ਵਿਦਿਆਰਥੀਆਂ ਨੂੰ ਪੌਸ਼ਟਿਕ ਆਹਾਰ ਖਾਣ ਲਈ ਜਾਗਰੂਕ ਕੀਤਾ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਗੁਰਦਾਸਪੁਰ  13 ਸਤਬੰਰ 2021 ਪੋਸਣ ਮਾਹ ਸਤਬੰਰ 2021 ਮਨਾਉਣ ਸਬੰਧੀ ਆਯੂਰਵੈਦਿਕ ਅਤੇ ਯੂਨਾਨੀ ਅਫਸਰ ਡਾ . ਸੁਖਮਿੰਦਰ ਕੋਰ ਦੀ ਅਗਵਾਈ ਹੇਠ ਡਾ. ਅਸ਼ੋਕ ਕੁਮਾਰ ਏ. ਐਮ . ਉ ਪੁਰਾਣਾ ਸਿਵਲ ਹਸਪਤਾਲ ਗੁਰਦਾਸਪੁਰ ਨੇ ਸਰਕਾਰੀ ਐਸ . ਐਸ ਸਕੂਲ ਲੜਕੀਆ ਵਿਚ ਬਚਿਆ ਨੂੰ ਵੱਧਦੀ ਉਮਰ ਵਿਚ ਪੋਸ਼ਟਿਕ ਆਹਾਰ ਦੀ ਜਰੂਰਤ ਅਤੇ ਯੋਗਾ ਬਾਰੇ ਜਾਗੂਰਕ ਕੀਤਾ । ਉਨ੍ਹਾਂ ਬੱਚਿਆ ਨੂੰ ਆਪਣੇ ਖਾਣ ਪੀਣ ਦੀਆਂ ਆਦਤਾਂ ਨੂੰ ਸੁਧਾਰਨ ਬਾਰੇ ਦੱਸਿਆ । ਇਸ ਮੋਕੇ ਤੇ ਪਿੰਸੀਪਲ ਸ੍ਰੀ ਰਾਜੀਵ ਮਹਾਜਨ , ਅਧਿਆਪਕ ਦਵਿੰਦਰ ਕੋਰ , ਪ੍ਰਭਜੋਤਵਿੰਦਰ ਕੋਰ , ਅੰਜੂ ਸਰੀਨ , ਵਨੀਤਾ , ਦਵਿੰਦਰ ਕੋਰ , ਸਰਬਜੀਤ ਕੋਰ ਆਦਿ ਹਾਜਰ ਸਨ ।