ਕੈਪਟਨ ਵੱਲੋਂ ਦ ਸੈਂਟਰਲ ਵਾਲਮੀਕਿ ਸਭਾ ਇੰਡਿਆ ਦੇ ਨਵੇਂ ਵਰੇ ਦਾ ਕੈਲੰਡਰ ਜਾਰੀ

CM punjab released the New Year calendar-2021 of the Central Valmiki Sabha

CM punjab released the New Year calendar-2021 of the Central Valmiki Sabha

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦ ਸੈਂਟਰਲ ਵਾਲਮੀਕਿ ਸਭਾ, ਇੰਡਿਆ ਦੇ ਨਵੇਂ ਵਰੇ ਦਾ ਕੈਲੰਡਰ ਵੀਰਵਾਰ ਨੂੰ ਜਾਰੀ ਕੀਤਾ ਗਿਆ। ਉਨਾਂ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ, ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਵਾਲਮੀਕਿ, ਵਿਧਾਇਕ (ਖੰਨਾ) ਗੁਰਕੀਰਤ ਸਿੰਘ ਕੋਟਲੀ ਅਤੇ ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਵੀ ਨਜ਼ਰ ਆ ਰਹੇ ਹਨ।