ਵਿਧਾਨ ਸਭਾ ਚੋਣ ਹਲਕਾ ਰੂਪਨਗਰ ਵਿਚ 24 ਜੂਨ ਤੋਂ ਆਨਲਾਈਨ/ਆਫ ਲਾਈਨ ਵੋਟਰ ਰਜਿਸਟਰੇਸ਼ਨ ਕਰਵਾਉਣ ਲਈ ਸੈਡਿਊਲ ਤਿਆਰ

bREAKING NEWS MAKHANI
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰਪੁਰਬ ਦੇ ਸਬੰਧ ’ਚ 19 ਅਕਤੂਬਰ ਨੂੰ ਜ਼ਿਲ੍ਹਾ ਅੰਮ੍ਰਿਤਸਰ ‘ਚ ਛੁੱਟੀ ਦਾ ਐਲਾਨ

ਰੂਪਨਗਰ, 23 ਜੂਨ 2021
ਵਿਧਾਨ ਸਭਾ ਚੋਣ ਹਲਕਾ 50-ਰੂਪਨਗਰ ਵਿਚ 24 ਜੂਨ 2021 ਤੋਂ ਲਗਾਤਾਰ ਨੌਜਵਾਨਾਂ ਦੀਆਂ ਆਨਲਾਈਨ ਵੋਟਰ ਰਜਿਸਟਰੇਸ਼ਨ ਕਰਵਾਉਣ ਲਈ ਇਕ ਸੈਡਿਊਲ ਤਿਆਰ ਕੀਤਾ ਗਿਆ ਹੈ।ਇਸ ਸੈਡਿਊਲ ਸਬੰਧੀ ਸ੍ਰੀ ਦੀਪਇੰਦਰ ਸਿੰਘ (ਮਾਸਟਰ ਟਰੇਨਰ), ਲੈਕਚਰਾਰ, ਸਰਕਾਰੀ ਕਾਲਜ, ਰੂਪਨਗਰ ਅਤੇ ਗੌਤਮ ਪਰੀਹਾਰ, (ਮਾਸਟਰ ਟਰੇਨਰ) ਜੇ.ਈ., ਪੀ.ਡਬਲਿਊ.ਡੀ., ਬੀ.ਐਡ.ਆਰ. ਰੂਪਨਗਰ ਨੂੰ ਇੰਚਾਰਜ਼ ਨਿਯੁਕਤ ਕੀਤਾ ਗਿਆ ਹੈ। ਦਫਤਰ ਚੋਣਕਾਰ ਰਜਿਸਟਰੇਸ਼ਨ ਅਫਸਰ-ਕਮ-ਉਪ ਮੰਡਲ ਮੈਜਿਸਟਰੇਟ, 50-ਰੂਪਨਗਰ (ਪੰਜਾਬ)ਵਲੋਂ ਜਾਰੀ ਸਡਿਊਲ ਮੁਤਾਬਕ ਵੋਟਰਾਂ ਦੀ ਆਨ ਲਾਈਨ ਆਫ ਲਾਈਨ ਰਜਿਸਟਰੇਸ਼ਨ ਕੀਤੀ ਜਾਵੇਗੀ। ਸ਼੍ਰੀ ਗੁਰਦੀਪ ਸਿੰਘ, ਏ.ਡੀ.ਓ ਨੂਰਪੁਰਬੇਦੀ 95019-78878, ਸ਼੍ਰੀ ਸਤਵੰਤ ਸਿੰਘ ਐਗਰੀਕਲਚਰ ਅਫਸਰ, ਰੂਪਨਗਰ 98150-00309, ਸ੍ਰੀ ਮਨਪ੍ਰੀਤ ਸਿੰਘ, ਏ.ਈ, ਟਿਊਬਵੈਲ ਕਾਰਪੋਰੇਸ਼ਨ, ਰੂਪਨਗਰ 95305-20143, ਸ੍ਰੀ ਸੁਰਜੀਤ ਸਿੰਘ, ਭੂਮੀ ਰੱਖਿਆ ਅਫਸਰ, ਰੂਪਨਗਰ 78887-40911, ਸ੍ਰੀਮਤੀ ਸ਼ੁਸ਼ਮਾ ਸ਼ਰਮਾ, ਲੈਕਚਰਾਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਨੂਰਪੁਰਬੇਦੀ 94170-57860, ਸ੍ਰੀ ਬਲਜਿੰਦਰ ਸਿੰਘ, ਲੈਕਚਰਾਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਫੂਲਪੁਰ ਗਰੇਵਾਲ 94642-52302, ਸ੍ਰੀ ਮਨਜੀਤ ਸਿੰਘ, ਏ.