• HOME
  • ਭਾਰਤ
    • ਰਾਸ਼ਟਰੀ
    • ਸਟੇਟ
      • ਅੰਡੇਮਾਨ ਅਤੇ ਨਿਕੋਬਾਰ ਟਾਪੂ
      • ਆਂਧਰਾ ਪ੍ਰਦੇਸ਼
      • ਅਰੁਣਾਚਲ ਪ੍ਰਦੇਸ਼
      • ਅਸਾਮ
      • ਬਿਹਾਰ
      • ਛੱਤੀਸਗੜ੍ਹ
      • ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਐਂਡ ਦਿਉ
      • ਦਿੱਲੀ
      • ਗੋਆ
      • ਗੁਜਰਾਤ
      • ਝਾਰਖੰਡ
      • ਕਰਨਾਟਕ
      • ਕੇਰਲਾ
      • ਲੱਦਾਖ
      • ਲਕਸ਼ਦਵੀਪ
      • ਮੱਧ ਪ੍ਰਦੇਸ਼
      • ਮਹਾਰਾਸ਼ਟਰ
      • ਮਣੀਪੁਰ
      • ਮੇਘਾਲਿਆ
      • ਮਿਜ਼ੋਰਮ
      • ਨਾਗਾਲੈਂਡ
      • ਓਡੀਸ਼ਾ
      • ਪੁਡੂਚੇਰੀ
      • ਰਾਜਸਥਾਨ
      • ਸਿੱਕਮ
      • ਤਾਮਿਲਨਾਡੂ
      • ਤੇਲੰਗਾਨਾ
      • ਤ੍ਰਿਪੁਰਾ
      • ਉੱਤਰ ਪ੍ਰਦੇਸ਼
      • ਉਤਰਾਖੰਡ
      • ਪੱਛਮੀ ਬੰਗਾਲ
  • ਉੱਤਰੀ ਭਾਰਤ
    • ਪੰਜਾਬ
      • ਪਠਾਨਕੋਟ
      • ਅੰੰਮਿ੍ਤਸਰ
      • ਬਰਨਾਲਾ
      • ਬਠਿੰਡਾ
      • ਫਰੀਦਕੋਟ
      • ਫਤਿਹਗੜ ਸਾਹਿਬ
      • ਫਾਜ਼ਿਲਕਾ
      • ਫਿਰੋਜ਼ਪੁਰ
      • ਗੁਰਦਾਸਪੁਰ
      • ਹੁਸ਼ਿਆਰਪੁਰ
      • ਕਪੂਰਥਲਾ
      • ਲੁਧਿਆਣਾ
      • ਮਾਨਸਾ
      • ਮੋਗਾ
      • ਪਟਿਆਲਾ
      • ਰੂਪਨਗਰ
      • ਐਸ.ਏ.ਐਸ. ਨਗਰ
      • ਐਸ.ਬੀ.ਐੱਸ ਨਗਰ
      • ਸੰਗਰੂਰ
      • ਸ੍ਰੀ ਅਨੰਦਪੁਰ ਸਾਹਿਬ
      • ਸ੍ਰੀ ਮੁਕਤਸਰ ਸਾਹਿਬ
      • ਤਰਨ ਤਾਰਨ
    • ਚੰਡੀਗੜ੍ਹ
    • ਹਰਿਆਣਾ
      • ਅੰਬਾਲਾ
      • ਭਿਵਾਨੀ
      • ਫਰੀਦਾਬਾਦ
      • ਝੱਜਰ
      • ਜੀਂਦ
      • ਕੈਥਲ
      • ਕਰਨਾਲ
      • ਕੁਰੂਕਸ਼ੇਤਰ
      • ਮਹਿੰਦਰਗੜ
      • ਨੂਹ
      • ਪਲਵਲ
      • ਪੰਚਕੁਲਾ
      • ਪਾਣੀਪਤ
      • ਰੇਵਾੜੀ
      • ਰੋਹਤਕ
      • ਸਿਰਸਾ
      • ਸੋਨੀਪਤ
      • ਯਮੁਨਾਨਗਰ
      • ਚਰਖੀ ਦਾਦਰੀ
      • ਫਤਿਹਾਬਾਦ
      • ਗੁਰੂਗ੍ਰਾਮ
      • ਹਿਸਾਰ
    • ਹਿਮਾਚਲ
      • ਬਿਲਾਸਪੁਰ
      • ਚੰਬਾ
      • ਹਮੀਰਪੁਰ
      • ਕਾਂਗੜਾ
      • ਕਿੰਨੌਰ
      • ਕੁੱਲੂ
      • ਲਾਹੌਲ ਅਤੇ ਸਪੀਤੀ
