ਡਾ. ਓਪਿੰਦਰਜੀਤ ਕੌਰ ਹੋਣਗੇ ਸ੍ਰਪਰਸਤ
ਹੰਸ ਰਾਜ ਜੋਸ਼ਨ, ਕਰਨਲ ਸੀ.ਡੀ. ਸਿੰਘ ਕੰਬੋਜ ਅਤੇ ਹਰਜੀਤ ਸਿੰਘ ਅਦਾਲਤੀਵਾਲਾ ਹੋਣਗੇ ਕੋਆਰਡੀਨੇਟਰ।
ਚੰਡੀਗੜ੍ਹ 8 ਮਈ :- ਸ. ਸੁਖਬੀਰ ਸਿੰਘ ਬਾਦਲ ਵੱਲੋਂ ਕੰਬੋਜ ਭਾਈਚਾਰੇ ਦੀ ਪੰਜਾਬ ਪੱਧਰੀ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਗਿਆ ਹੈ। ਅੱਜ ਮੁੱਖ ਦਫਤਰ ਤੋਂ ਜਾਰੀ ਪੈ੍ਰੱਸ ਬਿਆਨ ਵਿੱਚ ਸ. ਚਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬ ਪੱਧਰ ਦੀ ਕੰਬੋਜ ਭਾਈਚਾਰੇ ਨਾਲ ਸਬੰਧਤ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ਦੇ ਸ੍ਰਪਰਸਤ ਡਾ. ਓਪਿੰਦਰਜੀਤ ਕੌਰ ਹੋਣਗੇ ਅਤੇ ਕੋਆਰਡੀਨੇਟਰ ਸ਼੍ਰੀ. ਹੰਸ ਰਾਜ ਜੋਸ਼ਨ, ਕਰਨਲ ਸੀ.ਡੀ. ਸਿੰਘ ਕੰਬੋਜ ਅਤੇ ਸ. ਹਰਜੀਤ ਸਿੰਘ ਅਦਾਲਤੀਵਾਲਾ ਹੋਣਗੇ। ਉਹਨਾਂ ਵੱਲੋਂ ਕੰਬੋਜ ਭਾਈਚਾਰੇ ਨਾਲ ਤਾਲਮੇਲ ਰੱਖਦਿਆਂ ਇਸ ਭਾਈਚਾਰੇ ਦੀ ਬਿਹਤਰੀ ਲਈ ਕੰਮ ਕਰਨਗੇ। ਸਮੇਂ-ਸਮੇਂ ਤੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਖੁੱਦ ਮੀਟਿੰਗਾਂ ਲਿਆ ਕਰਨਗੇ ਉਸੇ ਕੜੀ ਦੇ ਤਹਿਤ ਹੀ ਪਹਿਲੀ ਮੀਟਿੰਗ ਪਿਛਲੀ ਲੰਘੀ 10 ਅਪ੍ਰੈਲ ਨੂੰ ਕਰ ਚੁੱਕੇ ਹਨ। ਇਸ ਸਲਾਹਕਾਰ ਕਮੇਟੀ ਵਿੱਚ ਸ. ਜਰਨੈਲ ਸਿੰਘ ਮੈਂਬਰ ਐਸ.ਜੀ.ਪੀ.ਸੀ., ਸ. ਜਰਨੈਲ ਸਿੰਘ ਡੋਗਰਾਂਵਾਲਾ ਮੈਂਬਰ ਐਸ.ਜੀ.ਪੀ.ਸੀ., ਸ. ਗੁਰਦੀਪ ਸਿੰਘ ਸੇਖੂਪੁਰਾ, ਸ. ਗੁਰਜਿੰਦਰਪਾਲ ਸਿੰਘ ਸ਼ਿਵ ਤ੍ਰਿਪਾਲਕੇ, ਸ਼੍ਰੀ. ਬਲਦੇਵ ਰਾਜ ਸਾਬਕਾ ਚੇਅਰਮੈਨ ਅਮੀਰ ਖਾਸ, ਜਸਵਿੰਦਰ ਸਿੰਘ ਜੱਸੀ ਬਨੂੜ, ਡਾ. ਅਮਰਜੀਤ ਸਿੰਘ ਥਿੰਦ, ਸ. ਸੁਖਬੀਰ ਸਿੰਘ ਕੰਬੋਜ ਪਟਿਆਲਾ, ਸ਼੍ਰੀ. ਓਮ ਪ੍ਰਕਾਸ਼ ਜੰਡਵਾਲਾ ਭੀਮੇਸ਼ਾਹ, ਸ਼੍ਰੀ. ਆਤਮਾ ਰਾਮ ਸਜਰਾਣਾ, ਸ਼੍ਰੀ. ਅਸ਼ੋਕ ਕੁਮਾਰ ਨੁਕੇਰੀਆਂ, ਸ਼੍ਰੀ. ਜਗਦੀਸ਼ ਕੁਮਾਰ ਸ਼ਾਹੀਵਾਲਾ, ਸ਼੍ਰੀ. ਹਾਕਮ ਚੰਦ ਚੱਕ ਮਾਨੇਵਾਲਾ, ਸ਼੍ਰੀ. ਦੇਸ਼ ਰਾਜ ਮਿਆਨੀ ਬਸਤੀ, ਸ਼੍ਰੀ. ਸੁਰਿੰਦਰ ਕੁਮਾਰ ਤਰੋਬੜੀ, ਸ਼੍ਰੀ. ਓਮ ਪ੍ਰਕਾਸ਼ ਚਾਂਦਮਾਰੀ, ਸ਼੍ਰੀ. ਰਾਮ ਕ੍ਰਿਸ਼ਨ ਆਹਲ ਬੋਦਲਾ, ਸ਼੍ਰੀ. ਭੁਪਿੰਦਰ ਕੰਬੋਜ ਬਹਿਕ ਖਾਸ ਉਤਾੜ, ਸ਼੍ਰੀ. ਗੋਪਾਲ ਕੁਮਾਰ ਜੋੜਕੀ ਕੰਕਰਵਾਲੀ, ਸ਼੍ਰੀ. ਦਵਿੰਦਰ ਸਿੰਘ ਆਹਲ ਬੋਦਲਾ, ਸ. ਮਲਕੀਤ ਸਿੰਘ ਬੱਬੂ ਮਾਨਾਵਾਲਾ, ਸ. ਸੁੱਚਾ ਸਿੰਘ ਧਰਮੀ ਫੋਜੀ, ਸ. ਓਪਕਾਰ ਸਿੰਘ ਨਾਭੀਪੁਰ, ਸ. ਸਵਿੰਦਰ ਸਿੰਘ ਸੇਖੂਪੁਰਾ, ਸ. ਸਰਦੂਲ ਸਿੰਘ ਨਵਾਕੋਟ, ਸ. ਦਲਵੀਰ ਸਿੰਘ ਜਹਾਂਗੀਰ, ਸ. ਮਨਜੀਤ ਸਿੰਘ ਭੈਣੀ ਬਦੇਸ਼ਾਂ, ਸ. ਅਜੀਤ ਸਿੰਘ ਚਾਂਦੀ ਕੰਗਾਨਾ, ਸ. ਸੁਖਦੇਵ ਸਿੰਘ ਦੋਤ ਭਾਮਾਣੀਆਂ, ਸ. ਕੇਵਲ ਸਿੰਘ ਰੁਪੇਵਾਲਾ, ਸ. ਕੁਲਵੰਤ ਸਿੰਘ ਜੋਸ਼ਨ ਮਹਿਰਾਜਵਾਲਾ, ਸ. ਬਲਵਿੰਦਰ ਸਿੰਘ ਸੁਚੀ ਪਿੰਡ, ਸ. ਜਸਵੰਤ ਸਿੰਘ ਕਾਲੇ ਬਰਿੰਦਰਪੁਰ, ਸ. ਹਰਜਿੰਦਰ ਸਿੰਘ ਲਾਡੀ ਡਾਡੀਵਿੰਡ, ਸ. ਕੰਵਲਜੀਤ ਸਿੰਘ ਹਬੀਤਪੁਰ, ਸ਼੍ਰੀ. ਓਪ ਪ੍ਰਕਾਸ਼ ਗਿਦੜਾਂਵਾਲੀ, ਸ਼੍ਰੀ. ਰਮਨ ਕੁਮਾਰ ਬਲੂਆਣਾ, ਸ਼੍ਰੀ. ਤਿਲਕ ਰਾਜ ਸਾਬਕਾ ਸਰਪੰਚ ਵਾਸਲ ਮੋਹਨ ਕੇ, ਸ਼੍ਰੀ. ਅਸ਼ੋਕ ਕੁਮਾਰ ਸਿਦੇ ਕੲ ਮੋਹਨ, ਸ. ਗੁਰਜੀਤ ਸਿੰਘ ਚੱਕਤਾਰੇਵਾਲਾ, ਸ. ਰਾਮ ਸਿੰਘ ਪਟਿਆਲਾ, ਸ. ਬਚਨ ਸਿੰਘ ਰਾਜਪੁਰਾ, ਸ. ਰਘਬੀਰ ਸਿੰਘ ਰਾਜਪੁਰਾ, ਸ. ਸ. ਅਮਰੀਕ ਸਿੰਘ ਸ਼ੰਭੂ ਕਲਾਂ, ਸ. ਪ੍ਰੇਮ ਸਵਾਏ ਸਿੰਘ ਵਾਲਾ, ਸ. ਕ੍ਰਿਸ਼ਨ ਸਿੰਘ ਸਨੌਰ, ਸ. ਕੇਸ਼ਰ ਸਿੰਘ ਡੋਟ ਬਖਤੋਰ ਨਗਰ, ਜਥੇ. ਹਰਿੰਦਰ ਸਿੰਘ ਨੰਬਰਦਾਰ, ਤਰਲੋਕ ਸਿੰਘ ਕੰਬੋਜ ਕਾਂਡਾਂ, ਸ. ਦੀਪ ਸਿੰਘ ਕੰਬੋਜ ਅਮ੍ਰਿੰਤਸਰ, ਸ. ਨਰਿੰਦਰ ਸਿੰਘ ਜ਼ੀਰਕਪੁਰ, ਸ. ਬਲਵੀਰ ਸਿੰਘ ਡੇਰਾਬੱਸੀ ਸ਼ਾਮਲ ਹਨ। ਕੁੱਝ ਮੈਂਬਰਾਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।

हिंदी






