ਫਲਾਂ ਦੀ ਪ੍ਰਦਰਸ਼ਨੀ ਅਤੇ ਗੋਸ਼ਟੀ ਲਈ ਕਿੰਨੂ ਮੇਲਾ 23 ਅਤੇ 24 ਜਨਵਰੀ ਨੂੰ

News Makhani
विकास चौधरी मढ़ विधानसभा क्षेत्र के प्रभारी  नियुक्त

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਫਾਜਿਲਕਾ 10 ਜਨਵਰੀ 2024
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ, ਪੰਜਾਬ ਵੱਲੋਂ ਨਿੰਬੂ ਜਾਤੀ ਦੇ ਫਲਾਂ ਦੀ ਪ੍ਰਦਰਸ਼ਨੀ ਅਤੇ ਗੋਸ਼ਟੀ ਲਈ
ਕਿੰਨੂ ਮੇਲਾ 23 ਅਤੇ 24 ਜਨਵਰੀ ਨੂੰ ਪੀ.ਏ.ਯੂ ਖੇਤਰੀ ਖੋਜ ਕੇਦਰ ਸੀਡ ਫਾਰਮ(ਪੱਕਾ) ਮਲੋਟ ਰੋਡ ਅਬੋਹਰ ਵਿਖੇ ਲਗਾਇਆ ਜਾ ਰਿਹਾ ਹੈ। ਨਿੰਬੂ ਜਾਤੀ ਦੇ ਫਲਾਂ ਦੀ ਐਂਟਰੀ 23 ਜਨਵਰੀ 2024 ਨੂੰ ਪ੍ਰਦਰਸ਼ਨੀਆਂ, ਮਾਹਿਰਾਂ ਦੁਆਰਾ ਗੋਸ਼ਟੀ ਅਤੇ ਇਨਾਮਾਂ ਦੀ ਵੰਡ 24 ਜਨਵਰੀ 2024 ਨੂੰ ਕੀਤੀ ਜਾਵੇਗੀ।
ਵਧੇਰੇ ਜਾਣਕਾਰੀ ਅਤੇ ਪ੍ਰਦਰਸ਼ਨੀ ਸਟਾਲ ਬੂਕਿੰਗ ਲਈ ਖੇਤਰੀ ਖੋਜ ਕੇਂਦਰ ਅਬੋਹਰ ਡਾ ਅਨਿਲ ਸਾਂਗਵਾਨ, ਨਿਰਦੇਸ਼ਕ ਅਬੋਹਰ ਮੋਬਾਇਲ ਨੰ 81460-24444 ਅਤੇ ਜਿਲ੍ਹਾ ਪਸਾਰ ਮਾਹਿਰ ਫਾਰਮ ਸਲਾਹਕਾਰ ਸੇਵਾ ਕੇਂਦਰ ਅਬੋਹਰ ਡਾ ਜਗਦੀਸ਼ ਅਰੋੜਾ ਮੋਬਾਇਲ ਨੰ 81959-50560 ਤੇ ਸੰਪਰਕ ਕੀਤਾ ਜਾ ਸਕਦਾ।