ਸ਼ਹਿਰਵਾਸੀ ਕਰੋਨਾ ਦੀ ਦੂਜੀ ਲਹਿਰ ਤੋ ਸੁਚੇਤ ਰਹਿਣ

ਅੰਮ੍ਰਿਤਸਰ 8 ਮਈ 2021 ਸ਼ਹਿਰਵਾਸੀਆਂ ਨੂੰ ਚਾਹੀਦਾ ਹੈ ਕਿ ਉਹ ਬਿਨਾਂ ਕੰਮ ਤੋਂ ਘਰੋਂ ਬਾਹਰ ਨਾ ਨਿਕਲਣ -ਸੋਨੀ
ਸ਼੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਗੁਰੂ ਨਾਨਕ ਪ੍ਰਕਾਸ਼ ਪ੍ਰਬੰਧਕ ਧਰਮਸ਼ਾਲਾ ਕਮੇਟੀ ਨੂੰ ਦਿੱਤਾ 2 ਲੱਖ ਦਾ ਚੈਕ ਦਿੰਦੇ ਹੋਏ। ਨਾਲ ਨਜ਼ਰ ਆ ਰਹੇ ਹਨ ਡਿਪਟੀ ਮੇਅਰ ਸ਼੍ਰੀ ਯੂਨਸ ਕੁਮਾਰ,ਕੋਸਲਰ ਵਿਕਾਸ ਸੋਨੀ