ਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜੰਮੂ ਅਤੇ ਕਸ਼ਮੀਰ ਵਿੱਚ ਤਿਰੰਗਾ ਯਾਤਰਾ (Tiranga Yatra) ਨੂੰ ਪ੍ਰੇਰਣਾਦਾਇਕ ਦੱਸਿਆ

ਚੰਡੀਗੜ੍ਹ, 12 ਅਗਸਤ 2024

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਿਹਾ ਕਿ ਜੰਮੂ ਅਤੇ ਕਸ਼ਮੀਰ ਦੇ ਲੋਕਾਂ ਦੁਆਰਾ ਕੱਢੀ ਗਈ ਤਿਰੰਗਾ ਯਾਤਰਾ (Tiranga Yatra) ਪ੍ਰੇਰਣਾਦਾਇਕ ਹੈ।

 ਸ਼੍ਰੀ ਮੋਦੀ ਨੇ ਉਪ ਰਾਜਪਾਲ ਮਨੋਜ ਸਿਨਹਾ ਦੀ ਇੱਕ ਪੋਸਟ ਨੂੰ ਨਿਮਨਲਿਖਤ ਕੈਪਸ਼ਨ ਦੇ ਨਾਲ ਰੀਪੋਸਟ ਕੀਤਾ:

“ਤਿਰੰਗਾ ਯਾਤਰਾ (#TirangaYatra) ਨੂੰ ਲੈ ਕੇ ਜੰਮੂ-ਕਸ਼ਮੀਰ ਦੇ ਲੋਕਾਂ ਦੀ ਇਹ ਭਾਵਨਾ ਹਰ ਕਿਸੇ ਨੂੰ ਪ੍ਰੇਰਿਤ ਕਰਨ ਵਾਲੀ ਹੈ।”