ਕਾਨੂੰਨੀ ਮਾਮਲਿਆਂ ਬਾਰੇ ਵਿਭਾਗ ਵੱਲੋਂ ਵਿਜੀਲੈਂਸ ਜਾਗਰੂਕਤਾ ਹਫ਼ਤਾ ਮਨਾਇਆ ਗਿਆ

ਚੰਡੀਗੜ੍ਹ,  01 NOV 2023 

ਕਾਨੂੰਨੀ ਮਾਮਲਿਆਂ ਬਾਰੇ ਵਿਭਾਗ ਵੱਲੋਂ ਵਿਜੀਲੈਂਸ ਜਾਗਰੂਕਤਾ ਹਫ਼ਤੇ ਦੇ ਹਿੱਸੇ ਵਜੋਂ ‘ਭ੍ਰਿਸ਼ਟਾਚਾਰ ਨੂੰ ਨਾ ਕਹੋ’ ਵਿਸ਼ੇ ‘ਤੇ ਪਬਲਿਕ ਇੰਟ੍ਰਸਟ ਡਿਸਕਲੋਜ਼ਰ ਐਂਡ ਪ੍ਰੋਟੈਕਸ਼ਨ ਆਫ਼ ਇਨਫੋਰਮਰ (ਪੀਆਈਡੀਪੀਆਈ) ‘ਤੇ ਲੈਕਚਰ ਦਾ ਆਯੋਜਨ ਕੀਤਾ ਗਿਆ।