ਪ੍ਰਧਾਨ ਮੰਤਰੀ ਨੇ ਸਿੰਧੁਦੁਰਗ ਵਿੱਚ ਆਯੋਜਿਤ ਜਲ ਸੈਨਾ ਦਿਵਸ ਸਮਾਰੋਹ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ

_Navy Day
ਪ੍ਰਧਾਨ ਮੰਤਰੀ ਨੇ ਸਿੰਧੁਦੁਰਗ ਵਿੱਚ ਆਯੋਜਿਤ ਜਲ ਸੈਨਾ ਦਿਵਸ ਸਮਾਰੋਹ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ

Chandigarh 04 DEC 2023 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਹਾਰਾਸ਼ਟਰ ਦੇ ਸਿੰਧੁਦੁਰਗ ਵਿੱਚ ਆਯੋਜਿਤ ਜਲ ਸੈਨਾ ਦਿਵਸ ਸਮਾਰੋਹ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ ਹਨ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“सिंधुदुर्गात होत असलेल्या नौदल दिनाच्या नेत्रदीपक सोहळ्याची ही क्षणचित्रे. छत्रपती शिवाजी महाराजांच्या आयुष्याशी जोडलेल्या या महत्त्वाच्या ठिकाणी आपण हा खास दिवस साजरा करू शकत आहोत, हे  आनंददायी आहे.”

“ਸਿੰਧੁਦੁਰਗ ਵਿੱਚ ਆਯੋਜਿਤ ਸ਼ਾਨਦਾਰ ਜਲ ਸੈਨਾ ਦਿਵਸ ਪ੍ਰੋਗਰਾਮ ਦੀਆਂ ਝਲਕੀਆਂ। ਇਹ ਅਦਭੁਤ ਹੈ ਕਿ ਅਸੀਂ ਇਸ ਵਿਸ਼ੇਸ਼ ਦਿਨ ਨੂੰ ਛਤਰਪਤੀ ਸ਼ਿਵਾਜੀ ਮਹਾਰਾਜ ਨਾਲ ਇਤਨੀ ਨਿਕਟਤਾ ਨਾਲ ਜੁੜੇ ਸਥਾਨ ‘ਤੇ ਮਨਾਉਣ ਦੇ ਸਮਰੱਥ ਹੋਏ ਹਾਂ।”