ਪੱਤਰਕਾਰ ਅਮਨ ਬਰਾੜ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ

ਚੰਡੀਗੜ•, 18 ਫਰਵਰੀ:

ਨੌਜਵਾਨ ਪੱਤਰਕਾਰ ਅਮਨ ਬਰਾੜ ਦੀ ਮੌਤ ‘ਤੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਸਾਧੂ ਸਿੰਘ ਧਰਮਸੋਤ,ਸ੍ਰੀ ਓ.ਪੀ.ਸੋਨੀ, ਸ੍ਰੀਮਤੀ ਅਰੁਣਾ ਚੌਧਰੀ, ਸ੍ਰੀ ਗੁਰਪ੍ਰੀਤ ਸਿੰਘ ਕਾਂਗੜ, ਵਿਜੇ ਇੰਦਰ ਸਿੰਗਲਾ ਅਤੇ ਭਾਰਤ ਭੂਸ਼ਣ ਆਸ਼ੂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਪੱਤਰਕਾਰ ਅਮਨ ਬਰਾੜ ਬੀਤੇ ਕੱਲ• ਅਕਾਲ ਚਲਾਣਾ ਕਰ ਗਏ ਸਨ।

ਆਪਣੇ ਸ਼ੌਕ ਸੁਨ•ੇਹੇ ਵਿੱਚ ਕੈਬਿਨੇਟ ਮੰਤਰੀਆਂ ਨੇ ਕਿਹਾ ਕਿ 23 ਸਾਲਾ ਦੀ ਬਹੁਤ ਛੋਟੀ ਉਮਰ ਵਿੱਚ ਅਮਨ ਬਰਾੜ ਨੇ ਪੱਤਰਕਾਰੀ ਦੇ ਖੇਤਰ ਵਿੱਚ ਬਹੁਤ ਹੀ ਜਿਆਦਾ ਗੰਭੀਰਤਾ ਅਤੇ ਇਮਾਨਦਾਰੀ ਨਾਲ ਕੰਮ ਕਰਕੇ ਨਾਮ ਬਣਾਇਆ ਸੀ। ਉਹਨਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
——–

सूचना एवं लोक संपर्क विभाग, पंजाब
पत्ररकार अमन बराड़ की मौत पर दुख प्रकट
चंडीगढ़, 18 फरवरी:
युवा पत्रकार अमन बराड़ की मौत पर पंजाब के कैबिनेट मंत्री श्री साधु सिंह धर्मसोत, श्री ओ.पी.सोनी, श्रीमती अरूणा चौधरी, श्री गुरप्रीत सिंह कांगड़, श्री विजय इंदर सिंगला और भारत भूषण आशु द्वारा गहरा दुख प्रकट किया गया है । पत्रकार अमन बराड़ का बीते कल अकाल निधन हो गया था।
अपने शोक संदेश में कैबिनेट मंत्रियों ने कहा कि 23 वर्ष की बहुत छोटी आयु में अमन बराड़ ने पत्रकारिता के क्षेत्र में बहुत ही ज़्यादा गंभीरता और इमानदारी के साथ काम करके नाम कमाया था। उन्होंने परमात्मा के समक्ष अरदास की कि दिवंगत आत्मा को अपने चरणों में स्थान प्रदान करें और परिवार को ईश्वरीय आदेश मानने का बल बख्शें।