ਕਾਨੂੰਨ ਮੁਤਾਬਕ ਸਕੂਲਾਂ ਕੋਲੋਂ ਵਿੱਤੀ ਖਾਤੇ ਆਡਿਟ ਕਰਵਾਏ ਜਾਣ: ਦਿਨੇਸ਼ ਚੱਢਾ 

ਕਾਨੂੰਨ ਮੁਤਾਬਕ ਸਕੂਲਾਂ ਕੋਲੋਂ ਵਿੱਤੀ ਖਾਤੇ ਆਡਿਟ ਕਰਵਾਏ ਜਾਣ: ਦਿਨੇਸ਼ ਚੱਢਾ 
ਕਾਨੂੰਨ ਮੁਤਾਬਕ ਸਕੂਲਾਂ ਕੋਲੋਂ ਵਿੱਤੀ ਖਾਤੇ ਆਡਿਟ ਕਰਵਾਏ ਜਾਣ: ਦਿਨੇਸ਼ ਚੱਢਾ 
ਰੂਪਨਗਰ, 26 ਮਾਰਚ 2022
ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰਿ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੇ
ਡਿਪਟੀ ਕਮਿਸ਼ਨਰ ਨੂੰ ਨਿੱਜੀ ਸਕੂਲਾਂ ਦੀਆਂ ਫੀਸਾਂ ਸਬੰਧੀ, ਕਾਨੂੰਨ ਮੁਤਾਬਕ ਸਕੂਲਾਂ ਕੋਲੋਂ ਵਿੱਤੀ ਖਾਤੇ ਆਡਿਟ ਕਰਵਾ ਕੇ ਜਮਾਂ ਕਰਵਾਉਣ ਬਾਰੇ ਕਿਹਾ।

ਹੋਰ ਪੜ੍ਹੋ :-‘ਬੇਟੀ ਬਚਾਓ, ਬੇਟੀ ਪੜਾਓ’ ਸਕੀਮ ਅਧੀਨ ਸਕੂਲਾਂ ਨੂੰ ਡੇਢ ਲੱਖ ਦੇ ਚੈੱਕ ਵੰਡੇ

ਇਸ ਮੌਕੇ ਉਨ੍ਹਾਂ ਵਲੋਂ ਸੜਕਾਂ, ਮੰਡੀਆਂ, ਸੈਰ ਸਪਾਟਾ ਨੂੰ ਪ੍ਰਫੁਲਤ ਕਰਨ ਬਾਰੇ, ਸਿੱਖਿਆ ਅਤੇ ਸਿਹਤ ਵਿਭਾਗ ਵਿਚ ਸੁਧਾਰ ਕਰਨ ਬਾਰੇ ਵੀ ਚਰਚਾ ਕੀਤੀ ਗਈ।