• HOME
  • ਭਾਰਤ
    • ਰਾਸ਼ਟਰੀ
    • ਸਟੇਟ
      • ਅੰਡੇਮਾਨ ਅਤੇ ਨਿਕੋਬਾਰ ਟਾਪੂ
      • ਆਂਧਰਾ ਪ੍ਰਦੇਸ਼
      • ਅਰੁਣਾਚਲ ਪ੍ਰਦੇਸ਼
      • ਅਸਾਮ
      • ਬਿਹਾਰ
      • ਛੱਤੀਸਗੜ੍ਹ
      • ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਐਂਡ ਦਿਉ
      • ਦਿੱਲੀ
      • ਗੋਆ
      • ਗੁਜਰਾਤ
      • ਝਾਰਖੰਡ
      • ਕਰਨਾਟਕ
      • ਕੇਰਲਾ
      • ਲੱਦਾਖ
      • ਲਕਸ਼ਦਵੀਪ
      • ਮੱਧ ਪ੍ਰਦੇਸ਼
      • ਮਹਾਰਾਸ਼ਟਰ
      • ਮਣੀਪੁਰ
      • ਮੇਘਾਲਿਆ
      • ਮਿਜ਼ੋਰਮ
      • ਨਾਗਾਲੈਂਡ
      • ਓਡੀਸ਼ਾ
      • ਪੁਡੂਚੇਰੀ
      • ਰਾਜਸਥਾਨ
      • ਸਿੱਕਮ
      • ਤਾਮਿਲਨਾਡੂ
      • ਤੇਲੰਗਾਨਾ
      • ਤ੍ਰਿਪੁਰਾ
      • ਉੱਤਰ ਪ੍ਰਦੇਸ਼
      • ਉਤਰਾਖੰਡ
      • ਪੱਛਮੀ ਬੰਗਾਲ
  • ਉੱਤਰੀ ਭਾਰਤ
    • ਪੰਜਾਬ
      • ਪਠਾਨਕੋਟ
      • ਅੰੰਮਿ੍ਤਸਰ
      • ਬਰਨਾਲਾ
      • ਬਠਿੰਡਾ
      • ਫਰੀਦਕੋਟ
      • ਫਤਿਹਗੜ ਸਾਹਿਬ
      • ਫਾਜ਼ਿਲਕਾ
      • ਫਿਰੋਜ਼ਪੁਰ
      • ਗੁਰਦਾਸਪੁਰ
      • ਹੁਸ਼ਿਆਰਪੁਰ
      • ਕਪੂਰਥਲਾ
      • ਲੁਧਿਆਣਾ
      • ਮਾਨਸਾ
      • ਮੋਗਾ
      • ਪਟਿਆਲਾ
      • ਰੂਪਨਗਰ
      • ਐਸ.ਏ.ਐਸ. ਨਗਰ
      • ਐਸ.ਬੀ.ਐੱਸ ਨਗਰ
      • ਸੰਗਰੂਰ
      • ਸ੍ਰੀ ਅਨੰਦਪੁਰ ਸਾਹਿਬ
      • ਸ੍ਰੀ ਮੁਕਤਸਰ ਸਾਹਿਬ
      • ਤਰਨ ਤਾਰਨ
    • ਚੰਡੀਗੜ੍ਹ
    • ਹਰਿਆਣਾ
      • ਅੰਬਾਲਾ
      • ਭਿਵਾਨੀ
      • ਫਰੀਦਾਬਾਦ
      • ਝੱਜਰ
      • ਜੀਂਦ
      • ਕੈਥਲ
      • ਕਰਨਾਲ
      • ਕੁਰੂਕਸ਼ੇਤਰ
      • ਮਹਿੰਦਰਗੜ
      • ਨੂਹ
      • ਪਲਵਲ
      • ਪੰਚਕੁਲਾ
      • ਪਾਣੀਪਤ
      • ਰੇਵਾੜੀ
      • ਰੋਹਤਕ
      • ਸਿਰਸਾ
      • ਸੋਨੀਪਤ
      • ਯਮੁਨਾਨਗਰ
      • ਚਰਖੀ ਦਾਦਰੀ
      • ਫਤਿਹਾਬਾਦ
      • ਗੁਰੂਗ੍ਰਾਮ
      • ਹਿਸਾਰ
    • ਹਿਮਾਚਲ
      • ਬਿਲਾਸਪੁਰ
      • ਚੰਬਾ
      • ਹਮੀਰਪੁਰ
      • ਕਾਂਗੜਾ
      • ਕਿੰਨੌਰ
      • ਕੁੱਲੂ
