चंडीगढ़, 03 JAN 2024
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਰਾਮ ਲਾਲਾ ਦੇ ਸੁਆਗਤ ਵਿੱਚ ਸਵਾਤੀ ਮਿਸ਼ਰਾ ਦਾ ਗਾਇਆ ਭਗਤੀ ਭਜਨ ਸਾਂਝਾ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਭਜਨ ਮੰਤਰ ਮੁੰਗਧ ਕਰ ਦੇਣ ਵਾਲਾ ਹੈ।
ਇੱਕ ਐਕਸ (X) ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਸ਼੍ਰੀ ਰਾਮ ਲਾਲਾ ਦੇ ਸੁਆਗਤ ਵਿੱਚ ਸਵਾਤੀ ਮਿਸ਼ਰਾ ਜੀ ਦਾ ਭਗਤੀ ਨਾਲ ਭਰਿਆ ਇਹ ਭਜਨ ਮੰਤਰ ਮੁੰਗਧ ਕਰਨ ਵਾਲਾ ਹੈ,,,,
#ਸ਼੍ਰੀਰਾਮਭਜਨ”

English






