ਭਾਰਤ  ਕਾ ਅੰਮ੍ਰਿਤ ਮਹੋਤਸਵ , ਜਾਗਰੂਕਤਾ ਮੁਹਿੰਮ  ਦੇ ਸਬੰਧ ਵਿਚ World Un Day ਦੇ ਮੌਕੇ ਤੇ  ਸਕੂਲਾਂ  ਵਿਚ ਮੁਫੱਤ  ਕਾਨੂੰਨੀ ਸਹਾਇਤਾ  ਦੇ ਜਾਗਰੂਕਤਾ ਦੇ ਸਬੰਧ ਵਿਚ  ਵੈਬੀਨਾਰ

 ਭਾਰਤ  ਕਾ ਅੰਮ੍ਰਿਤ ਮਹੋਤਸਵ
 ਭਾਰਤ  ਕਾ ਅੰਮ੍ਰਿਤ ਮਹੋਤਸਵ , ਜਾਗਰੂਕਤਾ ਮੁਹਿੰਮ  ਦੇ ਸਬੰਧ ਵਿਚ World Un Day ਦੇ ਮੌਕੇ ਤੇ  ਸਕੂਲਾਂ  ਵਿਚ ਮੁਫੱਤ  ਕਾਨੂੰਨੀ ਸਹਾਇਤਾ  ਦੇ ਜਾਗਰੂਕਤਾ ਦੇ ਸਬੰਧ ਵਿਚ  ਵੈਬੀਨਾਰ

Sorry, this news is not available in your requested language. Please see here.

ਗੁਰਦਾਸਪੁਰ  26 ਅਕਤੂਬਰ 2021

ਸ੍ਰੀ ਰਮੇਸ਼  ਕੁਮਾਰੀ  ਜਿਲਾਂ  ਅਤੇ ਸੈਸ਼ਨ  ਜੱਜ  ਕਮ- ਚੇਅਰਪਰਸਨ , ਜਿਲਾ ਕਾਨੂੰਨੀ  ਸੇਵਾਵਾਂ ਅਥਾਰਟੀ  ਗੁਰਦਾਸਪੁਰ  ਦੀ ਰੇਖ ਦੇਖ ਹੇਠ  ਮੈਡਮ ਨਵਦੀਪ  ਕੌਰ ਗਿੱਲ , ਸੱਕਤਰ ਜਿਲਾ ਕਾਨੂੰਨੀ  ਸੇਵਾਂਵਾ  ਅਥਾਰਟੀ , ਗੁਰਦਾਸਪੁਰ  ਦੁਆਰਾ , ਜਿਲਾ ਕਾਨੂੰਨੀ  ਸੇਵਾਂਵਾ ਅਥਾਰਟੀ  ਗੁਰਦਾਸਪੁਰ  ਵਲੋ  ਭਾਰਤ ਦੇ 75ਵੇ ਆਜਾਦੀ  ਦਿਹਾੜੇ ਦੇ ਮੌਕੇ ਤੇ PAN India Awareness and Outreach Programme Azadi – Ka –Marit Mahotsav ਜਾਗਰੂਕਤਾ ਮੁਹਿੰਮ  ਚਲਾਈ  ਜਾ ਰਹੀ ਹੈ । World Un Day  ਦੇ  ਮੌਕੇ ਤੇ  ਜਿਲਾ  ਕਾਨੂੰਨੀ  ਸੇਵਾਵਾਂ  ਅਥਾਰਟੀ  ਗੁਰਦਾਸਪੁਰ  ਦੁਆਰਾ  ਜਿਲਾ ਸਿਖਿਆ  ਅਫਸਰ (  ਸੈਕੰਡਰੀ)  ਗੁਰਦਾਸਪੁਰ  ਨਾਲ  ਮਿਲ ਕੇ ਗੁਰਦਾਸਪੁਰ  ਜਿਲੇ ਵਿਚ  ਵੈਬੀਨਾਰ  ਲਗਾਏ ਗਏ । ਇਸ ਸਬੰਧੀ  ਜਾਣਕਾਰੀ  ਦਿੰਦਿਆ  ਮੈਡਮ  ਨਵਦੀਪ  ਕੋਰ  ਗਿੱਲ ਨੇ ਦੱਸਿਆ  ਕਿ  ਗੁਰਦਾਸਪੁਰ  ਜਿਲੇ ਵਿਚ World Un Day ਦੇ ਉਪਰ  275 ਵੈਬੀਨਾਰ  ਲਗਾਏ ਗਏ ਅਤੇ  ਇਹ ਵੈਬੀਨਾਰ  9625 ਵਿਦਿਆਰਕੀਆਂ  ਦੁਆਰਾ  ਅਟੈਡ ਕੀਤੇ ਗਏ ।