ਬਾਗਬਾਨੀ ਵਿਭਾਗ ਕੋਲ ਸਰਦੀ ਦੀਆਂ ਸਬਜ਼ੀਆਂ ਦੀਆਂ ਕਿੱਟਾਂ ਉਪਲੱਬਧ

Sorry, this news is not available in your requested language. Please see here.

ਕਿੱਟਾਂ ਲੈਣ ਲਈ ਬਾਗਬਾਨੀ ਦਫਤਰ ਵਿਖੇ ਕੀਤਾ ਜਾਵੇ ਰਾਬਤਾ

ਬਰਨਾਲਾ, 19 ਸਤੰਬਰ :-  
ਡਿਪਟੀ ਡਾਇਰੈਕਟਰ ਬਾਗਬਾਨੀ ਬਰਨਾਲਾ ਸ. ਮਲਕੀਤ ਸਿੰਘ ਨੇ ਦੱਸਿਆ ਕਿ ਬਾਗਬਾਨੀ ਦਫਤਰ ਬਰਨਾਲਾ ਵਿਖੇ ਸਰਦੀ ਦੀਆਂ ਸਬਜ਼ੀਆਂ ਦੇ ਬੀਜਾਂ ਦੀਆਂ ਕਿੱਟਾਂ ਉਪਲੱਬਧ ਹਨ, ਜਿਸ ਦੀ ਕੀਮਤ ਪ੍ਰਤੀ ਕਿੱਟ 80 ਰੁਪਏ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਘਰੇਲੂ ਬਗੀਚੀ ਨੂੰ ਉਤਸ਼ਾਹਿਤ ਕਰਨ ਲਈ ਕਮਰਾ ਨੰਬਰ 84, ਦੂਜੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਰਾਬਤਾ ਕਰਨ। ਵਧੇਰੇ ਜਾਣਕਾਰੀ ਲਈ 94174-66062 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

ਹੋਰ ਪੜ੍ਹੋ :- ਵੇਲਲਿਫਟਿੰਗ ਵਿਚੋਂ ਸੂਬੇ ਦਾ ਮਾਣ ਵਧਾਉਣ ਵਾਲੀ ਖਿਡਾਰਨ ਰੌਂਸ਼ਨੀ