ਪਤਨੀ ਦੇ ਬਿਆਨ ਦੇਣ ਕਾਰਨ ਪਤੀ ਨੂੰ ਜਮਾਨਤ ਮਿਲੀ
ਅੰਮ੍ਰਿਤਸਰ 11 ਜੂਨ 2021 ਬੀਤੇ ਦਿਨ ਮਹਿਲਾ ਕਮਿਸ਼ਨ ਦੀ ਚੇਅਰ ਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਜਿਸ ਮਾਰਕੁਟਾਈ ਕੇਸ ਵਿਚ ਪੁਲਿਸ ਦਾ ਧੰਨਵਾਦ ਕੀਤਾ ਸੀ, ਵਿਚ ਸ਼ਾਮਿਲ ਸਤਬੀਰ ਸਿੰਘ ਗਿਲ ਨੇ ਦੱਸਿਆ ਕਿ ਮੇਰੀ ਗ੍ਰਿਫਤਾਰੀ ਨਹੀਂ ਹੋਈ, ਬਲਕਿ ਮੇਰੀ ਪਤਨੀ ਵੱਲੋਂ ਅਦਾਲਤ ਵਿਚ ਮੇਰੀ ਜ਼ਮਾਨਤ ਦਾ ਵਿਰੋਧ ਨਾ ਕਰਨ ਕਾਰਨ ਮੈਨੂੰ ਅਗਾਊਂ ਜ਼ਮਾਨਤ ਮਿਲ ਗਈ ਸੀ।

English






