ਸ੍ਰ ਤੇਜਿੰਦਰ ਸਿੰਘ ਰਾਜਾ ਨੇ ਬਤੌਰ ਕਾਰਜਕਾਰੀ ਸਕੱਤਰ ਰੈਡ ਕਰਾਸ ਦਾ ਸੰਭਾਲਿਆ ਚਾਰਜ

ਸ੍ਰ ਤੇਜਿੰਦਰ ਸਿੰਘ ਰਾਜਾ
ਸ੍ਰ ਤੇਜਿੰਦਰ ਸਿੰਘ ਰਾਜਾ ਨੇ ਬਤੌਰ ਕਾਰਜਕਾਰੀ ਸਕੱਤਰ ਰੈਡ ਕਰਾਸ ਦਾ ਸੰਭਾਲਿਆ ਚਾਰਜ

Sorry, this news is not available in your requested language. Please see here.

ਅੰਮ੍ਰਿਤਸਰ, 1 ਨਵੰਬਰ 2021

ਡਿਪਟੀ ਕਮਿਸ਼ਨਰ-ਕਮ- ਪ੍ਰਧਾਨ ਜਿਲ੍ਹਾ ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਦੇ ਹੁਕਮਾਂ ਅਨੁਸਾਰ ਸ੍ਰੀ ਤੇਜਿੰਦਰ ਸਿੰਘ ਰਾਜਾ ਨੂੰ ਬਤੌਰ ਕਾਰਜਕਾਰੀ ਸਕੱਤਰ ਜਿਲ੍ਹਾ ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨਿਯੁਕਤ ਕੀਤਾ ਗਿਆ।

ਹੋਰ ਪੜ੍ਹੋ :-ਫਤਿਹ ਸਿੰਘ ਕਲੋਨੀ ਵਿਖੇ ਬਣਾਈ ਜਾਵੇਗੀ ਸਰਕਾਰੀ ਡਿਸਪੈਂਸਰੀ-ਸੋਨੀ

ਅੱਜ ਸ੍ਰੀ ਤੇਜਿੰਦਰ ਸਿੰਘ ਰਾਜਾ ਨੇ ਕਾਰਜਕਾਰੀ ਸਕੱਤਰ ਰੈਡ ਕਰਾਸ ਦਾ ਚਾਰਜ ਸੰਭਾਲ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਆਪਣੀ ਸੇਵਾ ਨਿਭਾਉਣਗੇ। ਇਸ ਮੌਕੇ ਐਸ:ਡੀ:ਐਮ-2  ਸ੍ਰੀ ਰਾਜੇਸ਼ ਸ਼ਰਮਾਸ੍ਰੀ ਰਣਧੀਰ ਠਾਕਰ ਅਤੇ ਸ੍ਰੀ ਸ਼ਿਸ਼ੂਪਾਲ  ਵੀ ਹਾਜਰ ਸਨ।