ਕਿਰਤ ਵਿਭਾਗ ਦਾ ਪੋਰਟਲ 2 ਦਿਨਾਂ ਲਈ ਬੰਦ  

ਐਸ.ਏ.ਐਸ ਨਗਰ, 29 ਸਤੰਬਰ :- 

ਕਿਰਤ ਵਿਭਾਗ, ਪੰਜਾਬ ਦੇ ਪੋਰਟਲ https://pblabour.gov.in ਜਿਸ ਤੇ ਕਿਰਤ ਵਿਭਾਗ ਨਾਲ ਸਬੰਧਿਤ ਸੇਵਾਵਾਂ ਆਨਲਾਇਨ ਪ੍ਰਵਾਨ ਕੀਤੀਆ ਜਾ ਰਹੀਆ ਹਨ, ਉਹ ਜਰੂਰੀ ਮੈਨਟੀਨੈਸ ਕਾਰਨ 2 ਦਿਨਾਂ ਲਈ  ਬੰਦ ਕੀਤੀਆ ਗਈਆ ਹਨ।

ਇਸ ਸਬੰਧੀ ਬੁਲਾਰੇ ਨੇ ਦੱਸਿਆ ਕਿਰਤ ਵਿਭਾਗ ਨਾਲ ਸੰਬਧਿਤ ਪੋਰਟਲ ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਆਨਲਾਈਨ  ਸੇਵਾਵਾਂ 29 ਤੋ 30 ਸਤੰਬਰ ਤੱਕ ਜ਼ਰੂਰੀ ਮੈਨਟੀਨੈਸ ਕਾਰਨ ਬੰਦ ਕਰ ਦਿੱਤੀਆ ਗਈਆ ਹਨ।  ਉਨ੍ਹਾਂ ਕਿਹਾ ਕਿ ਕਿਰਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਆਨਲਾਈਨ ਸੇਵਾਵਾਂ ਇਨ੍ਹਾਂ ਦਿਨਾ ਵਿੱਚ ਉਪਲੱਬਧ ਨਹੀ ਹੋਣਗੀਆਂ ।