ਸਿੱਖਣ ਅਤੇ ਨਵੇਂ ਮੌਕਿਆਂ ਦੀ ਤਲਾਸ਼ ਕਰਨ ਦਾ ਬਿਹਤਰੀਨ ਮੰਚ : ਸੋਨੂ ਸੇਠੀ ਹੁਰਿੱਆ
ਚੰਡੀਗੜ, 21 ਅਪ੍ਰੈਲ 2022
ਚੰਡੀਗੜ ਦੇ ਲਈ ਮਾਣ ਵਾਲੀ ਗੱਲ ਹੈ ਕਿ ਸ਼ਹਿਰ ਦੀ ਇਕ ਬਿਜਨੈਸਮੇਨ ਸੋਨੂੰ ਸੇਠੀ ਹੁਰਿਆ ਨੇ ‘ਮਿਸੇਜ ਰਾਇਲ ਇੰਡੀਆ ਇੰਟਰਨੈਸ਼ਨਲ 2022’ ਦਾ ਖਿਤਾਬ ਜਿਤਿਆ। ਇਸ ਸੁੰਦਰਤਾ ਮੁਕਾਬਲੇ ਵਿਚ ਦੇਸ਼ ਭਰ ਤੋਂ ਕਈ ਸੁੰਦਰ ਮਹਿਲਾਵਾਂ ਨੇ ਹਿੱਸਾ ਲਿਆ।
ਇਸ ਮੌਕੇ ਗੱਲਬਾਤ ਕਰਦਿਆਂ ਸੋਨੂੰ ਸੇਠੀ ਹੁਰਿੱਆ ਨੇ ਕਿਹਾ ਕਿ ਰਾਇਲ ਮਿਸੇਜ ਇੰਡੀਆ ਇੰਟਰਨੈਸ਼ਨਲ ਮੰਚ ਦੇ ਜਰੀਏ ਉਨਾਂ ਨੂੰ ਆਪਣੇ ਲਈ ਕੁੱਝ ਖਾਸ ਕਰਨ ਤੇ ਨਵੇਂ ਮੌਕੇ ਅਤੇ ਅਨੁਭਵ ਦਾ ਇਕ ਵਿਸ਼ੇਸ਼ ਮੌਕਾ ਮਿਲਿਆ। ਉਨਾਂ ਕਿਹਾ ਕਿ ਇਹ ਮੌਕੇ ਉਨਾਂ ਦੇ ਲਈ ਆਪਣੇ ਆਪ ਨੂੰ ਸੇਫ ਜੋਨ ਤੋਂ ਬਾਹਰ ਕੱਢਣ ਅਤੇ ਦੂਜਿਆਂ ਦੇ ਬਾਰੇ ਵਿਚ ਜਾਨਣ ਅਤੇ ਸਭ ਤੋਂ ਅਹਿਮ ਗੱਲ ਇਹ ਕਿ ਇਕ ਵਿਅਕਤੀ ਵਿਸ਼ੇਸ ਦੇ ਰੂਪ ਵਿਚ ਵਿਕਸਿਤ ਹੋਣ ਅਤੇ ਸਾਡੇ ਆਪਣੇ ਕੌਸ਼ਲ ਵਿਚ ਸੁਧਾਰ ਦਾ ਮੌਕਾ ਸੀ।