      • ਲਾਹੌਲ ਅਤੇ ਸਪੀਤੀ
      • ਮੈਂਡੀ
      • ਸ਼ਿਮਲਾ
      • ਸੋਲਨ
      • ਓਨਾ
    • ਜੰਮੂ ਅਤੇ ਕਸ਼ਮੀਰ
      • ਅਨੰਤਨਾਗ
      • ਬਾਂਦੀਪੋਰ
      • ਬਾਰਾਮੂਲਾ
      • ਬਡਗਾਮ
      • ਡੋਡਾ
      • ਗੈਂਡਰਬਲ
      • ਜੰਮੂ
      • ਕਠੂਆ
      • ਕਿਸ਼ਤਵਾੜ
      • ਕੁਲਗਾਮ
      • ਕੁਪਵਾੜਾ
      • ਪੁੰਛ
      • ਪੁਲਵਾਮਾ
      • ਰਾਜੌਰੀ
      • ਰਮਬਾਨ
      • ਰਿਆਸੀ
      • ਸਾਂਬਾ
      • ਸ਼ੋਪਿਅਨ
      • ਸ੍ਰੀਨਗਰ
      • ਉਧਮਪੁਰ
    • ਲੱਦਾਖ
      • ਕਾਰਗਿਲ
      • ਲੇਹ
  • ਖੇਤੀ ਬਾੜੀ
  • ਜੀਵਨਸ਼ੈਲੀ
    • ਸਿਹਤ
    • ਭੋਜਨ ਅਤੇ ਪੀਣ ਵਾਲੇ ਪਦਾਰਥ
  • ਮਨੋਰੰਜਨ
    • ਬਾਲੀਵੁੱਡ
    • ਹਾਲੀਵੁਡ
  • ਸਿੱਖਿਆ
  • Language: ਪੰਜਾਬੀ
    • English English
    • हिंदी हिंदी
    • ਪੰਜਾਬੀ ਪੰਜਾਬੀ
Search
Logo
  • Language: ਪੰਜਾਬੀ
    • English English
    • हिंदी हिंदी
    • ਪੰਜਾਬੀ ਪੰਜਾਬੀ
ਵੀਰਵਾਰ, ਜਨਵਰੀ 15, 2026
Facebook
Instagram
Twitter
Youtube
Logo
  • HOME
  • ਭਾਰਤ
    • ਰਾਸ਼ਟਰੀ
    • ਸਟੇਟ
      • ਅੰਡੇਮਾਨ ਅਤੇ ਨਿਕੋਬਾਰ ਟਾਪੂ
      • ਆਂਧਰਾ ਪ੍ਰਦੇਸ਼
      • ਅਰੁਣਾਚਲ ਪ੍ਰਦੇਸ਼
      • ਅਸਾਮ
      • ਬਿਹਾਰ
      • ਛੱਤੀਸਗੜ੍ਹ
      • ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਐਂਡ ਦਿਉ
      • ਦਿੱਲੀ
      • ਗੋਆ
      • ਗੁਜਰਾਤ
      • ਝਾਰਖੰਡ
      • ਕਰਨਾਟਕ
      • ਕੇਰਲਾ
      • ਲੱਦਾਖ
      • ਲਕਸ਼ਦਵੀਪ
      • ਮੱਧ ਪ੍ਰਦੇਸ਼
      • ਮਹਾਰਾਸ਼ਟਰ
      • ਮਣੀਪੁਰ
      • ਮੇਘਾਲਿਆ
      • ਮਿਜ਼ੋਰਮ
      • ਨਾਗਾਲੈਂਡ
      • ਓਡੀਸ਼ਾ
      • ਪੁਡੂਚੇਰੀ
      • ਰਾਜਸਥਾਨ
      • ਸਿੱਕਮ
      • ਤਾਮਿਲਨਾਡੂ
      • ਤੇਲੰਗਾਨਾ
      • ਤ੍ਰਿਪੁਰਾ
      • ਉੱਤਰ ਪ੍ਰਦੇਸ਼
      • ਉਤਰਾਖੰਡ
      • ਪੱਛਮੀ ਬੰਗਾਲ
  • ਉੱਤਰੀ ਭਾਰਤ
    • ਪੰਜਾਬ
      • ਪਠਾਨਕੋਟ
      • ਅੰੰਮਿ੍ਤਸਰ
      • ਬਰਨਾਲਾ
      • ਬਠਿੰਡਾ
