
ਗੁਰਦਾਸਪੁਰ, 13 ਜਨਵਰੀ 2022
ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫਸਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਦੇ ਸਮੂਹ 7 ਵਿਧਾਨ ਸਭਾ ਚੋਣ ਹਲਕਿਆਂ ਲਈ ਚੋਣ ਕਮਿਸ਼ਨ ਵਲੋਂ ਰਿਟਰਨਿੰਗ ਅਫਸਰ ਅਤੇ ਸਹਾਇਕ ਰਿਟਰਨਿੰਗ ਅਫਸਰ ਨਿਯੁਕਤ ਕੀਤੇ ਗਏ ਹਨ।
ਹੋਰ ਪੜ੍ਹੋ :-ਸਤਲੁਜ਼ ਦਰਿਆ ਤੋਂ ਪਾਰ ਪੈਂਦੇ ਪੋਲਿੰਗ ਬੂਥਾਂ ਦਾ ਐਸਡੀਐਮ ਨੇ ਕੀਤਾ ਦੌਰਾ
ਉਨਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਗੁਰਦਾਸਪੁਰ (04) ਲਈ ਰਿਟਰਨਿੰਗ ਅਫਸਰ ਅਮਨਪ੍ਰੀਤ ਸਿੰਘ, ਐਸ.ਡੀ.ਐਮ ਗੁਰਦਾਸਪੁਰ 95600-14061, ਸਹਾਇਕ ਰਿਟਰਨਿੰਗ ਅਫਸਰ-1 ਤਹਿਸੀਲਦਾਰ ਜਗਤਾਰ ਸਿੰਘ 94635-77649 ਅਤੇ ਸਹਾਇਕ ਰਿਟਰਨਿੰਗ ਅਫਸਰ-2 ਹਰਦਿਆਲ ਸਿੰਘ ਨਾਇਬ ਤਹਿਸਲੀਦਾਰ ਗੁਰਦਾਸਪੁਰ 81958-34666 ਤਾਇਨਾਤ ਕੀਤੇ ਗਏ ਹਨ।
ਵਿਧਾਨ ਸਭਾ ਹਲਕਾ ਦੀਨਾਨਗਰ (05) ਲਈ ਰਿਟਰਨਿੰਗ ਅਫਸਰ ਨਿਧੀ ਕੁਮਦ, ਐਸ.ਡੀ.ਐਮ ਦੀਨਾਨਗਰ 82838-16950 ਸਹਾਇਕ ਰਿਟਰਨਿੰਗ ਅਫਸਰ-1 ਤਹਿਸੀਲਦਾਰ ਗੁਰਮੀਤ ਸਿੰਘ 98729-48650, 88728-88222 ਅਤੇ ਸਹਾਇਕ ਰਿਟਰਨਿੰਗ ਅਫਸਰ-2 ਅਭਿਸ਼ੇਕ ਵਰਮਾ ਨਾਇਬ ਤਹਿਸਲੀਦਾਰ 88728-88222 ਤਾਇਨਾਤ ਕੀਤੇ ਗਏ ਹਨ।
ਵਿਧਾਨ ਸਭਾ ਹਲਕਾ ਕਾਦੀਆਂ (06) ਲਈ ਰਿਟਰਨਿੰਗ ਅਫਸਰ ਸਹਾਇਕ ਕਮਿਸ਼ਨਰ ਜਗਵਿੰਦਰਜੀਤ ਸਿੰਘ ਗਰੇਵਾਲ 84374-00001, ਸਹਾਇਕ ਰਿਟਰਨਿੰਗ ਅਫਸਰ-1 ਨਾਇਬ ਤਹਿਸੀਲਦਾਰ ਕਾਦੀਆਂ ਜਗਸੀਰ ਸਿੰਘ 98727-55862 ਅਤੇ ਸਹਾਇਕ ਰਿਟਰਨਿੰਗ ਅਫਸਰ-2 ਮਨੋਹਰ ਲਾਲ ਨਾਇਬ ਤਹਿਸਲੀਦਾਰ 99151-38225 ਤਾਇਨਾਤ ਕੀਤੇ ਗਏ ਹਨ।
