ਪ੍ਰਧਾਨ ਮੰਤਰੀ ਨੇ ਬੈਂਕਿੰਗ ਸੈਕਟਰ ਨੂੰ ਬਦਲਣ ਵਿੱਚ ਪਬਲਿਕ ਸੈਕਟਰ ਦੇ ਬੈਂਕਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ

ਚੰਡੀਗੜ੍ਹ, 19 JUN 2024 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਾਈਗੌਵਇੰਡੀਆ (MyGovIndia) ਦੁਆਰਾ ਸੋਸ਼ਲ ਮੀਡੀਆ ਪਲੈਟਫਾਰਮ ਐਕਸ (X) ‘ਤੇ ਪੋਸਟ ਕੀਤੇ ਗਏ ਇੱਕ ਥ੍ਰੈੱਡ ਨੂੰ ਸਾਂਝਾ ਕੀਤਾ ਹੈ ਅਤੇ ਬੈਂਕਿੰਗ ਸੈਕਟਰ ਨੂੰ ਬਦਲਣ ਵਿੱਚ ਪੀਐੱਸਯੂ ਬੈਂਕਾਂ (ਪਬਲਿਕ ਸੈਕਟਰ ਦੇ ਬੈਂਕਾਂ-PSU Banks) ਦੇ ਯੋਗਦਾਨ ਨੂੰ ਰੇਖਾਂਕਿਤ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਲਿਖਿਆ :

“ਬੈਂਕਿੰਗ ਸੈਕਟਰ ਵਿੱਚ ਕਿਸ ਤਰ੍ਹਾਂ ਬਦਲਾਅ (transformation) ਆਇਆ ਹੈ ਅਤੇ ਪੀਐੱਸਯੂ ਬੈਂਕ (ਪਬਲਿਕ ਸੈਕਟਰ ਦੇ ਬੈਂਕ) ਕਿਸ ਤਰ੍ਹਾਂ ਇਸ ਨੂੰ ਅੱਗੇ ਵਧਾ ਰਹੇ ਹਨ, ਇਸ ‘ਤੇ ਜਾਣਕਾਰੀਪੂਰਨ ਡੇਟਾ।”