ਅੰਮਿ੍ਤਸਰ, 2 ਅਕਤੂਬਰ 2021
ਸ਼੍ਰੀ ਸੰਜੀਵ ਸ਼ਰਮਾ (ਪੀ.ਸੀ.ਐਸ) ਬੈਚ 2012 ਨੇ ਅੱਜ ਬਤੌਰ ਵਧੀਕ ਡਿਪਟੀ ਕਮਿਸ਼ਨਰ, ਸ਼ਹਿਰੀ ਵਿਕਾਸ, ਅੰਮ੍ਰਿਤਸਰ -ਕਮ- ਚੋਣਕਾਰ ਰਜਿਸਟਰੇਸ਼ਨ ਅਫ਼ਸਰ, 017 ਅੰਮ੍ਰਿਤਸਰ ਕੇਂਦਰੀ ਵਿਧਾਨ ਸਭਾ ਚੋਣ ਹਲਕੇ ਦਾ ਚਾਰਜ ਸੰਭਾਲ ਲਿਆ ਹੈ।
ਇਸ ਮੌਕੇ ਉਹਨਾਂ ਵੱਲੋ ਸਾਰੇ ਸਟਾਫ ਨਾਲ ਆਉਣ ਵਾਲੀਆਂ ਚੋਣ ਦੇ ਸਬੰਧ ਵਿੱਚ ਮੀਟਿੰਗ ਕੀਤੀ ਗਈ। ਦਫ਼ਤਰ ਦੇ ਸਟਾਫ ਮੈਂਬਰ, ਸ਼੍ਰੀ ਰਾਜੇਸ਼ ਖੋਖਰ, ਸ਼੍ਰੀ ਦਿਨੇਸ ਸ਼ੂਰੀ, ਸ਼੍ਰੀ ਸਿਵ ਕੁਮਾਰ, ਸ਼੍ਰੀ ਗੁਰਦੇਵ ਸਿੰਘ, ਸ਼੍ਰੀ ਗੁਲਾਬ ਸਿੰਘ, ਸ਼੍ਰੀ ਜੋਗਿੰਦਰ ਸਿੰਘ, ਸ਼੍ਰੀ ਰਮਨ ਕੁਮਾਰ ਆਦਿ ਹਾਜਰ ਸਨ।

हिंदी