      • ਫਰੀਦਕੋਟ
      • ਫਤਿਹਗੜ ਸਾਹਿਬ
      • ਫਾਜ਼ਿਲਕਾ
      • ਫਿਰੋਜ਼ਪੁਰ
      • ਗੁਰਦਾਸਪੁਰ
      • ਹੁਸ਼ਿਆਰਪੁਰ
      • ਕਪੂਰਥਲਾ
      • ਲੁਧਿਆਣਾ
      • ਮਾਨਸਾ
      • ਮੋਗਾ
      • ਪਟਿਆਲਾ
      • ਰੂਪਨਗਰ
      • ਐਸ.ਏ.ਐਸ. ਨਗਰ
      • ਐਸ.ਬੀ.ਐੱਸ ਨਗਰ
      • ਸੰਗਰੂਰ
      • ਸ੍ਰੀ ਅਨੰਦਪੁਰ ਸਾਹਿਬ
      • ਸ੍ਰੀ ਮੁਕਤਸਰ ਸਾਹਿਬ
      • ਤਰਨ ਤਾਰਨ
    • ਚੰਡੀਗੜ੍ਹ
    • ਹਰਿਆਣਾ
      • ਅੰਬਾਲਾ
      • ਭਿਵਾਨੀ
      • ਫਰੀਦਾਬਾਦ
      • ਝੱਜਰ
      • ਜੀਂਦ
      • ਕੈਥਲ
      • ਕਰਨਾਲ
      • ਕੁਰੂਕਸ਼ੇਤਰ
      • ਮਹਿੰਦਰਗੜ
      • ਨੂਹ
      • ਪਲਵਲ
      • ਪੰਚਕੁਲਾ
      • ਪਾਣੀਪਤ
      • ਰੇਵਾੜੀ
      • ਰੋਹਤਕ
      • ਸਿਰਸਾ
      • ਸੋਨੀਪਤ
      • ਯਮੁਨਾਨਗਰ
      • ਚਰਖੀ ਦਾਦਰੀ
      • ਫਤਿਹਾਬਾਦ
      • ਗੁਰੂਗ੍ਰਾਮ
      • ਹਿਸਾਰ
    • ਹਿਮਾਚਲ
      • ਬਿਲਾਸਪੁਰ
      • ਚੰਬਾ
      • ਹਮੀਰਪੁਰ
      • ਕਾਂਗੜਾ
      • ਕਿੰਨੌਰ
      • ਕੁੱਲੂ
      • ਲਾਹੌਲ ਅਤੇ ਸਪੀਤੀ
      • ਮੈਂਡੀ
      • ਸ਼ਿਮਲਾ
      • ਸੋਲਨ
      • ਓਨਾ
    • ਜੰਮੂ ਅਤੇ ਕਸ਼ਮੀਰ
      • ਅਨੰਤਨਾਗ
      • ਬਾਂਦੀਪੋਰ
      • ਬਾਰਾਮੂਲਾ
      • ਬਡਗਾਮ
      • ਡੋਡਾ
      • ਗੈਂਡਰਬਲ
      • ਜੰਮੂ
      • ਕਠੂਆ
      • ਕਿਸ਼ਤਵਾੜ
      • ਕੁਲਗਾਮ
      • ਕੁਪਵਾੜਾ
      • ਪੁੰਛ
      • ਪੁਲਵਾਮਾ
      • ਰਾਜੌਰੀ
      • ਰਮਬਾਨ
      • ਰਿਆਸੀ
      • ਸਾਂਬਾ
      • ਸ਼ੋਪਿਅਨ
      • ਸ੍ਰੀਨਗਰ
      • ਉਧਮਪੁਰ
    • ਲੱਦਾਖ
      • ਕਾਰਗਿਲ
      • ਲੇਹ
  • ਖੇਤੀ ਬਾੜੀ
  • ਜੀਵਨਸ਼ੈਲੀ
    • ਸਿਹਤ
    • ਭੋਜਨ ਅਤੇ ਪੀਣ ਵਾਲੇ ਪਦਾਰਥ
  • ਮਨੋਰੰਜਨ
    • ਬਾਲੀਵੁੱਡ
    • ਹਾਲੀਵੁਡ
  • ਸਿੱਖਿਆ
  • Language: ਪੰਜਾਬੀ
    • English English
    • हिंदी हिंदी
    • ਪੰਜਾਬੀ ਪੰਜਾਬੀ
Home ਪੰਜਾਬ ਅੰੰਮਿ੍ਤਸਰ ਰਾਜ ਪੱਧਰੀ ਬੈਂਕਰਜ਼ ਕਮੇਟੀ ਦੀ 160ਵੀਂ ਮੀਟਿੰਗ 
  • ਪੰਜਾਬ
  • ਅੰੰਮਿ੍ਤਸਰ

