ਕੰਟਰੋਲ ਰੂਮ ਵਿਚ ਜ਼ਿਲ੍ਹਾ ਪੋਲ ਡੇ ਮੋਨੀਟਰਿੰਗ ਸਿਸਟਮ ਰਾਹੀਂ ਕੀਤੀ ਜਾ ਨਿਗਰਾਨੀ: ਸੋਨਾਲੀ ਗਿਰਿ

District Poll Day Monitoring System
ਕੰਟਰੋਲ ਰੂਮ ਵਿਚ ਜ਼ਿਲ੍ਹਾ ਪੋਲ ਡੇ ਮੋਨੀਟਰਿੰਗ ਸਿਸਟਮ ਰਾਹੀਂ ਕੀਤੀ ਜਾ ਨਿਗਰਾਨੀ: ਸੋਨਾਲੀ ਗਿਰਿ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਰੂਪਨਗਰ, 20 ਫਰਵਰੀ 2022
ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਨੇ ਦੱਸਿਆ ਕਿ ਕੰਟਰੋਲ ਰੂਮ ਵਿਚ ਜ਼ਿਲ੍ਹਾ ਪੋਲ ਡੇ ਮੋਨੀਟਰਿੰਗ ਸਿਸਟਮ ਰਾਹੀਂ ਤਿੰਨੋਂ ਹਲਕਿਆਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਪੋਲਿੰਗ ਸਟੇਸ਼ਨ ਉੱਤੇ ਚੋਣ ਪ੍ਰਕਿਰਿਆ ਕੋਈ ਮੁਸ਼ਕਿਲ ਨਾ ਆਏ।
ਸੋਨਾਲੀ ਗਿਰਿ ਨੇ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਦੇ ਤਿੰਨੋ ਹਲਕਿਆਂ ਵਿਚ ਸਾਰੇ ਪੋਲਿੰਗ ਸਟੇਸ਼ਨਾਂ ਉੱਤੇ ਵੋਟਿੰਗ ਚਲ ਰਹੀ ਹੈ ਅਤੇ ਹਰ ਸਮੱਸਿਆ ਨੂੰ ਪਹਿਲ ਦੇ ਅਧਾਰ ਉੱਤੇ ਹੱਲ ਕੀਤਾ ਜਾ ਰਿਹਾ ਹੈ।