ਫਾਜ਼ਿਲਕਾ ਸਹਿਕਾਰੀ ਖੰਡ ਮਿੱਲ ਲਿਮਿਟਿਡ ਦਾ ਆਮ ਇਜਲਾਸ 30 ਸਤੰਬਰ ਨੂੰ

ਫਾਜਿਲਕਾ 25 ਸਤੰਬਰ 2024

ਦੀ ਫਾਜ਼ਿਲਕਾ ਸਹਿਕਾਰੀ ਖੰਡ ਮਿੱਲਜ ਲਿਮਿਟਡ ਦੇ ਜਰਨਲ ਮੈਨੇਜਰ ਨੇ ਦੱਸਿਆ ਹੈ ਕਿ ਮਿਲ ਦਾ ਨੌਵਾਂ ਆਮ ਇਜਲਾਸ 30 ਸਤੰਬਰ 2024 ਨੂੰ 11 ਵਜੇ ਮਿੱਲ ਵਿਖੇ ਅਯੋਜਿਤ ਕੀਤਾ ਜਾਵੇਗਾ। ਇਹ ਮਿਲ ਪਿੰਡ ਬੋਦੀਵਾਲਾ ਪੀਥਾ ਵਿਖੇ ਬਣੀ ਹੋਈ ਹੈ । ਇਸ ਆਮ ਇਜਲਾਸ ਵਿੱਚ ਮਿਲ ਦੇ ਮੈਂਬਰ ਭਾਗ ਲੈ ਸਕਦੇ ਹਨ।