ਰਾਜ ਪੱਧਰੀ ਬੈਂਕਰਜ਼ ਕਮੇਟੀ ਦੀ 160ਵੀਂ ਮੀਟਿੰਗ 

26/05/2022
Facebook
Twitter
Pinterest
WhatsApp
    _Harpal Singh Cheema
    ਰਾਜ ਪੱਧਰੀ ਬੈਂਕਰਜ਼ ਕਮੇਟੀ ਦੀ 160ਵੀਂ ਮੀਟਿੰਗ 
    ਬੈਂਕ ਪੰਜਾਬ ਦੇ ਪਿੰਡਾਂ ਵਿਚ ਕਰਜ਼ਾ ਸਹੂਲਤਾਂ ਵਧਾਉਣ ਲਈ ਅੱਗੇ ਆਉਣ-ਕੇਂਦਰੀ ਰਾਜ ਮੰਤਰੀ
    ਕਿਸਾਨ ਦੀ ਆਮਦਨ ਵਧਾਉਣ ਲਈ ਮਿਲਕੇ ਕੰਮ  ਕਰਨ  ਦੀ  ਲੋੜ-ਵਿਤ ਮੰਤਰੀ ਪੰਜਾਬ

    ਅੰਮ੍ਰਿਤਸਰ, 26 ਮਈ 2022

    ਪੰਜਾਬ ਰਾਜ ਦੇ ਸਮੁੱਚੇ ਬੈਂਕਾਂ ਦੀ 160ਵੀਂ ਮੀਟਿੰਗ ਨੂੰ ਸੰਬੋਧਨ ਕਰਦੇ ਕੇਂਦਰੀ ਰਾਜ ਮੰਤਰੀ (ਵਿੱਤ) ਡਾ. ਭਗਵਤ ਕਰਦ ਨੇ ਪੰਜਾਬ ਦੇ ਬੈਂਕਾਂ ਦੀ  ਕਾਰਗੁਜ਼ਾਰੀ  ਦੀ ਸਰਾਹਨਾ ਕਰਦੇ ਕਿਹਾ ਕਿ ਇਹ ਦੇਸ਼ ਦੇ ਕਈ ਰਾਜਾਂ  ਤੋਂ ਬਿਹਤਰ  ਹੈ, ਪਰ ਇਸ ਵਿਚ ਅਜੇ ਕਈ ਖੇਤਰ ਸੁਧਾਰ  ਦੀ ਮੰਗ ਕਰਦੇ ਹਨ। ਉਨਾਂ ਕਿਹਾ ਕਿ ਬੈਂਕਾਂ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ, ਇਸ ਲਈ  ਬੈਂਕਾਂ ਨੂੰ ਪੰਜਾਬ ਦੇ ਦਿਹਾਤੀ ਖੇਤਰ ਵਿਚ ਕਰਜ਼ਾ ਸਹੂਲਤਾਂ ਵਿਚ ਵਾਧਾ ਕਰਨਾ ਚਾਹੀਦਾ ਹੈ, ਜਿਸ ਨਾਲ ਇਕ ਤਾਂ ਲੋਕਾਂ ਕੋਲ ਪੈਸੇ ਜਾਵੇਗਾ ਅਤੇ ਲੋਕ ਪੈਰਾਂ ਸਿਰ ਖੜੇ ਹੋਣਗੇ, ਉਥੇ ਬੈਂਕ ਦੀ ਆਮਦਨ ਵਿਚ ਵੀ ਵਾਧਾ ਹੋਵੇਗਾ।

