ਸਤਿੰਦਰ ਹੈਰੀ ਆਹਲੂਵਾਲੀਆ ਨੂੰ ਆਲ ਇੰਡੀਆ ਕਾਗਰਸ ਕਮੇਟੀ ਵੱਲੋ ਸਟੇਟ ਡਿਪਟੀ ਕੋਆਰਡੀਨੇਟਰ ਲਗਾਇਆ ।

SATINDERPAL SINGH
ਸਤਿੰਦਰ ਹੈਰੀ ਆਹਲੂਵਾਲੀਆ ਨੂੰ ਆਲ ਇੰਡੀਆ ਕਾਗਰਸ ਕਮੇਟੀ ਵੱਲੋ ਸਟੇਟ ਡਿਪਟੀ ਕੋਆਰਡੀਨੇਟਰ ਲਗਾਇਆ ।
ਮੋਹਾਲੀ 10 ਨਵੰਬਰ 2021
ਪੰਜਾਬ ਕਾਗਰਸ ਦੇ ਯੂਥ ਆਗੂ ਸਤਿੰਦਰ ਪਾਲ ਸਿੰਘ ਆਹਲੂਵਾਲੀਆ ਨੂੰ ਆਲ ਇੰਡੀਆ ਕਾਗਰਸ ਕਮੇਟੀ ਦੇ ਅਸਗਠਿੰਤ ਕਾਮਗਾਰ ਕਾਗਰਸ ਵਰਕਰ ਦੇ ਸ਼ੋਸ਼ਲ ਮੀਡੀਆ ਸੈਲ ਦਾ ਸਟੇਟ ਡਿਪਟੀ ਕੋਆਰਡੀਨੇਟਰ ਨਿਯੁਕੱਤ ਕੀਤਾ ਗਿਆ ਹੈ।ਇਹ ਨਿਯੁਕਤੀ ਪੱਤਰ ਰਾਸ਼ਟਰੀ ਚੇਅਰਮੈਨ ਅਰਬਿੰਦ ਸਿੰਘ ਨੇ ਜਾਰੀ ਕੀਤਾ ਜਿਕਰਯੋਗ ਹੈ ਕਿ ਸਤਿਦਰ ਹੈਰੀ ਆਹਲੂਵਾਲੀਆ ਇਸਤੋ ਪਹਿਲਾ ਪੰਜਾਬ ਯੂਥ ਵਿਕਾਸ ਬੋਰਡ ਦੇ ਆਫਿਸ ਇੰਨਚਾਰਜ਼ ਵੱਜੋ ਵੀ ਕੰਮ ਕਰ ਰਹੇ ਹਨ ਉਹਨਾ ਇਸ ਮੋਕੇ ਹੈਰੀ ਆਹਲੂਵਾਲੀਆ ਨੇ ਰਾਸ਼ਟਰੀ ਚੇਅਰਮੈਨ ਅਰਬਿੰਦ ਸਿੰਘ, ਪ੍ਰਧਾਨ ਨਵਜੋਤ ਸਿੰਘ ਸਿੱਧੂ ,ਪ੍ਰਭਾਰੀ ਭਾਰਤ ਪਰਾਸ਼ਰ ਅਤੇ ਚੇਅਰਮੈਨ ਨੀਤੀਨ ਟੰਡਨ ਦਾ ਧੰਨਵਾਦ ਕਰਦਿਆ ਕਿਹਾ ਕਿ ਪਾਰਟੀ ਹਾਈਕਮਾਂਡ ਵੱਲੋ ਜੋ ਉਹਨਾ ਨੂੰ ਜਿੰਮੇਵਾਰੀ ਸੋਪੀ ਹੈ ਉਹ ਜਿੰਮੇਵਾਰੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ।

ਹੋਰ ਪੜ੍ਹੋ :-ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਲੋੜੀਂਦਾ ਸਮਾਨ ਵੰਡਣ ਲਈ ਮਖੂ ਵਿਖੇ ਲਗਾਇਆ ਗਿਆ ਵਿਸ਼ੇਸ਼ ਕੈਂਪ
ਫੋਟੋ ਕੈਪਸ਼ਨ- ਸਤਿੰਦਰ ਪਾਲ ਸਿੰਘ ਆਹਲੂਵਾਲੀਆ