ਵਿਧਾਨ ਸਭਾ ਹਲਕਾ ਬਟਾਲਾ (07) ਲਈ ਰਿਟਰਨਿੰਗ ਅਫਸਰ ਰਾਮ ਸਿੰਘ, ਐਸ.ਡੀ.ਐਮ ਬਟਾਲਾ 99153-35032, ਸਹਾਇਕ ਰਿਟਰਨਿੰਗ ਅਫਸਰ-1 ਤਹਿਸੀਲਦਾਰ ਜਸਕਰਨ ਸਿੰਘ 99884-53453 ਅਤੇ ਸਹਾਇਕ ਰਿਟਰਨਿੰਗ ਅਫਸਰ-2 ਅਰਚਨਾ ਸ਼ਰਮਾ ਵਰਮਾ ਨਾਇਬ ਤਹਿਸਲੀਦਾਰ 81461-95394 ਤਾਇਨਾਤ ਕੀਤੇ ਗਏ ਹਨ।
ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ (08) ਲਈ ਰਿਟਰਨਿੰਗ ਅਫਸਰ ਸ੍ਰੀ ਰਾਹੁਲ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ 81300-28018, ਸਹਾਇਕ ਰਿਟਰਨਿੰਗ ਅਫਸਰ-1 ਨਾਇਬ ਤਹਿਸੀਲਦਾਰ ਰਤਨਜੀਤ ਸਿੰਘ 96461-02666 ਅਤੇ ਸਹਾਇਕ ਰਿਟਰਨਿੰਗ ਅਫਸਰ-2 ਪਰਮਜੀਤ ਸਿੰਘ ਬੀਡੀਪੀਓ ਸ੍ਰੀ ਹਰਗੋਬਿੰਦਪੁਰ 78890-93308 ਤਾਇਨਾਤ ਕੀਤੇ ਗਏ ਹਨ।
ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ (09) ਲਈ ਰਿਟਰਨਿੰਗ ਅਫਸਰ ਅਮਨਦੀਪ ਕੋਰ-2, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) 84376-66205, ਸਹਾਇਕ ਰਿਟਰਨਿੰਗ ਅਫਸਰ-1 ਨਾਇਬ ਤਹਿਸੀਲਦਾਰ ਰੋਬਨਜੀਤ ਕੋਰ 84277-69222 ਅਤੇ ਸਹਾਇਕ ਰਿਟਰਨਿੰਗ ਅਫਸਰ-2 ਅਮਨਦੀਪ ਸਿੰਘ ਬੀਡੀਪੀਓ ਫਤਿਹਗੜ੍ਹ ਚੂੜੀਆਂ 80546-03214 ਤਾਇਨਾਤ ਕੀਤੇ ਗਏ ਹਨ।
ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ (10) ਲਈ ਰਿਟਰਨਿੰਗ ਅਫਸਰ ਹਰਪ੍ਰੀਤ ਸਿੰਘ ਐਸ.ਡੀ.ਐਮ ਡੇਰਾ ਬਾਬਾ ਨਾਨਕ 73072-00036, ਸਹਾਇਕ ਰਿਟਰਨਿੰਗ ਅਫਸਰ-1 ਤਹਿਸੀਲਦਾਰ 94650-07007 ਅਤੇ ਸਹਾਇਕ ਰਿਟਰਨਿੰਗ ਅਫਸਰ-2 ਸੁਨੀਤਾ ਖਿੱਲਾ ਨਾਇਬ ਤਹਿਸੀਲਦਾਰ 98152-54526 ਤਾਇਨਾਤ ਕੀਤੇ ਗਏ ਹਨ।

English





