ਸਾਲ 2020-21 ਤੇ 2021-22 ਦੀ ਸੈਨਾ ਭਰਤੀ ਲਈ ਆਮ ਦਾਖਲਾ ਪ੍ਰੀਖਿਆ (ਸੀ.ਈ.ਈ.) ਰੱਦ

ਲੁਧਿਆਣਾ, 18 ਅਕਤੂਬਰ 2021
ਸਿੱਖ ਰੈਜੀਮੈਂਟਲ ਸੈਂਟਰ, ਰਾਮਗੜ੍ਹ ਕੈਂਟ ਲਈ ਭਰਤੀ ਵਰ੍ਹੇ 01 ਅਪ੍ਰੈਲ 2020 ਤੋਂ 31 ਮਾਰਚ 2021 ਅਤੇ 01 ਅਪ੍ਰੈਲ 2021 ਤੋਂ 31 ਮਾਰਚ 2022 ਲਈ ਯੂਨਿਟ ਹੈੱਡਕੁਆਰਟਰ ਕੋਟੇ ਦੇ ਅਧੀਨ ਭਰਤੀ ਰੈਲੀ ਦਾ ਕਾਮਨ ਐਂਟਰੈਂਸ ਟੈਸਟ (ਸੀਈਈ) ਰੱਦ ਕਰ ਦਿੱਤਾ ਗਿਆ ਹੈ।

ਹੋਰ ਪੜ੍ਹੋ :-ਸੋਨੀ ਵੱਲੋਂ ਡੇਂਗੂ ਦੇ ਟਾਕਰੇ ਹਿੱਤ ਜ਼ਿਲ੍ਹਾ ਪੱਧਰੀ ਕਮੇਟੀਆਂ ਬਣਾਉਣ ਦੇ ਹੁਕਮ

ਸਾਂਝੀ ਪ੍ਰਵੇਸ਼ ਪ੍ਰੀਖਿਆ (ਸੀ.ਈ.ਈ.) ਦੀ ਨਵੀਂ ਤਾਰੀਖ ਬਾਰੇ ਜਾਣਕਾਰੀ ਬਾਅਦ ਵਿੱਚ ਦਿੱਤੀ ਜਾਵੇਗੀ ।