ਏ.ਡੀ.ਜੀ.ਪੀ. ਸ੍ਰੀਵਾਸਤਵਾ ਨੇ ਏ.ਡੀ.ਜੀ.ਪੀ./ਤਕਨੀਕੀ ਸੇਵਾਵਾਂ ਦਾ ਵਾਧੂ ਚਾਰਜ ਸੰਭਾਲਿਆ

ਚੰਡੀਗੜ, 5 ਜਨਵਰੀ :
ਏ.ਡੀ.ਜੀ.ਪੀ.(ਸੁਰੱਖਿਆ) ਸੁਧਾਂਸ਼ੂ ਐਸ. ਸ੍ਰੀਵਾਸਤਵਾ ਨੇ ਏ.ਡੀ.ਜੀ.ਪੀ. ਕੁਲਦੀਪ ਸਿੰਘ, ਜੋ 4 ਤੋਂ 15 ਜਨਵਰੀ,2021 ਤੱਕ ਕਮਾਈ ਛੁੱਟੀ ’ਤੇ ਗਏ ਹਨ,  ਦੀ  ਥਾਂ ਏ.ਡੀ.ਜੀ.ਪੀ/ਤਕਨੀਕੀ ਸੇਵਾਵਾਂ ਦਾ ਵਾਧੂ ਚਾਰਜ ਸੰਭਾਲ ਲਿਆ ਹੈ।