ਪਿੰਡ ਬਨਵਾਲਾ ਵਿਖੇ ਸਮਾਰਟ ਕਾਰਡ ਵੰਡੇ ਗਏ-ਵਿਧਾਇਕ ਘੁਬਾਇਆ

Sorry, this news is not available in your requested language. Please see here.

ਫਾਜ਼ਿਲਕਾ 06 ਜੂਨ

ਸਰਦਾਰ ਦਵਿੰਦਰ ਸਿੰਘ ਘੁਬਾਇਆ ਐਮ ਐਲ ਏ ਫਾਜ਼ਿਲਕਾ ਨੇ ਪਿੰਡ ਬਨਵਾਲਾ ਵਿਖੇ ਅੱਜ ਸਮਾਰਟ ਕਾਰਡ ਵੰਡੇ ਗਏ।ਉਨ੍ਹਾਂ ਵੱਲੋਂ ਪਿੰਡ ਦੇ 265 ਪਰਵਾਰਾਂ ਨੂ ਸਮਾਰਟ ਕਾਰਡ ਵੰਡੇ ਗਏ।
ਇਸ ਮੌਕੇ ਪ੍ਰੇਮ ਕੁਮਾਰ ਕੁਲਰੀਆਂ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ, ਬਿੱਟੁ ਬਾਡੀ ਵਾਲਾ ਵਾਇਸ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ, ਰਤਨ ਨਾਥ ਮੈਂਬਰ ਬਲਾਕ ਸੰਮਤੀ ਫਾਜ਼ਿਲਕਾ, ਸੁਰਿੰਦਰ ਕੁਮਾਰ ਬੈਗਾਂ ਵਾਲਾ ਮੈਬਰ ਬਲਾਕ ਸੰਮਤੀ ਫਾਜ਼ਿਲਕਾ, ਜਗਦੀਸ਼ ਕੁਮਾਰ ਸਰਪੰਚ, ਗੋਪੀ ਰਾਮ ਐਕਸ ਸਰਪੰਚ, ਡਾ ਬਨਵਾੜੀ, ਰਾਮ ਜੱਸ ਨੰਬਰਦਾਰ, ਸਰਬਜੀਤ ਸਿੰਘ ਮੈਂਬਰ, ਜਗਦੀਸ਼ ਕੁਮਾਰ, ਉਤਮ ਸਿੰਘ, ਗੁਰਦੀਪ ਸਿੰਘ ਮੈਂਬਰ, ਰਾਮ ਕੁਮਾਰ ਮੈਂਬਰ, ਨੱਥੂ ਰਾਮ ਸੀਨੀਅਰ ਕਾਂਗਰਸੀ ਆਗੂ, ਰਾਜ ਸਿੰਘ ਨੱਥੂ ਚਿਸਤੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।