ਉਲੰਪਿਕ ਚ ਭਾਰਤੀ ਹਾਕੀ ਦੀ ਜਿੱਤ ਦੇ ਮਨਾਏ ਜਸ਼ਨ ਤੇ ਵੰਡੇ ਲੱਡੂ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਤਰਨ ਤਾਰਨ, 06 ਅਗਸਤ 2021 ਟੋਕਿਓ ਉਲੰਪਿਕ 2020 ਵਿੱਚੋਂ ਲੜਕੇਆ ਦੀ ਹਾਕੀ ਟੀਮ ਨੇ ਕਾਂਸੀ ਦਾ ਤਮਗਾ ਜਿੱਤ ਕੇ ਭਾਰਤ ਦਾ ਨਾਂ ਰੋਸ਼ਨ ਕੀਤਾ । ਉਹਨਾਂ ਦੀ ਜਿੱਤ ਦੀ ਖੁਸ਼ੀ ਵਿੱਚ ਤਰਨ-ਤਾਰਨ ਦੇ ਅਥਲੈਟਿਕਸ ਦੇ ਖਿਡਾਰੀਆ ਅਤੇ ਕੋਚ ਦਵਿੰਦਰ ਸਿੰਘ,A.S.I ਕਿਰਪਾਲ ਸਿੰਘ,S.H.O ਰਾਜਵਿੰਦਰ ਕੌਰ ਨੇ ਵਧਾਈ ਦਿੱਤੀ