ਸਮੂਹ ਐਕਰੀਡੇਟਿਡ(ਪਿੰਕ) ਅਤੇ ਪੀਲੇ ਕਾਰਡ ਧਾਰਕ ਪੱਤਰਕਾਰਾਂ ਸਬੰਧੀ

Mohali, Feb 15, 

ਜ਼ਿਲ੍ਹੇ ਦੇ ਸਮੂਹ ਐਕਰੀਡੇਟਿਡ(ਪਿੰਕ) ਅਤੇ ਪੀਲੇ ਕਾਰਡ ਧਾਰਕ ਪੱਤਰਕਾਰਾਂ ਨੂੰ ਸਨਿਮਰ ਬੇਨਤੀ ਹੈ ਕਿ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਚੋਣ ਵਿਭਾਗ ਵੱਲੋਂ ਪੋਲਿੰਗ ਅਤੇ ਕਾਊਟਿੰਗ ਦੇ ਸ਼ਨਾਖਤੀ ਕਾਰਡ ਬਣਾਏ ਜਾਣੇ ਹਨ। ਸੋ ਕ੍ਰਿਪਾ ਕਰਕੇ 19.02.2024 ਤੱਕ ਜ਼ਿਲ੍ਹਾ ਲੋਕ ਸੰਪਰਕ ਦਫਤਰ ਦੇ ਕਮਰਾ ਨੰ. 443 ਵਿਖੇ 6 ਪਾਸਪੋਰਟ ਸਾਈਜ਼ ਦੀਆਂ ਫੋਟੋਆਂ ਅਤੇ ਐਕਰੀਡੇਟਿਡ(ਪਿੰਕ) ਅਤੇ ਪੀਲੇ ਕਾਰਡ ਦੀ ਫੋਟੋਕਾਪੀ ਜਮ੍ਹਾਂ ਕਰਵਾ ਦਿੱਤੀ ਜਾਵੇ ਜੀ।

 

ਧੰਨਵਾਦ ਸਾਹਿਤ

ਜ਼ਿਲ੍ਹਾ ਲੋਕ ਸੰਪਰਕ ਅਫਸਰ,
ਸਾਹਿਬਜ਼ਾਦਾ ਅਜੀਤ ਸਿੰਘ ਨਗਰ