      • ਮੈਂਡੀ
      • ਸ਼ਿਮਲਾ
      • ਸੋਲਨ
      • ਓਨਾ
    • ਜੰਮੂ ਅਤੇ ਕਸ਼ਮੀਰ
      • ਅਨੰਤਨਾਗ
      • ਬਾਂਦੀਪੋਰ
      • ਬਾਰਾਮੂਲਾ
      • ਬਡਗਾਮ
      • ਡੋਡਾ
      • ਗੈਂਡਰਬਲ
      • ਜੰਮੂ
      • ਕਠੂਆ
      • ਕਿਸ਼ਤਵਾੜ
      • ਕੁਲਗਾਮ
      • ਕੁਪਵਾੜਾ
      • ਪੁੰਛ
      • ਪੁਲਵਾਮਾ
      • ਰਾਜੌਰੀ
      • ਰਮਬਾਨ
      • ਰਿਆਸੀ
      • ਸਾਂਬਾ
      • ਸ਼ੋਪਿਅਨ
      • ਸ੍ਰੀਨਗਰ
      • ਉਧਮਪੁਰ
    • ਲੱਦਾਖ
      • ਕਾਰਗਿਲ
      • ਲੇਹ
  • ਖੇਤੀ ਬਾੜੀ
  • ਜੀਵਨਸ਼ੈਲੀ
    • ਸਿਹਤ
    • ਭੋਜਨ ਅਤੇ ਪੀਣ ਵਾਲੇ ਪਦਾਰਥ
  • ਮਨੋਰੰਜਨ
    • ਬਾਲੀਵੁੱਡ
    • ਹਾਲੀਵੁਡ
  • ਸਿੱਖਿਆ
  • Language: ਪੰਜਾਬੀ
    • English English
    • हिंदी हिंदी
    • ਪੰਜਾਬੀ ਪੰਜਾਬੀ
Search
Logo
  • Language: ਪੰਜਾਬੀ
    • English English
    • हिंदी हिंदी
    • ਪੰਜਾਬੀ ਪੰਜਾਬੀ
ਸ਼ੁੱਕਰਵਾਰ, ਜਨਵਰੀ 16, 2026
Facebook
Instagram
Twitter
Youtube
Logo
  • HOME
  • ਭਾਰਤ
    • ਰਾਸ਼ਟਰੀ
    • ਸਟੇਟ
      • ਅੰਡੇਮਾਨ ਅਤੇ ਨਿਕੋਬਾਰ ਟਾਪੂ
      • ਆਂਧਰਾ ਪ੍ਰਦੇਸ਼
      • ਅਰੁਣਾਚਲ ਪ੍ਰਦੇਸ਼
      • ਅਸਾਮ
      • ਬਿਹਾਰ
      • ਛੱਤੀਸਗੜ੍ਹ
      • ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਐਂਡ ਦਿਉ
      • ਦਿੱਲੀ
      • ਗੋਆ
      • ਗੁਜਰਾਤ
      • ਝਾਰਖੰਡ
      • ਕਰਨਾਟਕ
      • ਕੇਰਲਾ
      • ਲੱਦਾਖ
      • ਲਕਸ਼ਦਵੀਪ
      • ਮੱਧ ਪ੍ਰਦੇਸ਼
      • ਮਹਾਰਾਸ਼ਟਰ
      • ਮਣੀਪੁਰ
      • ਮੇਘਾਲਿਆ
      • ਮਿਜ਼ੋਰਮ
      • ਨਾਗਾਲੈਂਡ
      • ਓਡੀਸ਼ਾ
      • ਪੁਡੂਚੇਰੀ
      • ਰਾਜਸਥਾਨ
      • ਸਿੱਕਮ
      • ਤਾਮਿਲਨਾਡੂ
      • ਤੇਲੰਗਾਨਾ
      • ਤ੍ਰਿਪੁਰਾ
      • ਉੱਤਰ ਪ੍ਰਦੇਸ਼
      • ਉਤਰਾਖੰਡ
      • ਪੱਛਮੀ ਬੰਗਾਲ
  • ਉੱਤਰੀ ਭਾਰਤ
    • ਪੰਜਾਬ
      • ਪਠਾਨਕੋਟ
      • ਅੰੰਮਿ੍ਤਸਰ
      • ਬਰਨਾਲਾ
      • ਬਠਿੰਡਾ
      • ਫਰੀਦਕੋਟ