ਹੋਰ ਪੜ੍ਹੋ :-ਜ਼ਿਲ੍ਹਾ ਲੁਧਿਆਣਾ ਨੇ 3 ਨੈਸ਼ਨਲ ਪੰਚਾਇਤ ਐਵਾਰਡ ਜਿੱਤੇ
ਸੋਨੂੰ ਸੇਠੀ ਹੁਰਿਆ ਜੋ ਕਿ ਚੰਡੀਗੜ ਵਿਚ ਪੈਦਾ ਹੋਈ ਅਤੇ ਪੂਰਾ ਜੀਵਨ ਚੰਡੀਗੜ ਵਿਚ ਗੁਜਾਰਿਆ ਹੈ, ਜੋ ਕਿ ਹਮੇਸ਼ਾ ਸੁੰਦਰਤਾ ਮੁਕਾਬਲਿਆਂ ਵਿਚ ਹਿੱਸਾ ਲੈਣ ਦਾ ਸੁਪਣਾ ਦੇਖਦੀ ਸੀ, ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਕ ਆਧੁਨਿਕ ਸਮਕਾਲੀਨ ਮਹਿਲਾ ਹੋਣ ਦੇ ਨਾਤੇ ਹਮੇਸ਼ਾ ਆਪਣੇ ਜੁਨੂਨ ਦਾ ਪਿੱਛਾ ਕੀਤਾ ਅਤੇ ਨਵੀਂ ਚੀਜਾਂ ਸਿੱਖਣ ’ਤੇ ਧਿਆਨ ਕੇਂਦਰਿਤ ਕੀਤਾ ਹੈ। ਮੈਨੂੰ ਆਪਣੇ ਬਚਪਨ ਦੇ ਸੁਪਣੇ ਨੂੰ ਪੂਰਾ ਕਰਨ ਦੇ ਲਈ ਸੁੰਦਰਤਾ ਮੁਕਾਬਲਿਆਂ ਵਿਚ ਹਿੱਸਾ ਲੈਣ ਦੇ ਲਈ ਕਾਫੀ ਪ੍ਰੇਰਿਤ ਕੀਤਾ ਗਿਆ ਸੀ। ਟਾਈਟਲ ਤੋਂ ਇਲਾਵਾ ਉਨਾਂ ਆਪਣੇ ਖਾਣਾ ਬਨਾਉਣ ਦੀ ਮੁਹਾਰਤ ਜਰੀਏ ਸ਼ੋਅ ਵਿਚ ‘ਟੇਲੈਂਟ’ ਰਾਉਂਡ ਵੀ ਜਿੱਤਿਆ।
ਉਨਾਂ ਕਿਹਾ ਕਿ ਇਕ ਮਾਂ, ਪੱਤਨੀ ਅਤੇ ਗ੍ਰਹਿਣੀ ਦੇ ਰੂਪ ਵਿਚ ਮਹਿਲਾਵਾਂ ਕਈ ਖੁਆਇਸ਼ਾਂ ਰੱਖਦੀਆਂ ਹਨ, ਇਨਾਂ ਵਿੱਚੋਂ ਖੁਸ਼ਕਿਸਮਤ ਮਹਿਲਾਵਾਂ ਉਹ ਹਨ, ਜਿਨਾਂ ਨੂੰ ਬਿਜਨੈਸ ਕਰਨ ਅਤੇ ਚੰਗਾ ਜੀਵਨ ਜਿਉਣ ਦਾ ਮੌਕਾ ਮਿਲਦਾ ਹੈ। ਉਨਾਂ ਦੱਸਿਆ ਕਿ ਆਪਣੇ ਜੀਵਨ ਦੇ ਟੀਚੇ ਹਾਸਿਲ ਕਰਨ ਦੇ ਲਈ ਉਨਾਂ ਨੂੰ ਬਹੁਤ ਮਿਹਨਤ ਕਰਨੀ ਪਈ ਅਤੇ ਹੁਣ ਉਹ ਬਹੁਤ ਆਰਾਮ ਨਾਲ ਪੱਤਨੀ, ਬੇਟੀ, ਗ੍ਰਹਿਣੀ ਅਤੇ ਬਿਜਨੈਸਮੇਨ ਦੇ ਰੁੱਪ ਵਿਚ ਆਪਣੀ ਭੂਮਿਕਾ ਨਿਭਾ ਰਹੀ ਹਨ।

ਉਨਾਂ ਦੱਸਿਆ ਕਿ ਉਹ ਇਕ ਗੈਰ ਸਰਕਾਰੀ ਸੰਸਥਾ ਨਾਲ ਵੀ ਜੁੜੀ ਹੋਈ ਹੈ, ਜੋ ਬੇਘਰ ਇਨਸਾਨਾਂ ਅਤੇ ਜਾਨਵਰਾਂ ਦੇ ਲਈ ਕੰਮ ਕਰਦੀ ਹੈ। ਉਨਾਂ ਕਿਹਾ ਕਿ ਜੀਵਨ ਬਹੁਤ ਵੱਡਾ ਹੁੰਦਾ ਹੈ ਅਤੇ ਤੁਹਾਡੇ ’ਤੇ ਨਿਰਭਰ ਕਰਦਾ ਹੈ ਕਿ ਤੁਹਾਨੂੰ ਇਸ ਨੂੰ ਕਿਵੇਂ ਜਿਉਣਾ ਹੈ। ਉਨਾਂ ਕਿਹਾ ਕਿ ਮੇਰੇ ਲਈ ਜਿਉਣ ਦੀ ਕਲਾ ਦੂਜਿਆਂ ਨੂੰ ਖੁਸ਼ੀ ਦੇਣਾ ਹੈ ਅਤੇ ਲੋਕਾਂ ਨੂੰ ਹਰ ਦਿਨ ਖੁਸ਼ੀ ਅਤੇ ਖੁਬਸੂਰਤੀ ਨਾਲ ਜਿਉਣਾ ਚਾਹੀਦਾ ਹੈ।

English