    ਹੋਰ ਪੜ੍ਹੋ :-ਮੁੱਖ ਮੰਤਰੀ ਵੱਲੋਂ ਜਰਮਨ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਨਿਵੇਸ਼ ਲਈ ਸੱਦਾ

    ਉਨਾਂ ਕਿਹਾ ਕਿ ਬੈਂਕ ਪ੍ਰਧਾਨ ਮੰਤਰੀ ਜਨ-ਧਨ ਖਾਤੇ, ਕਿਸਾਨ ਕਰੈਡਿਟ ਕਾਰਡ ਅਤੇ ਰੁਪੈ ਕਾਰਡ ਵਿਚ ਹੋਰ ਵਾਧਾ ਕਰਨ, ਜਿਸ ਨਾਲ  ਲੋਕ ਵਿੱਤੀ ਤੌਰ ਉਤੇ ਮਜ਼ਬੂਤ ਹੋਣਗੇ। ਉਨਾਂ ਅੰਮ੍ਰਿਤਸਰ, ਬਰਨਾਲਾ ਅਤੇ ਫਤਿਹਗੜ੍ਹ੍ਹ ਸਾਹਿਬ ਜਿਲਿਆਂ ਦੇ ਬੈਂਕਾਂ ਵੱਲੋਂ ਆਪਣੇ ਮਿੱਥੇ ਟੀਚੇ ਅਨੁਸਾਰ ਕਰਜ਼ਾ ਦੇਣ ਉਤੇ ਵਧਾਈ ਦਿੱਤੀ। ਸ੍ਰੀ ਕਰਦ ਨੇ ਕਿਹਾ ਕਿ ਬੈਂਕ ਸਹੀ ਅਰਥਾਂ ਵਿਚ ਲੋਕਾਂ ਦੀ ਤਕਦੀਰ ਬਦਲਣ ਦੀ ਸਮਰੱਥਾ ਰੱਖਦੇ ਹਨ ਅਤੇ ਇਸ ਆਸ਼ੇ ਦੀ ਪੂਰਤੀ ਲਈ  ਹੀ ਕੰਮ ਕਰਨ ਦੀ ਲੋੜ ਹੈ। ਲੋਕਾਂ ਨਾਲ ਆਨ-ਲਾਈਨ ਪੈਸੇ ਦੀਆਂ ਹੋ ਰਹੀਆਂ ਠੱਗੀਆਂ ਬਾਰੇ ਬੋਲਦੇ ਸ੍ਰੀ ਕਰਦ  ਨੇ ਕਿਹਾ ਕਿ ਅਸੀਂ ਨਾਬਾਰਡ ਨਾਲ ਮਿਲਕੇ ਪੰਜਾਬ ਦੇ ਹਰੇਕ ਜਿਲ੍ਹੇ ਵਿਚ ਇਕ-ਇਕ ਵਿੱਤੀ ਜਾਗਰੂਕਤਾ ਵੈਨ ਭੇਜ ਰਹੇ ਹਾਂ, ਜੋ ਕਿ ਲੋਕਾਂ ਨੂੰ ਵਿੱਤੀ ਤੌਰ ਉਤੇ ਸ਼ਾਖਰ ਕਰਨਗੀਆਂ।

