ਪ੍ਰਿੰਸੀਪਲ ਇੰਦਰਜੀਤ ਸਿੰਘ  ਦਾ ਸਨਮਾਨ ਕੀਤਾ ਗਿਆ

ਪ੍ਰਿੰਸੀਪਲ ਇੰਦਰਜੀਤ ਸਿੰਘ  ਦਾ ਸਨਮਾਨ ਕੀਤਾ ਗਿਆ
ਪ੍ਰਿੰਸੀਪਲ ਇੰਦਰਜੀਤ ਸਿੰਘ  ਦਾ ਸਨਮਾਨ ਕੀਤਾ ਗਿਆ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਅੰਮ੍ਰਿਤਸਰ 08 ਮਾਰਚ 2022

ਅੱਜ ਕਰਨਲ ਵੀ.ਕੇ.ਪੁੰਡੀਰ ਕਮਾਂਡਿੰਗ ਅਫਸਰਫਸਟ ਪੰਜਾਬ ਐਨ.ਸੀ.ਸੀ. ਨੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ: ਇੰਦਰਜੀਤ ਸਿੰਘ ਦਾ ਸਨਮਾਨ ਕੀਤਾ।

ਹੋਰ ਪੜ੍ਹੇਂ :-ਵੋਟਾਂ ਦੇ ਗਿਣਤੀ ਦੇ ਪ੍ਰਬੰਧ ਮੁਕੰਮਲ – ਜਿਲ੍ਹਾ ਚੋਣ ਅਧਿਕਾਰੀ

ਕਰਨਲ ਵੀ.ਕੇ.ਪੁੰਡੀਰ ਨੇ ਦੱਸਿਆ ਕਿ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਐਨ.ਸੀ.ਸੀ.ਪ੍ਰੀਖਿਆਵਾਂ ਕਰਵਾਈਆਂ ਜਾਂਦੀਆਂ ਹਨ। ਪਿ੍ੰਸੀਪਲ ਇੰਦਰਜੀਤ ਸਿੰਘ  ਅਤੇ ਸਮੂਹ ਸਟਾਫ਼ ਵੱਲੋਂ ਭਰਪੂਰ ਸਹਿਯੋਗ ਦਿੱਤਾ ਜਾਂਦਾ ਹੈ

ਕਰਨਲ ਵੀ.ਕੇ. ਪੁੰਡੀਰ ਨੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਅਤੇ ਸਟਾਫ਼ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ।

ਇਸ ਮੌਕੇ ਕਰਨਲ ਵੀ.ਕੇ ਪੁੰਡੀਰ ਪ੍ਰਿੰਸੀਪਲ ਇੰਦਰਜੀਤ ਸਿੰਘ  ਏ.ਐਨ.ਓ ਮਰਕਸ ਪਾਲ ਸਿੰਘ ਸੂਬੇਦਾਰਗੁਰਦੀਪ ਸਿੰਘ ਬੀ.ਐਚ.ਐਮ.ਕੁਲਦੀਪ ਸਿੰਘ ਸੀਨਾ ਹਾਜ਼ਰ ਸਨ।