ਈ., ਦਫਤਰ ਵਾਟਰ ਸਪਲਾਈ, ਰੂਪਨਗਰ 78379-03599, ਸ੍ਰੀ ਗੁਰਕਿਰਪਾਲ ਸਿੰਘ, ਏ.ਡੀ.ਓ., ਦਫਤਰ ਮੁੱਖ ਖੇਤੀਬਾੜੀ ਅਫਸਰ, ਰੂਪਨਗਰ 94175-00415, ਲਾਲ ਬਹਾਦੁਰ, ਬਾਗਵਾਨੀ ਵਿਕਾਸ ਅਫਸਰ, ਰੂਪਨਗਰ 99157-05832 ਸਬੰਧਤ ਪੋਲਿੰਗ ਸਟੇਸ਼ਨ ਅਧੀਨ ਪੈਂਦੇ ਪੰਚਾਇਤ ਘਰ/ਧਾਰਮਿਕ ਸਥਾਨ ਜਾਂ ਧਰਮਸ਼ਾਲਾ, ਸ੍ਰੀ ਅਮਰੀਕ ਸਿੰਘ ਖੇਤੀਬਾੜੀ ਸੂਚਨਾ ਅਫਸਰ, ਜਿਲ੍ਹਾ ਸਿਖਲਾਈ ਅਫਸਰ, ਰੂਪਨਗਰ94804-71515, ਖੁਸ਼ਵੰਤ ਸਿੰਘ ਐਸ.ਡੀ.ਓ. ਦਫਤਰ ਪੀ.ਡਬਲਿਊ.ਡੀ.(ਬੀ ਐਂਡ ਆਰ) ਰੂਪਨਗਰ 99154-25577, ਲਖਵੀਰ ਸਿੰਘ, ਸੁਪਰਡੰਟ ਦਫਤਰ ਆਈ.ਟੀ.ਆਈ. ਲੜਕੇ ਰੂਪਨਗਰ 78883-47509 ਰੂਪਨਗਰ ਨਗਰ ਕੌਂਸਲ ਅਧੀਨ ਪੈਂਦੇ ਸਬੰਧਤ ਧਾਰਮਿਕ ਸਥਾਨ/ਬੱਸ ਸਟੈਂਡ/ਧਰਮਸ਼ਾਲਾ ਅਤੇ ਰਮਨ ਕਰੋੜੀਆਂ, ਏ.ਡੀ.ਓ. ਦਫਤਰ ਮੁੱਖ ਖੇਤੀਬਾੜੀ ਅਫਸਰ, ਰੂਪਨਗਰ 98156-77245, ਸ਼ਰਨਪ੍ਰੀਤ ਸਿੰਘ, ਐਸ.ਡੀ.ਓ., ਕਾਰਜਕਾਰੀ ਇੰਜੀਨੀਅਰ ਪੀ.ਡਬਲਿਊ.ਡੀ. (ਬੀ ਐਂਡ ਆਰ) ਰੂਪਨਗਰ 94177-50447, ਹਰਜੀਤ ਸਿੰਘ, ਅਸਿਸਟੈਂਟ ਪ੍ਰੋਫੈਸਰ, ਸਰਕਾਰੀ ਕਾਲਜ, ਰੂਪਨਗਰ 94645-22968 ਅਤੇ ਸ੍ਰੀ ਅਜੇ ਚੌਧਰੀ ਜੇ.ਈ.ਕਾਰਜ ਸਾਧਕ ਅਫਸਰ, ਨਗਰ ਕੌਂਸਲ ਰੂਪਨਗਰ 94641-00087 ਨਾਲ ਸਬੰਧਤ ਪੋਲਿੰਗ ਸਟੇਸ਼ਨ ਅਧੀਨ ਪੈਂਦੇ ਪੰਚਾਇਤ ਘਰ/ਧਾਰਮਿਕ ਸਥਾਨ ਜਾਂ ਧਰਮਸ਼ਾਲਾ ਨਾਲ ਸੰਪਰਕ ਕਰ ਸਕਦੇ ਹਨ।