    ਇਸ ਮੌਕੇ ਡਾ. ਭਗਵਤ ਕਰਦ ਦਾ ਸਵਾਗਤ ਕਰਦੇ ਵਿਤ ਮੰਤਰੀ ਪੰਜਾਬ ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਸਾਡਾ ਕਿਸਾਨ ਦੇਸ਼ ਦੀ ਅੰਨ ਲੋੜਾਂ ਦੀ ਪੂਰਤੀ ਕਰਦਾ ਹੈ, ਪਰ ਇਸ ਵੇਲੇ ਖੇਤੀ ਮੁਨਾਫੇ ਦਾ ਧੰਦਾ ਨਹੀਂ ਰਹੀ, ਜਿਸ ਲਈ ਕੰਮ ਕਰਨ ਦੀ ਲੋੜ ਹੈ। ਉਨਾਂ ਕਿਹਾ ਕਿ ਕਿਸਾਨ ਗਰੁੱਪਾਂ ਨੂੰ ਕਰਜ਼ਾ ਦੇ ਕੇ ਬੈਂਕ ਇਸ ਵਿਚ ਯੋਗਦਾਨ ਪਾ ਸਕਦੇ ਹਨ, ਜਿਸ ਨਾਲ ਕਿਸਾਨ ਦੇ ਖੇਤੀ ਖਰਚੇ ਘੱਟ ਹੋਣਗੇ ਤੇ ਮੁਨਾਫਾ ਵਧੇਗਾ। ਉਨਾਂ ਕਿਹਾ ਕਿ ਪੰਜਾਬ ਬੁਨਿਆਦੀ ਢਾਂਚੇ ਦੇ ਪੱਖ ਤੋਂ ਦੇਸ਼ ਦੇ ਸੂਬਿਆਂ ਤੋਂ ਬਹੁਤ ਅੱਗੇ ਹੈ, ਪਰ ਇਸ ਦੀ ਖੁਸ਼ਹਾਲੀ ਲਈ ਕੰਮ ਕਰਨ ਦੀ ਲੋੜ ਹੈ। ਉਨਾਂ ਕਿਹਾ ਕਿ ਅਸੀਂ ਸਾਰੇ ਵਰਗਾਂ ਦੀ ਭਲਾਈ ਲਈ ਯਤਨਸ਼ੀਲ ਹਾਂ ਤੇ ਇਸ ਵੇਲੇ ਸਾਡਾ ਜ਼ਿਆਦਾ ਧਿਆਨ ਸਿੱਖਿਆ ਤੇ ਸਿਹਤ ਉਤੇ ਕੇਂਦਰਤ ਹੈ। ਵਧੀਕ ਮੁੱਖ ਸਕੱਤਰ ਵਿਤ ਸ੍ਰੀ ਕੇ ਪੀ ਸਿਨਹਾ ਨੇ ਪੰਜਾਬ ਦੇ ਖੇਤੀ ਉਤਪਾਦ ਨੂੰ ਭੰਡਾਰ ਕਰਨ ਵਾਸਤੇ ਕੇਂਦਰ ਤੋਂ ਸਹਿਯੋਗ ਦੀ ਮੰਗ ਕੀਤੀ। ਉਨਾਂ ਕਿਹਾ ਕਿ ਅਸੀਂ ਚੌਲ ਖਾਂਦੇ ਨਹੀਂਂ, ਪਰ ਪੈਦਾ ਕਰਕੇ ਦੇਸ਼ ਨੂੰ ਦੇ ਰਹੇ ਹਾਂ। ਇਸੇ ਤਰਾਂ ਕਣਕ ਆਪਣੀ ਲੋੜ ਤੋਂ ਕਿਤੇ ਵੱਧ ਪੈਦਾ ਕਰ ਰਹੇ ਹਾਂ, ਪਰ ਸਾਡੇ ਕੋਲ ਅਨਾਜ ਅਤੇ ਹੋਰ ਫਸਲਾਂ ਦੇ ਭੰਡਾਰ ਲਈ ਆਧੁਨਿਕ ਸਹੂਲਤਾਂ ਦੀ ਵੱਡੀ ਘਾਟ ਹੈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਚੇਅਰਮੈਨ ਬੈਂਕਰ ਕਮੇਟੀ ਸ੍ਰੀ ਸਵਰੂਪ ਕੁਮਾਰ ਸਾਹਾ, ਰਿਜ਼ਰਵ  ਬੈਂਕ ਦੇ ਖੇਤਰੀ ਡਾਇਰੈਕਟਰ ਸ੍ਰੀ ਐਮ ਕੇ ਮੱਲ, ਯੂ ਆਈ ਡੀ ਆਈ ਦੇ ਡਿਪਟੀ ਡਾਇਰੈਕਟਰ ਮੈਡਮ ਭਾਵਨਾ ਗਰਗ, ਸੈਕਟਰੀ ਵਿਤ ਸ੍ਰੀਮਤੀ ਗਰਿਮਾ ਸਿੰਘ, ਜਨਰਲ ਮੈਨੇਜਰ ਨਾਬਾਰਡ ਸ੍ਰੀ ਰਘੂਨਾਥ ਬੀ, ਸ੍ਰੀ ਸਮੰਥਾ ਮੋਹੰਤੀ ਕਨਵੀਨਰ ਬੈਂਕਰ ਕਮੇਟੀ, ਐਮ ਡੀ ਸਹਿਕਾਰੀ ਬੈਂਕ ਸ੍ਰੀ ਭਾਸਕਰ ਕਟਾਰੀਆ, ਲੀਡ ਬੈਂਕ ਮੈਨੇਜਰ ਸ. ਪ੍ਰੀਤਮ ਸਿੰਘ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

