ਜੈਮਲ ਸਿੰਘ ਉੱਚਾ ਸੂਬਾ ਪ੍ਰਧਾਨ ਅਤੇ ਮਨਜਿੰਦਰ ਸਿੰਘ ਸੰਧੂ ਸੂਬਾ ਜਨਰਲ ਸਕੱਤਰ ਅਤੇ ਮਨਦੀਪ ਸਿੰਘ ਚੌਹਾਨ ਸੂਬਾ ਐਡੀਸ਼ਨਲ ਜਨਰਲ ਸਕੱਤਰ ਖਜਾਨਾ ਵਿਭਾਗ ਸਰਬਸੰਮਤੀ ਨਾਲ ਚੁਣੇ ਗਏ

Sorry, this news is not available in your requested language. Please see here.

ਚੰਡੀਗੜ, 19 ਜਨਵਰੀ 2022

ਅੱਜ ਮਿਤੀ 19/01/2022 ਨੂੰ ਪੰਜਾਬ ਸਟੇਟ ਖਜਾਨਾ ਕਰਮਚਾਰੀ ਐਸੋਸੀਏਸ਼ਨ ਸੂਬਾ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਪੰਜਾਬ ਖਜਾਨਾ ਦਫਤਰ ਚੰਡੀਗੜ੍ਹ ਵਿਖੇ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਜੈਮਲ ਸਿੰਘ ਉੱਚਾ ਸੂਬਾ ਪ੍ਰਧਾਨ ਕਪੂਰਥਲਾ, ਮਨਜਿੰਦਰ ਸਿੰਘ ਸੰਧੂ ਸੂਬਾ ਜਨਰਲ ਸਕੱਤਰ ਅੰਮ੍ਰਿਤਸਰ, ਮਨਦੀਪ ਸਿੰਘ ਚੌਹਾਨ ਸੂਬਾ ਐਡੀਸ਼ਨਲ ਜਨਰਲ ਅੰਮ੍ਰਿਤਸਰ ,ਅਮਨਦੀਪ ਸਿੰਘ ਸੂਬਾ ਵਿੱਤ ਸਕੱਤਰ ਫਿਰੋਜ਼ਪੁਰ, ਲਖਵੀਰ ਸਿੰਘ ਗਰੇਵਾਲ ਲੁਧਿਆਣਾ ਅਤੇ ਸਾਵਨ  ਸਿੰਘ ਗੁਰਦਾਸਪੁਰ ਦੋਨੋ ਸੂਬਾ ਸੀਨੀਅਰ ਮੀਤ ਪ੍ਰਧਾਨ,ਹਰਵੰਤ ਸਿੰਘ ਮਾਂਗਟ ਸੂਬਾ ਸਰਪਰਸਤ ਲੁਧਿਆਣਾ,ਸ਼ੁਬੇਗ ਸਿੰਘ ਅਜੀਜ ਸੂਬਾ ਚੇਅਰਮੈਨ ਫਿਰੋਜ਼ਪੁਰ, ਵਿਨੋਦ ਕੁਮਾਰ ਸ਼ਰਮਾਂ ਸੂਬਾ ਮੁੱਖ ਸਲਾਹਕਾਰ ਮੋਗਾ,ਸੁਖਵਿੰਦਰ ਸਿੰਘ ਸੈਣੀ ਗੁਰਦਾਸਪੁਰ ਅਤੇ ਬਲਵੰਤ ਸਿੰਘ ਭੁੱਲਰ ਬਰਨਾਲਾ ਦੋਨੋ ਮੁੱਖ ਸਲਾਹਕਾਰ,ਤੇਜਿੰਦਰ ਸਿੰਘ ਢਿਲੋਂ ਮੁੱਖ  ਜਥੇਬੰਦਕ ਸਕੱਤਰ ਲੁਧਿਆਣਾ,ਹਰਪ੍ਰੀਤ ਸਿੰਘ ਬਠਿੰਡਾ ਅਤੇ ਪੁਸ਼ਪਿੰਦਰ ਪਠਾਨੀਆ ਹੁਸ਼ਿਆਰਪੁਰ ਦੋਨੋ ਸੂਬਾ ਪ੍ਰੈੱਸ ਸਕੱਤਰ, ਗੁਰਜਿੰਦਰ ਸਿੰਘ ਚੰਡੀਗੜ੍ਹ, ਸੁਖਵੀਰ ਸਿੰਘ ਰੋਪੜ,ਸੂਬਾ ਮੀਤ ਪ੍ਰਧਾਨ, ਅਜੇ ਸ਼ਰਮਾ ਚੰਡੀਗੜ੍ਹ, ਦਵਿੰਦਰ ਸਿੰਘ ਫਤਿਹਗੜ੍ਹ ਸਾਹਿਬ, ਕੁਲਵੀਰ ਸਿੰਘ ਨਵਾਂ ਸ਼ਹਿਰ,ਮਨਦੀਪ ਸਿੰਘ ਮੋਗਾ ਸੰਯੁਕਤ ਸਕੱਤਰ, ਹਰਦੇਵ ਸਿੰਘ ਮਾਨਸਾ,ਅਮਰੀਕ ਸਿੰਘ ਬਰਨਾਲਾ,ਲਖਵੀਰ ਸਿੰਘ ਲੱਕੀ ਹੁਸ਼ਿਆਰਪੁਰ, ਰਜਿੰਦਰ ਸਿੰਘ ਬਠਿੰਡਾ,ਗੁਰਸੇਵਕ ਸਿੰਘ ਮਾਨਸਾ ਆਦਿ ਮੈਂਬਰ ਚੁਣੇ ਗਏ।