      • ਫਤਿਹਗੜ ਸਾਹਿਬ
      • ਫਾਜ਼ਿਲਕਾ
      • ਫਿਰੋਜ਼ਪੁਰ
      • ਗੁਰਦਾਸਪੁਰ
      • ਹੁਸ਼ਿਆਰਪੁਰ
      • ਕਪੂਰਥਲਾ
      • ਲੁਧਿਆਣਾ
      • ਮਾਨਸਾ
      • ਮੋਗਾ
      • ਪਟਿਆਲਾ
      • ਰੂਪਨਗਰ
      • ਐਸ.ਏ.ਐਸ. ਨਗਰ
      • ਐਸ.ਬੀ.ਐੱਸ ਨਗਰ
      • ਸੰਗਰੂਰ
      • ਸ੍ਰੀ ਅਨੰਦਪੁਰ ਸਾਹਿਬ
      • ਸ੍ਰੀ ਮੁਕਤਸਰ ਸਾਹਿਬ
      • ਤਰਨ ਤਾਰਨ
    • ਚੰਡੀਗੜ੍ਹ
    • ਹਰਿਆਣਾ
      • ਅੰਬਾਲਾ
      • ਭਿਵਾਨੀ
      • ਫਰੀਦਾਬਾਦ
      • ਝੱਜਰ
      • ਜੀਂਦ
      • ਕੈਥਲ
      • ਕਰਨਾਲ
      • ਕੁਰੂਕਸ਼ੇਤਰ
      • ਮਹਿੰਦਰਗੜ
      • ਨੂਹ
      • ਪਲਵਲ
      • ਪੰਚਕੁਲਾ
      • ਪਾਣੀਪਤ
      • ਰੇਵਾੜੀ
      • ਰੋਹਤਕ
      • ਸਿਰਸਾ
      • ਸੋਨੀਪਤ
      • ਯਮੁਨਾਨਗਰ
      • ਚਰਖੀ ਦਾਦਰੀ
      • ਫਤਿਹਾਬਾਦ
      • ਗੁਰੂਗ੍ਰਾਮ
      • ਹਿਸਾਰ
    • ਹਿਮਾਚਲ
      • ਬਿਲਾਸਪੁਰ
      • ਚੰਬਾ
      • ਹਮੀਰਪੁਰ
      • ਕਾਂਗੜਾ
      • ਕਿੰਨੌਰ
      • ਕੁੱਲੂ
      • ਲਾਹੌਲ ਅਤੇ ਸਪੀਤੀ
      • ਮੈਂਡੀ
      • ਸ਼ਿਮਲਾ
      • ਸੋਲਨ
      • ਓਨਾ
    • ਜੰਮੂ ਅਤੇ ਕਸ਼ਮੀਰ
      • ਅਨੰਤਨਾਗ
      • ਬਾਂਦੀਪੋਰ
      • ਬਾਰਾਮੂਲਾ
      • ਬਡਗਾਮ
      • ਡੋਡਾ
      • ਗੈਂਡਰਬਲ
      • ਜੰਮੂ
      • ਕਠੂਆ
      • ਕਿਸ਼ਤਵਾੜ
      • ਕੁਲਗਾਮ
      • ਕੁਪਵਾੜਾ
      • ਪੁੰਛ
      • ਪੁਲਵਾਮਾ
      • ਰਾਜੌਰੀ
      • ਰਮਬਾਨ
      • ਰਿਆਸੀ
      • ਸਾਂਬਾ
      • ਸ਼ੋਪਿਅਨ
      • ਸ੍ਰੀਨਗਰ
      • ਉਧਮਪੁਰ
    • ਲੱਦਾਖ
      • ਕਾਰਗਿਲ
      • ਲੇਹ
  • ਖੇਤੀ ਬਾੜੀ
  • ਜੀਵਨਸ਼ੈਲੀ
    • ਸਿਹਤ
    • ਭੋਜਨ ਅਤੇ ਪੀਣ ਵਾਲੇ ਪਦਾਰਥ
  • ਮਨੋਰੰਜਨ
    • ਬਾਲੀਵੁੱਡ
    • ਹਾਲੀਵੁਡ
  • ਸਿੱਖਿਆ
  • Language: ਪੰਜਾਬੀ
    • English English
    • हिंदी हिंदी
    • ਪੰਜਾਬੀ ਪੰਜਾਬੀ
Home ਪੰਜਾਬ ਐਸ.ਏ.ਐਸ. ਨਗਰ ਘਰ ਬੈਠੇ ਹੀ ਆਨਲਾਈਨ ਤਰੀਕੇ ਨਾਲ ਬਣਵਾਉ ਫ਼ੂਡ ਸੇਫ਼ਟੀ ਲਾਇਸੰਸ : ਡਾ....
  • ਪੰਜਾਬ
  • ਐਸ.ਏ.ਐਸ. ਨਗਰ

