ਚੰਡੀਗੜ੍ਹ, 4 ਸਤੰਬਰ ( ) ਡਾ ਤੇਜ ਪ੍ਰਤਾਪ ਸਿੰਘ ਫੂਲਕਾ , ਡਿਪਟੀ ਕਮ੍ਹਿਨਰ ਬਰਨਾਲਾ ਜੀ ਨੇ ਵੱਖ ਵੱਖ ਵਿਭਾਗਾਂ ਦੇ ਅਧਕਾਰੀਆਂ ਨਾਲ ਮੀਟਿੰਗ ਕਰਕੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਮੁਹਿੰਮ ਵਿੱਡੀ ਤਾਂ ਜੋ ਇਸ ਸਮੇਂ ਕਰੋਨਾ ਮਹਾਮਾਰੀ ਇੱਕ ਬਹੁਤ ਵੱਡੀ ਚੁਣੋਤੀ ਬਣੀ ਹੋਈ ਹੈ, ਉੱਥੇ ਪਰਾਲੀ ਨੂੰ ਅੱਗ ਲਗਾਉਣ ਨਾਲ ਜਿਥੇ ਵਾਤਾਵਰਣ ਪ੍ਰਦੂ੍ਿਹਤ ਹੋਵੇਗਾ, ਉੱਥੇ ਪਰਾਲੀ ਦੇ ਧੂੰਏ ਕਾਰਨ ਸਾਹ ਲੈਣ ਵਿੱਚ ਮ੍ਹੁਕਲ ਆਊਣ ਤੇ ਕਰੋਨਾ ਮਹਾਮਾਰੀ ਦੇ ਜਿਆਦਾ ਫੈਲਣ ਦਾ ਖਤਰਾ ਹੈ| ਇਸ ਲਈ ਉਨਾ ਸਮੂਹ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਇਸ ਲਈ ਕਿਸਾਨਾਂ ਨਾਲ ਰਾਬਤਾ ਕਾਇਮ ਕਰਕੇ ਊਨਾਂ ਨੂੰ ਸਮਝਾਇਆ ਜਾਵੇ ਤਾਂ ਜੋ ਇਸ ਮ੍ਹੁਕਲ ਦੌਰ ਵਿਚੋ ਨਿਕਲਿਆ ਜਾ ਸਕੇ| ਡਾ ਬਲਦੇਵ ਸਿੰਘ ਮੁੱਖ ਖੇਤੀਬਾੜੀ ਅਫਸਰ ੦ਦੀ ਅਗਵਾਈ ਵਿੱਚ ਅੱਜ ਪਿੰਡ ਚੰਨਣਵਾਲ ਵਿਖੇ ਕੈਂਪ ਲਗਾ ਕੇ ੦ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਅਤੇ ਕਰੋਨਾ ਮਹਾਮਾਰੀ ਕਾਰਨ ਇਸ ਦੇ ਪੈਣ ਵਾਲੇ ਮਾਰੂ ਪ੍ਰਭਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ|ਡਾ ਚਰਨਜੀਤ ਸਿੰਘ ਕੈਂਥ, ਜਿਲਾ ਸਿਖਲਾਈ ਅਫਸਰ ਬਰਨਾਲਾ ਨੇ ਕੈਂਪ ਦੀ ਪ੍ਰਧਾਨਗੀ ਕੀਤੀ ਤੇ ਕਿਹਾ ਕਿ ਪੰਜਾਬ ਸਰਕਾਰ ਪਰਾਲੀ ਨੂੰ ਸੰਪਾਲਣ ਲਈ ਆਧੂਨਿਕ ਮ੍ਹੀਨਰੀ ਸਬਸਿਡੀ ਤੇ ਦੇ ਰਹੀ ਹੈ, ਜਿਨਾਂ ਕਿਸਾਨਾਂ ਕੋਲ ਹਾਲੇ ਤੱਕ ਮ੍ਹੀਨਰੀ ਨਹੀਂ ਹੈ, ਉਹ ਇਹ ਮ੍ਹੀਨਰੀ ਆਪਣੇ ਪਿੰਡ ਦੀ ਸਹਿਕਾਰੀ ਸਭਾ ਜਾ ਫਿਰ ਸੈਲਫ ਹੈਲਪ ਗਰੁੱਪਾਂ ਤੋਂ ਕਿਰਾਏ ਤੇ ਇਹ ਮ੍ਹੀਨਰੀ ਹਾਸਲ ਕਰਕੇ ਪਰਾਲੀ ਨੂੰ ਸਾਂਭ ਸਕਦੇ ਹਨ| ਇਸ ਤੋਂ ਇਲਾਵਾ ਜਿਹੜੇ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾਉਣਗੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ|ਉਨਾ ਇਹ ਵੀ ਜਾਣਕਾਰੀ ਦਿੱਤੀ ਕਿ ਜਿਹੜੀ ਪਿੰਡ ਵਿੱਚ ਪੂਰੇ ਪਿੰਡ ਵਿੱਚ ਪਰਾਲੀ ਨੂੰ ਅੱਗ ਨਾ ਲਗਾਈ ਤਾਂ ਉਸ ਪਿੰਡ ਦੀ ਪੰਚਾਇਤ ਨੂੰ ਸਨਮਾਨਿਤ ਕੀਤਾ ਜਾਵੇਗਾ|ਇਸ ਲਈ ਸਾਨੂੰ ਵਾਤਾਵਰਣ ਪ੍ਰੇਮੀ ਬਣ ਪਰਾਲੀ ਨੂੰ ਅੱਗ ਨਾ ਲਗਾ ਕੇ ਕਰੋਨਾ ਮਹਾਮਾਰੀ ਨੂੰ ਜਿਆਦਾ ਫੈਲਣ ਤੋਂ ਬਚਾ ਸਕੀਏ| ਇਸ ਸਮੇਂ ਚਰਨ ਰਾਮ ਏ ਈ ਓ, ਹਰਪਾਲ ਸਿੰਘ ਏ ਐਸ ਆਈ ਅਤੇ ਕਿਸਾਨ ਮੇਜਰ ਸਿੰਘ ਚੰਨਣਵਾਲ, ਪ੍ਰੀਤਮ ਸਿੰਘ, ਰਣਜੀਤ ਸਿੰਘ, ਬਲਬੀਰ ਸਿੰਘ ਹਾਜਰ ਸਨ|

English






