ਚੋਣ ਡਿਊਟੀ ਦੌਰਾਨ ਗੈਰ ਹਾਜਿਰ ਰਹਿਣ ਵਾਲਾ ਤਹਿਸੀਲਦਾਰ ਮੁਅੱਤਲ

The State Election Commissioner Punjab Mr Jagpal Singh Sandhu

ਚੰਡੀਗੜ੍ਹ, 12 ਫਰਵਰੀ:

ਚੋਣ ਡਿਊਟੀ ਦੌਰਾਨ ਗੈਰ ਹਾਜਿਰ ਰਹਿਣ ਵਾਲੇ ਤਹਿਸੀਲਦਾਰ ਭਿੱਖੀਵਿੰਡ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦੇ ਆਦੇਸ ਜਾਰੀ ਕੀਤੇ ਗਏ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸਨ ਦੇ ਬੁਲਾਰੇ ਨੇ ਦੱਸਿਆ ਕਿ ਜਿਲ੍ਹਾਂ ਤਰਨ ਤਾਰਨ ਦੇ ਭਿੱਖੀ ਵਿੰਡ ਦੇ ਤਹਿਸਲੀਦਾਰ ਲਖਵਿੰਦਰ ਸਿੰਘ ਮਿਉਸਿਪਲ ਇਲੈਕਸਨ ਦੇ ਕੰਮ ਵਿੱਚ ਜਾਣ ਬੁੱਝ ਕੇ ਗੈਰ ਹਾਜਰ ਸੀ ਜਿਸ ਕਾਰਨ ਉਸਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ ਹੈ।