ਘਰ ਬੈਠੇ ਹੀ ਆਨਲਾਈਨ ਤਰੀਕੇ ਨਾਲ ਬਣਵਾਉ ਫ਼ੂਡ ਸੇਫ਼ਟੀ ਲਾਇਸੰਸ : ਡਾ. ਸੁਭਾਸ਼ ਕੁਮਾਰ

19/01/2022
Facebook
Twitter
Pinterest
WhatsApp
    SUBHASH
    ਘਰ ਬੈਠੇ ਹੀ ਆਨਲਾਈਨ ਤਰੀਕੇ ਨਾਲ ਬਣਵਾਉ ਫ਼ੂਡ ਸੇਫ਼ਟੀ ਲਾਇਸੰਸ : ਡਾ. ਸੁਭਾਸ਼ ਕੁਮਾਰ
    ਸਿਹਤ ਵਿਭਾਗ ਦੇ ਦਫ਼ਤਰ ਗੇੜੇ ਲਾਉਣ ਨਾਲ ਕਾਰੋਬਾਰੀਆਂ ਦਾ ਅਪਣਾ ਹੀ ਸਮਾਂ ਖ਼ਰਾਬ ਹੋ ਰਿਹੈ : ਜ਼ਿਲ੍ਹਾ ਸਿਹਤ ਅਧਿਕਾਰੀ*
    ਐਸ.ਏ.ਐਸ ਨਗਰ 19 ਜਨਵਰੀ 2022
    ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਸੁਭਾਸ਼ ਕੁਮਾਰ ਨੇ ਇਕ ਵਾਰ ਫਿਰ ਜਨਤਕ ਅਪੀਲ ਕਰਦਿਆਂ ਕਿਹਾ ਕਿ ਖਾਣ-ਪੀਣ ਦੀਆਂ ਚੀਜ਼ਾਂ ਦੇ ਕਾਰੋਬਾਰੀਆਂ/ਦੁਕਾਨਦਾਰਾਂ ਜਾਂ ਰੇਹੜੀ-ਫੜ੍ਹੀ ਵਾਲੇ ਲਈ ਵੀ ਜ਼ਿਲ੍ਹਾ ਸਿਹਤ ਵਿਭਾਗ ਦੇ ਫ਼ੂਡ ਸੇਫ਼ਟੀ ਵਿੰਗ ਕੋਲੋਂ ਰਜਿਸਟਰੇਸ਼ਨ ਸਰਟੀਫ਼ੀਕੇਟ ਜਾਂ ਲਾਇਸੰਸ ਬਣਵਾਉਣਾ ਲਾਜ਼ਮੀ ਹੈ, ਜਿਸ ਵਾਸਤੇ ਸਿਹਤ ਵਿਭਾਗ ਦੇ ਦਫ਼ਤਰ ਆਉਣ ਦੀ ਲੋੜ ਨਹੀਂ।
    ਉਨ੍ਹਾਂ ਕਿਹਾ ਕਿ ਰਜਿਸਟਰੇਸ਼ਨ ਕਰਵਾਉਣ ਦੀ ਸਮੁੱਚੀ ਪ੍ਰਕਿ੍ਰਆ ਆਨਲਾਈਨ ਹੈ। ਇਸ ਵਾਸਤੇ ਦਫ਼ਤਰ ਵਿਚ ਕੋਈ ਕਾਗ਼ਜ਼ ਜਮ੍ਹਾਂ ਕਰਵਾਉਣ ਦੀ ਲੋੜ ਨਹੀਂ। ਵਿਭਾਗ ਦੀ ਵੈਬਸਾਈਟ www.foscos.fssai.gov.in ’ਤੇ ਆਨਲਾਈਨ ਤਰੀਕੇ ਨਾਲ ਘਰ ਬੈਠੇ ਹੀ ਰਜਿਸਟਰੇਸ਼ਨ ਸਰਟੀਫ਼ੀਕੇਟ ਜਾਂ ਲਾਇਸੰਸ ਬਣਵਾਇਆ ਜਾ ਸਕਦਾ ਹੈ ਜਿਸ ਵਾਸਤੇ ਸਿਰਫ਼ ਸਰਕਾਰੀ ਫ਼ੀਸ ਲਈ ਜਾਂਦੀ ਹੈ।
