ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੀ 10 ਕਰੋੜਵੀਂ ਲਾਭਾਰਥੀ ਦੇ ਘਰ ਪਹੁੰਚੇ

चंडीगढ़, 30 DEC 2023 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅੱਜ ਅਯੁੱਧਿਆ ਵਿੱਚ ਮੀਰਾ ਮਾਂਝੀ ਦੇ ਘਰ ਗਏ। ਉਹ ਉੱਜਵਲਾ ਯੋਜਨਾ ਦੀ 10 ਕਰੋੜਵੀਂ ਲਾਭਾਰਥੀ ਹਨ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ਭਗਵਾਨ ਸ਼੍ਰੀ ਰਾਮ ਦੀ ਨਗਰੀ ਵਿੱਚ ਭੈਣ ਮੀਰਾ ਮਾਂਝੀ ਦੇ ਘਰ ਜਾਣ ਦਾ ਅਨੁਭਵ ਅਭੁੱਲਣਯੋਗ ਬਣ ਗਿਆ ਹੈ!