ਪ੍ਰਧਾਨ ਮੰਤਰੀ ਨੇ ਦੈਨਿਕ ਜਾਗਰਣ ਨੂੰ ਦਿੱਤੇ ਗਏ ਇੰਟਰਵਿਊ ਨੂੰ ਸਾਂਝਾ ਕੀਤਾ

_Dainik Jagran
ਪ੍ਰਧਾਨ ਮੰਤਰੀ ਨੇ ਦੈਨਿਕ ਜਾਗਰਣ ਨੂੰ ਦਿੱਤੇ ਗਏ ਇੰਟਰਵਿਊ ਨੂੰ ਸਾਂਝਾ ਕੀਤਾ

Chandigarh: 17 DEC 2023  

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦੈਨਿਕ ਜਾਗਰਣ ਸਮਾਚਾਰ ਪੱਤਰ ਨੂੰ ਦਿੱਤੇ ਗਏ ਆਪਣੇ ਇੰਟਰਵਿਊ ਦੇ ਲਿੰਕ ਨੂੰ ਸਾਂਝਾ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਇੰਟਰਵਿਊ ਦੇ ਲਿੰਗ ਨੂੰ ਸਾਂਝਾ ਕਰਦੇ ਹੋਏ, ਐਕਸ (X) ਪੋਸਟ ਵਿੱਚ ਕਿਹਾ;

“ਜਨਤਾ-ਜਨਾਰਦਨ ਦੇ ਨਾਲ ਆਪਣੇ ਗਹਿਰੇ ਰਿਸ਼ਤੇ ਨੂੰ ਅਸੀਂ ਜਨ ਕਲਿਆਣ ਦੇ ਕਾਰਜਾਂ ਅਤੇ ਸੁਸ਼ਾਸਨ ਨਾਲ ਨਿਰੰਤਰ ਮਜ਼ਬੂਤ ਕਰਦੇ ਹਾਂ। ਵਿਕਸਿਤ ਭਾਰਤ ਦੇ ਸੰਕਲਪ ਨੂੰ ਅੱਗੇ ਲੈ ਜਾਣ ਦੇ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਲੈ ਕੇ ਦੈਨਿਕ ਜਾਗਰਣ ਵਿੱਚ ਪੜ੍ਹੋ ਮੇਰਾ ਪੂਰਾ ਇੰਟਰਵਿਊ…”