    ਉਨ੍ਹਾਂ ਕਿਹਾ ਕਿ ਵੇਖਣ ਵਿਚ ਆਇਆ ਹੈ ਕਿ ਕੁਝ ਲੋਕ ਜਲਦੀ ਲਾਇਸੰਸ ਬਣਵਾਉਣ ਲਈ ਹਾਲੇ ਵੀ ਉਨ੍ਹਾਂ ਦੇ ਦਫ਼ਤਰ ਆ ਰਹੇ ਹਨ ਜਦਕਿ ਸਿਵਲ ਸਰਜਨ ਦਫ਼ਤਰ ਦੇ ਗੇੜੇ ਲਾਉਣ ਨਾਲ ਸਬੰਧਤ ਦੁਕਾਨਦਾਰ ਜਾਂ ਕਾਰੋਬਾਰੀ (ਫ਼ੂਡ ਬਿਜ਼ਨਸ ਆਪਰੇਟਰ-ਐਫ਼.ਬੀ.ਓ.)  ਦਾ ਅਪਣਾ ਹੀ ਸਮਾਂ ਖ਼ਰਾਬ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਜਾਣਕਾਰੀ ਲਈ ਮੇਰੇ ਨਾਲ ਫ਼ੋਨ ਨੰਬਰ 98766 43047 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
    ਇਕ ਹੋਰ ਅਹਿਮ ਜਾਣਕਾਰੀ ਮੁੜ ਸਾਂਝੀ ਕਰਦਿਆਂ ਡਾ. ਸੁਭਾਸ਼ ਕੁਮਾਰ ਨੇ ਦਸਿਆ ਕਿ 1 ਜਨਵਰੀ, 2022 ਤੋਂ ਖਾਣ-ਪੀਣ ਵਾਲੇ ਕਿਸੇ ਵੀ ਪਦਾਰਥ ਦੀ ਵਿਕਰੀ ਕਰਦੇ ਸਮੇਂ ਵਿਕਰੇਤਾ ਵਾਸਤੇ ਬਿੱਲ ਜਾਂ ਕੈਸ਼ ਰਸੀਦ ਉਤੇ ਫ਼ੂਡ ਸੇਫ਼ਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ (ਐਫ਼.ਐਸ.ਐਸ.ਏ.ਆਈ.) ਦੁਆਰਾ ਜਾਰੀ 14 ਅੰਕਾਂ ਵਾਲਾ ਰਜਿਸਟਰੇਸ਼ਨ ਨੰਬਰ ਲਿਖਣਾ ਲਾਜ਼ਮੀ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਅਥਾਰਟੀ ਵਲੋਂ ਗਾਹਕਾਂ ਦੀ ਸਹੂਲਤ ਲਈ 1 ਜਨਵਰੀ 2022 ਤੋਂ ਇਹ ਨਿਯਮ ਦੇਸ਼ ਭਰ ਵਿਚ ਲਾਗੂ ਕੀਤਾ ਗਿਆ ਹੈ। ਇਸ ਨੰਬਰ ਜ਼ਰੀਏ ਗਾਹਕ ਇਹ ਯਕੀਨੀ ਕਰ ਸਕੇਗਾ ਕਿ ਉਹ ਜਿਸ ਦੁਕਾਨਦਾਰ ਕੋਲੋਂ ਖਾਣ-ਪੀਣ ਦੀ ਕੋਈ ਵਸਤੂ ਖ਼ਰੀਦ ਰਿਹਾ ਹੈ, ਉਸ ਕੋਲ ਰਜਿਸਟਰੇਸ਼ਨ ਨੰਬਰ ਹੈ ਵੀ ਜਾਂ ਨਹੀਂ। ਕਈ ਵਾਰ ਗਾਹਕ ਜਦੋਂ ਕਿਸੇ ਦੁਕਾਨਦਾਰ ਜਾਂ ਖਾਣ-ਪੀਣ ਦੀਆਂ ਵਸਤਾਂ ਦੇ ਕਾਰੋਬਾਰੀ ਵਿਰੁਧ ਸ਼ਿਕਾਇਤ ਕਰਦੇ ਹਨ ਤਾਂ ਦੁਕਾਨਦਾਰ ਦੇ ਅਧੂਰੇ ਪਤੇ ਜਾਂ ਵੇਰਵੇ ਕਾਰਨ ਵਿਭਾਗ ਨੂੰ ਉਸ ਦਾ ਪਤਾ ਲਾਉਣ ਅਤੇ ਪੁੱਛਗਿਛ ਕਰਨ ਵਿਚ ਦਿੱਕਤ ਆਉਂਦੀ ਹੈ ਜਿਸ ਕਾਰਨ ਸ਼ਿਕਾਇਤਾਂ ਦਾ ਨਿਪਟਾਰਾ ਨਹੀਂ ਹੁੰਦਾ ਪਰ ਹੁਣ ਜੇ ਕੋਈ ਗਾਹਕ ਕਿਸੇ ਫ਼ੂਡ ਬਿਜ਼ਨਸ ਆਪਰੇਟਰ ਵਿਰੁਧ ਸ਼ਿਕਾਇਤ ਕਰੇਗਾ ਤਾਂ ਉਹ ਰਜਿਸਟਰੇਸ਼ਨ ਨੰਬਰ ਦਾ ਹਵਾਲਾ ਦੇ ਕੇ ਸ਼ਿਕਾਇਤ ਕਰ ਸਕਦਾ ਹੈ।  
    • TAGS
    • (Food Business Operator - FBO)
    • (www.foscos.fssai.gov.in)
    • District Health Officer
    • Dr Subhash Kumar
    • Food Safety License
    • FOSCOS account
    • news makhani
    Previous articleਵੈਕਸੀਨੇਸ਼ਨ ਅਤੇ ਕੋਵਿਡ ਸੈਂਪਲਾਂ ਲਈ ਲੋਕ ਸਿਹਤ ਵਿਭਾਗ ਦਾ ਕਰਨ ਸਹਿਯੋਗ – ਡਾ ਸਰਬਿੰਦਰ ਸਿੰਘ
    Next articleਵੋਟਰ ਅਤੇ ਰਾਜਸੀ ਪਾਰਟੀਆਂ ਚੋਣ ਕਮਿਸ਼ਨ ਵੱਲੋਂ ਮੁੱਹਈਆ ਕਰਵਾਏ ਆਨਲਾਈਨ ਪੋਰਟਲਾਂ ਅਤੇ ਐਪਲੀਕੇਸ਼ਨਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ-ਵਧੀਕ ਜ਼ਿਲ੍ਹਾ ਚੋਣ ਅਫਸਰ
    Akash Kumar

