ਗੁਰਦਾਸਪੁਰ, 30 ਮਾਰਚ 2022
ਜਿਲ੍ਹਾ ਚਾਈਲਡ ਸੁਰੱਖਿਆ ਦਫਤਰ ਵੱਲੋ ਸੂਚਿਤ ਕੀਤਾ ਗਿਆ ਹੈ ਕਿ ਇਹ ਲੜਕਾ ਜੋ ਕੇ ਤਕਰੀਬਨ 9-10 ਸਾਲ ਦੀ ਉਮਰ ਦਾ ਹੈ , ਆਪਣਾ ਨਾਮ ਭਾਅ ਦੱਸ ਰਿਹਾ । ਇਹ ਲੜਕਾ ਮਿਤੀ 22 ਮਾਰਚ 2022 ਨੂੰ ਗੁਰਦਾਸਪੁਰ ਚੌਂਕ ਤੋ ਢਾਬੇ ਤੋ ਮਿਲਿਆ ਅਤੇ ਇਹ ਬੱਚਾ ਹੁਣ ਚਿਲਡਰਨ ਹੋਮ ਗੁਰਦਾਸਪੁਰ ਵਿਖੇ ਰਹਿ ਰਿਹਾ ਹੈ । ਜਿਸ ਕਿਸੇ ਨੂੰ ਵੀ ਇਸ ਬੱਚ ਬਾਰੇ ਕੋਈ ਜਾਣਕਾਰੀ ਹੈ ਉਹ ਕ੍ਰਿਪਾ ਕਰਕੇ ਹੇਠ ਲਿਖੇ ਨੰਬਰ ਤੇ ਸੰਪਰਕ ਕਰਨ ਤਾਂ ਜੋ ਬੱਚਾ ਆਪਣੇ ਪਰਿਵਾਰ ਕੋਲ ਪਹੁੰਚਾਇਆ ਜਾ ਸਕੇ । ਨੇਹਾ ਨਯੀਅਰ ( D C P O ) ਡੀ ਸੀ ਪੀ ਓ :- 98885-09150, ਸ਼ਨੀਲ ਜੋਸ਼ੀ ( CPO [IC ] ) ਸੀ ਪੀ ਆਈ ਸੀ :- 98550-33421, ਸਦੀਪ ਕੌਰ ( Supdt. Home ) ਸੁਪਰੇਡੈਂਟ ਹੋਮ : – 62801-12699. ।

English






