱਤਿਅਮ ਪੌਲੀਟੈਕਨਿਕ ਐਂਡ ਫਾਰਮੇਸੀ ਕਾਲਜਕੋਟਲਾ ਡੂਮਰਾਮਤੀਰਥ ਰੋਡ ਅਮ੍ਰਿਤਸਰ 12 ਅਕਤੂਬਰ 2021 ਖਾਲਸਾ ਕਾਲਜ ਚਵਿੰਡਾ ਦੇਵੀ 8 ਅਕਤੂਬਰ 2021,ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਖਾਲਸਾ ਕਾਲਜ ਗੁਰੂ ਕੀ ਬੇਰ ਮੱਤੇਵਾਲ 11 ਅਕਤੂਬਰ 2021, ਸ੍ਰੀ ਰਘੁਨਾਥ ਗਰਲਜ ਕਾਲਜ ਜੰਡਿਆਲਾ ਗੁਰੂ ਅਮ੍ਰਿਤਸਰ 8 ਅਕਤੂਬਰ 2021, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ ਮਹਿਤਾ 11 ਅਕਤੂਬਰ 2021, ਦਸਮੇਸ ਕਾਲਜ ਫਾਰ ਵੂਮੈਨ ਮਹਿਤਾ 12 ਅਕਤੂਬਰ 2021, ਸਰਕਾਰੀ ਆਈਟੀਆਈ ਰਣਜੀਤ ਐਵੀਨਿਊ ਅੰਮ੍ਰਿਤਸਰ 8 ਅਕਤੂਬਰ 2021,ਐਸਐਸਐਸਐਸ ਕਾਲਜ ਆਫ ਕਾਮਰਸ ਫਾਰ ਵੂਮੈਨਅੰਮ੍ਰਿਤਸਰ 11 ਅਕਤੂਬਰ 2021, ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨਅੰਮ੍ਰਿਤਸਰ 12 ਅਕਤੂਬਰ 2021, ਸਾਹਜਾਦਾ ਨੰਦ ਕਾਲਜਅੰਮ੍ਰਿਤਸਰ 13 ਅਕਤੂਬਰ 2021, ਮਾਈ ਭਾਗੋ ਸਰਕਾਰ ਪੌਲੀਟੈਕਨਿਕ ਕਾਲਜ ਫਾਰ ਗਰਲਜ ਅੰਮ੍ਰਿਤਸਰ 14 ਅਕਤੂਬਰ 2021, ਐਸ ਆਰ ਸਰਕਾਰ ਕਾਲਜ ਫਾਰ ਵੂਮੈਨਅੰਮ੍ਰਿਤਸਰ 15 ਅਕਤੂਬਰ 2021, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ 8 ਅਕਤੂਬਰ 2021, ਪਿ੍ਰੰਸੀਪਲਸਰਕਾਰੀ ਪੌਲੀਟੈਕਨਿਕ ਕਾਲਜਅੰਮ੍ਰਿਤਸਰ 11 ਅਕਤੂਬਰ 2021, ਖਾਲਸਾ ਕਾਲਜ ਅੰਮ੍ਰਿਤਸਰਖਾਲਸਾ ਕਾਲਜ ਫਾਰ ਵੂਮੈਨਨਰਸਿੰਗ ਅਤੇ ਐਜੂਕੇਸਨ ਅਮ੍ਰਿਤਸਰ 12 ਅਕਤੂਬਰ 2021, ਸਰਕਾਰੀ ਆਈਟੀਆਈਬੇਰੀ ਗੇਟਅੰਮ੍ਰਿਤਸਰ 8 ਅਕਤੂਬਰ 2021,ਦਯਾਨੰਦ ਆਈਟੀਆਈ ਅੰਮ੍ਰਿਤਸਰ 11 ਅਕਤੂਬਰ 2021, ਐਸਜੀਟੀਬੀ ਕਾਲਜ ਆਫ ਐਜੂਕੇਸ਼ਨ ਅੰਮ੍ਰਿਤਸਰ 12 ਅਕਤੂਬਰ 202112 ਅਕਤੂਬਰ 2021,ਹਿੰਦੂ ਕਾਲਜਅੰਮ੍ਰਿਤਸਰ 13 ਅਕਤੂਬਰ 2021, ਡੀ.ਏ.ਵੀ. ਕਾਲਜਹਾਥੀ ਗੇਟਅੰਮ੍ਰਿਤਸਰ 14 ਅਕਤੂਬਰ 2021, ਸ੍ਰੀ ਗੁਰੂ ਰਾਮਦਾਸ ਇੰਸਟੀਚਿਟ ਆਫ ਡੈਂਟਲ ਸਾਇੰਸਅੰਮ੍ਰਿਤਸਰ 8 ਅਕਤੂਬਰ 2021, ਐਮਐਲਐਮ ਇੰਸਟੀਚਿਊਟ ਆਫ ਐਜੂਕੇਸਨਮੂਧਲਵੇਰਕਾ ਦੇ ਨੇੜੇ ਅੰਮ੍ਰਿਤਸਰ 11 ਅਕਤੂਬਰ 2021, ਗੁਰੂ ਨਾਨਕ ਦੇਵ ਕਾਲਜਵੇਰਕਾ 12 ਅਕਤੂਬਰ 2021, ਤਰੈ ਸਤਾਬਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜੇ ਰਾਮਸਰ ਰੋਡ ਅਮਿ੍ਰਤਸਰ 8 ਅਕਤੂਬਰ 2021, ਏਸੀਈਟੀਅੰਮ੍ਰਿਤਸਰ 8 ਅਕਤੂਬਰ 2021, ਬਾਬਾ ਕੁਮਾ ਸਿੰਘ ਜੀ ਇੰਜੀ. ਕਾਲਜ ਅੰਮ੍ਰਿਤਸਰ 11 ਅਕਤੂਬਰ 2021, ਗਲੋਬਲ ਇੰਸਟੀਚਿਊਟ ਅੰਮ੍ਰਿਤਸਰ 12 ਅਕਤੂਬਰ 2021, ਸ੍ਰੀ ਸਾਈ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੌਜੀਅੰਮ੍ਰਿਤਸਰ 13 ਅਕਤੂਬਰ 2021,ਐਸ ਡੀ ਐਸ ਪੀ ਮੈਮੋਰੀਅਲ ਕਾਲਜ ਫਾਰ ਵਿਮੈਨ ਰਈਆਅੰਮ੍ਰਿਤਸਰ ਜੀਐਨਡੀਯੂ ਅੰਮ੍ਰਿਤਸਰ 8 ਅਕਤੂਬਰ 2021 ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਆਰ ਸੀ ਸਠਿਆਲਾ 11 ਅਕਤੂਬਰ ਨੂੰ ਇਹ ਵਿਸ਼ੇਸ਼ ਕੈਂਪ ਨੌਜਵਾਨ ਵੋਟਰਾਂ ਨੂੰ ਦੀ ਵੋਟ ਬਨਾਉਣ ਲਈ ਲਗਾਏ ਜਾਣਗੇ।

ਹੋਰ ਪੜ੍ਹੋ :-ਕਾਂਗਰਸ ਪੂਨਾ ਪੈਕਟ ਦੇ ਉਤਪਾਦਾਂ ਨਾਲ ਪਛੜੀਆਂ ਸ਼੍ਰੇਣੀਆਂ ਨੂੰ ਗੁੰਮਰਾਹ ਨਹੀਂ ਕਰ ਸਕਦੀ – ਜਸਵੀਰ ਸਿੰਘ ਗੜ੍ਹੀ