Chandigarh: 07 JAN 2024
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗੀਤਾਬੇਨ ਰਬਾਰੀ ਦੁਆਰਾ ਗਾਇਆ ਗਿਆ ਭਗਤੀਮਈ ਭਜਨ “ਸ਼੍ਰੀ ਰਾਮ ਘਰ ਆਏ” ਸਾਂਝਾ ਕੀਤਾ, ਇਸ ਨੂੰ ਮੌਲਿਕ ਮੇਹਤਾ ਨੇ ਸੰਗੀਤਬੱਧ ਕੀਤਾ ਹੈ ਅਤੇ ਇਸ ਦੀ ਗੀਤਕਾਰ ਅਤੇ ਰਚਨਾਕਾਰ ਸੁਨੀਤਾ ਜੋਸ਼ੀ (ਪਾਂਡਯਾ) ਹਨ।
ਇੱਕ ਐਕਸ (X) ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਅਧੁੱਧਿਆ ਵਿੱਚ ਪ੍ਰਭੂ ਸ਼੍ਰੀ ਰਾਮ ਨੇ ਦਿਵਯ-ਭਵਯ ਮੰਦਿਰ ਵਿੱਚ ਰਾਮ ਲਲਾ ਦੇ ਆਮਗਨ ਦਾ ਇੰਤਜਾਰ ਖਤਮ ਹੋਣ ਵਾਲਾ ਹੈ। ਦੇਸ਼ ਭਰ ਦੇ ਮੇਰੇ ਪਰਿਵਾਰਜਨਾਂ ਨੂੰ ਉਨ੍ਹਾਂ ਦੀ ਪ੍ਰਾਣ-ਪ੍ਰਤਿਸ਼ਠਾ ਦੀ ਬੇਸਬਰੀ ਨਾਲ ਉਡੀਕ ਹੈ। ਉਨ੍ਹਾਂ ਦੇ ਸੁਆਗਤ ਵਿੱਚ ਗੀਤਾਬੇਨ ਰਬਾਰੀ ਜੀ ਦਾ ਇਹ ਭਜਨ ਭਾਵਵਿਭੋਰ ਕਰਨ ਵਾਲਾ ਹੈ।

English