    RELATED ARTICLESMORE FROM AUTHOR

    ਐਮ ਪੀ ਮਾਲਵਿੰਦਰ ਸਿੰਘ ਕੰਗ ਵੱਲੋਂ ਮਨਰੇਗਾ ਦਾ ਨਾਂ ਬਦਲਣ ’ਤੇ ਤਿੱਖੀ ਆਲੋਚਨਾ, ਕਿਹਾ, ਯੋਜਨਾ ਦਾ ਮੂਲ ਉਦੇਸ਼ ਕੀਤਾ ਗਿਆ ਖ਼ਤਮ

    ਪੰਜਾਬ ਨੇ ਮੋਹਾਲੀ ਦੀ ਸਰਕਾਰੀ ਸੰਸਥਾ ਵਿੱਚ ਪਹਿਲਾ ਸਫ਼ਲ ਲਿਵਰ ਟ੍ਰਾਂਸਪਲਾਂਟ ਕਰਕੇ ਇਤਿਹਾਸ ਰਚਿਆ

    ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ 13 ਦਸੰਬਰ ਨੂੰ ਲਾਈ ਜਾਵੇਗੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਕੌਮੀ ਲੋਕ ਅਦਾਲਤ

    ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ 13 ਦਸੰਬਰ ਨੂੰ ਲਾਈ ਜਾਵੇਗੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਕੌਮੀ ਲੋਕ ਅਦਾਲਤ

    ਪੰਜਾਬ ਘੋੜਸਵਾਰੀ ਉਤਸਵ 2.0 ਦਾ ਮੇਡੋਜ਼, ਪਲਨਪੁਰ ਵਿਖੇ ਸ਼ਾਨਦਾਰ ਆਗਾਜ਼

    ਅਨੁਸ਼ਾਸਨ, ਨਿਰੰਤਰਤਾ ਅਤੇ ਵਚਨਬੱਧਤਾ ਹੀ ਸਿਹਤਮੰਦ ਦਿਲ ਦੀ ਕੁੰਜੀ: ਵਾਕਾਥਾਨ ਤੋਂ ਸੁਨੇਹਾ

    EDITOR PICKS

    ’ਯੁੱਧ ਨਸ਼ਿਆਂ ਵਿਰੁੱਧ’ ਦੇ 319ਵੇਂ ਦਿਨ ਪੰਜਾਬ ਪੁਲਿਸ ਵੱਲੋਂ 5.4 ਕਿਲੋ ਹੈਰੋਇਨ ਸਮੇਤ 98 ਨਸ਼ਾ ਤਸਕਰ ਕਾਬੂ

    15/01/2026

    ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 169 ਲਾਪਤਾ ਸਰੂਪ ਮਿਲੇ; ਇਹ ਪ੍ਰਾਪਤੀ ਨਹੀਂ, ਸਗੋਂ ਸਾਡਾ ਫ਼ਰਜ਼ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

    15/01/2026

    ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਨਵ-ਨਿਯੁਕਤ ਮੈਂਬਰ ਨੂੰ ਸਹੁੰ ਚੁਕਾਈ

    14/01/2026

    POPULAR POSTS

    ’ਯੁੱਧ ਨਸ਼ਿਆਂ ਵਿਰੁੱਧ’ ਦੇ 319ਵੇਂ ਦਿਨ ਪੰਜਾਬ ਪੁਲਿਸ ਵੱਲੋਂ 5.4 ਕਿਲੋ ਹੈਰੋਇਨ ਸਮੇਤ 98 ਨਸ਼ਾ ਤਸਕਰ ਕਾਬੂ

    15/01/2026

    ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 169 ਲਾਪਤਾ ਸਰੂਪ ਮਿਲੇ; ਇਹ ਪ੍ਰਾਪਤੀ ਨਹੀਂ, ਸਗੋਂ ਸਾਡਾ ਫ਼ਰਜ਼ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

    15/01/2026

    ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਨਵ-ਨਿਯੁਕਤ ਮੈਂਬਰ ਨੂੰ ਸਹੁੰ ਚੁਕਾਈ

    14/01/2026

    POPULAR CATEGORY

    • ਖ਼ਬਰਾਂ44577
    • ਪੰਜਾਬ15041
    • ਰਾਜਨੀਤੀ10162
    • ਹਰਿਆਣਾ7583
    • ਰਾਸ਼ਟਰੀ7295
    • ਚੰਡੀਗੜ੍ਹ6588
    • ਸਿਹਤ4218
    • ਕੋਵਿਡ 193709
    Logo

    ABOUT US

    Newsmakhani is your news, entertainment, music fashion website. We provide you with the latest breaking news and videos straight from the industry.

    Contact us: contact@newsmakhani.com

    FOLLOW US

    Facebook
    Instagram
    Twitter
    WhatsApp
    Youtube

    © all rights reserved to newsmakhani.com

    • Home
    • About
    • Privacy Policy
    • Contact