    ਰਾਜ ਪੱਧਰੀ ਬੈਂਕਰਜ਼ ਕਮੇਟੀ ਦੀ ਮੀਟਿੰਗ ਦੌਰਾਨ ਕਮੇਟੀ ਦੀ ਵੈਬ ਸਾਇਟ ਲਾਂਚ ਕਰਦੇ ਡਾ ਭਗਵਤ ਕਰਦ, ਸ. ਹਰਪਾਲ ਸਿੰਘ ਚੀਮਾ, ਵਧੀਕ ਮੁੱਖ ਸਕੱਤਰ ਵਿਤ ਸ੍ਰੀ ਕੇ ਪੀ ਸਿਨਹਾ ਤੇ ਹੋਰ।

    • TAGS
    • Dr. Bhagwat Kard
    • finance minister punjab
    • Harpal Singh Cheema
    • Kisan credit card
    • news makhani
    • PM Jan Dhan account
    • Union Minister of State (Finance)
    Previous articleਸਿੱਖਿਆ ਮੰਤਰੀ ਨੇ 23 ਲਾਭਪਾਤਰੀਆਂ ਨੂੰ ਤਰਸ ਦੇ ਆਧਾਰ ‘ਤੇ ਨਿਯੁਕਤੀ ਪੱਤਰ ਦਿੱਤੇ
    Next article1 ਜੂਨ ਨੂੰ ਲਗਾਇਆ ਜਾਵੇਗਾ ਫੇਸਬੁੱਕ ਤੇ ਲਾਈਵ ਵੈਬੀਨਾਰ
    Akash Kumar

    RELATED ARTICLESMORE FROM AUTHOR

    ਅੰਮ੍ਰਿਤਸਰ ਵਿੱਚ 20 ਕਿਲੋਗ੍ਰਾਮ ਹੈਰੋਇਨ ਬਰਾਮਦ, ਮੁੱਖ ਸੰਚਾਲਕ ਸਮੇਤ ਚਾਰ ਮੁਲਜ਼ਮ ਗ੍ਰਿਫਤਾਰ

    ਨਵੇਂ ਸਾਲ 2026 ਦੇ ਆਗਮਨ ‘ਤੇ, ਭਾਰਤੀ ਯੋਗ ਸੰਸਥਾਨ, ਅੰਮ੍ਰਿਤਸਰ ਨੇ ਅੱਜ ਸਵੇਰੇ ਇੱਕ ਵਿਸ਼ੇਸ਼ ਪ੍ਰੋਗਰਾਮ ਨਾਲ ਨਵੇਂ ਸਾਲ ਦਾ ਸਵਾਗਤ ਕੀਤਾ

    ਮਨਰੇਗਾ ਸਕੀਮ ਦੀ ਥਾਂ ਲਿਆਂਦੇ ਗਏ ਗਰੀਬ ਵਿਰੋਧੀ ਵੀ ਬੀ ਜੀ ਰਾਮ ਜੀ ਕਾਨੂੰਨ ਨੂੰ ਵਾਪਸ ਲਿਆ ਜਾਵੇ: ਸੁਖਬੀਰ ਸਿੰਘ ਬਾਦਲ

