ਹੋਮ ਡਿਲਵਰੀ ਹੁਣ ਰਾਤ 9 ਵਜੇ ਤੱਕ ਹੋ ਸਕੇਗੀ
ਕਪੂਰਥਲਾ 10,ਮਈ,2021 ਐਲ.ਪੀ.ਜੀ. ਗੈਸ ਏਜੰਸੀਆਂ ਤੇ ਡਿਸਟ੍ਰੀਬਿਊਸ਼ਨ ਵੀ ਹਫਤੇ ਦੇ ਸਾਰੇ ਦਿਨ ਖੁੱਲ ਸਕਣਗੀਆਂ
ਦੁੱਧ ਦੀ ਸਪਲਾਈ ਤੇ ਡੇਅਰੀਆਂ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਤੋਂ 12 ਵਜੇ ਅਤੇ ਬਾਅਦ ਦੁਪਹਿਰ 3 ਵਜੇ ਤੋਂ ਸ਼ਾਮ 5 ਵਜੇ ਤੱਕ ਵੀ ਖੁੱਲ ਸਕਣਗੀਆਂ ਤੇ ਇਸ ਸਮੇਂ ਦੌਰਾਨ ਹੋਮ ਡਿਲਵਰੀ ਵੀ ਕਰ ਸਕਣਗੀਆਂ।
ਸ਼ਨੀਵਾਰ ਤੇ ਐਤਵਾਰ ਡੇਅਰੀਆਂ ਤੇ ਦੁੱਧ ਵਾਲਿਆਂ ਨੂੰ ਸਵੇਰੇ 8 ਤੋਂ 12 ਅਤੇ ਬਾਅਦ ਦੁਪਹਿਰ 3 ਵਜੇ ਤੋਂ 5 ਵਜੇ ਤੱਕ ਕੇਵਲ ਹੋਮ ਡਿਲਵਰੀ ਦੀ ਆਗਿਆ ਹੋਵੇਗੀ

हिंदी