    ਅੰਮ੍ਰਿਤਸਰ ਵਿੱਚ, ਸਰਹੱਦ ਪਾਰੋਂ ਚੱਲ ਰਹੇ ਹਥਿਆਰ ਤਸਕਰੀ  ਮਾਡਿਊਲ ਦਾ ਪਰਦਾਫ਼ਾਸ਼; ਇੱਕ ਨਾਬਾਲਗ ਸਮੇਤ 6 ਵਿਅਕਤੀ ਛੇ ਪਿਸਤੌਲਾਂ ਨਾਲ ਗ੍ਰਿਫਤਾਰ

    ਮਿਸ਼ਨ ਚੜ੍ਹਦੀਕਲ੍ਹਾ ਤਹਿਤ – ਲਾਲਾ ਪ੍ਰਭਦਿਆਲ ਟਰਸਟ  ਵੱਲੋਂ ਹੜ ਪ੍ਰਭਾਵਿਤ ਇਲਾਕਿਆਂ ਦੇ ਸਕੂਲਾਂ ਦੇ ਵਿਦਿਆਰਥੀਆਂ ਚ ਵੰਡੀਆਂ 237 ਸਕੂਲ ਬੈਗ ਕਿੱਟਾਂ

    ਜਿਲਾ ਇਕਾਈ ਪੀ ਐੱਸ ਐਮ ਐਸ ਯੂ ਵੱਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਰਾਹੀਂ ਮੰਗਾਂ ਦੀ ਪੂਰਤੀ ਲਈ ਭੇਜਿਆ ਗਿਆ ਮੰਗ ਪੱਤਰ

    EDITOR PICKS

    ’ਯੁੱਧ ਨਸ਼ਿਆਂ ਵਿਰੁੱਧ’ ਦੇ 319ਵੇਂ ਦਿਨ ਪੰਜਾਬ ਪੁਲਿਸ ਵੱਲੋਂ 5.4 ਕਿਲੋ ਹੈਰੋਇਨ ਸਮੇਤ 98 ਨਸ਼ਾ ਤਸਕਰ ਕਾਬੂ

    15/01/2026

    ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 169 ਲਾਪਤਾ ਸਰੂਪ ਮਿਲੇ; ਇਹ ਪ੍ਰਾਪਤੀ ਨਹੀਂ, ਸਗੋਂ ਸਾਡਾ ਫ਼ਰਜ਼ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

    15/01/2026

    ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਨਵ-ਨਿਯੁਕਤ ਮੈਂਬਰ ਨੂੰ ਸਹੁੰ ਚੁਕਾਈ

    14/01/2026

    POPULAR POSTS

    ’ਯੁੱਧ ਨਸ਼ਿਆਂ ਵਿਰੁੱਧ’ ਦੇ 319ਵੇਂ ਦਿਨ ਪੰਜਾਬ ਪੁਲਿਸ ਵੱਲੋਂ 5.4 ਕਿਲੋ ਹੈਰੋਇਨ ਸਮੇਤ 98 ਨਸ਼ਾ ਤਸਕਰ ਕਾਬੂ

    15/01/2026

    ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 169 ਲਾਪਤਾ ਸਰੂਪ ਮਿਲੇ; ਇਹ ਪ੍ਰਾਪਤੀ ਨਹੀਂ, ਸਗੋਂ ਸਾਡਾ ਫ਼ਰਜ਼ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

    15/01/2026

    ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਨਵ-ਨਿਯੁਕਤ ਮੈਂਬਰ ਨੂੰ ਸਹੁੰ ਚੁਕਾਈ

    14/01/2026

    POPULAR CATEGORY

    • ਖ਼ਬਰਾਂ44577
    • ਪੰਜਾਬ15041
    • ਰਾਜਨੀਤੀ10162
    • ਹਰਿਆਣਾ7583
    • ਰਾਸ਼ਟਰੀ7295
    • ਚੰਡੀਗੜ੍ਹ6588
    • ਸਿਹਤ4218
    • ਕੋਵਿਡ 193709
    Logo

    ABOUT US

    Newsmakhani is your news, entertainment, music fashion website. We provide you with the latest breaking news and videos straight from the industry.

    Contact us: contact@newsmakhani.com

    FOLLOW US

    Facebook
    Instagram
    Twitter
    WhatsApp
    Youtube

    © all rights reserved to newsmakhani.com

    • Home
    • About
    • Privacy Policy
    • Contact