ਖੇਡਾਂ ਵਤਨ ਪੰਜਾਬ ਦੀਆਂ ਤਹਿਤ ਫੁੱਟਬਾਲ ਗਰਾਉਂਡ ਸ਼ਾਮਪੁਰਾ ਵਿੱਚ ਹੋਏ ਫੁੱਟਬਾਲ ਮੈਚ

ਰੂਪਨਗਰ, 2 ਸਤੰਬਰ :-  ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ ਫੁੱਟਬਾਲ ਗਰਾਉਂਡ ਸ਼ਾਮਪੁਰਾ ਵਿੱਚ ਫੁੱਟਬਾਲ ਮੈਚ ਆਯੋਜਿਤ ਕੀਤੇ ਗਏ ਜਿਸ ਵਿੱਚ ਬੀਤੇ ਦਿਨੀਂ 6 ਟੀਮਾਂ ਨੇ ਭਾਗ ਲਿਆ।

ਉਨ੍ਹਾਂ ਦੱਸਿਆ ਕਿ 21 ਤੋਂ 40 ਉਮਰ ਦੇ ਗਰੁੱਪ ਦੇ ਪਹਿਲੇ ਮੈਚ ਵਿੱਚ ਚੱਕ ਢੇਰਾ ਟੀਮ ਨੇ ਘਨੌਲੀ ਦੀ ਟੀਮ ਨੂੰ ਹਰਾਇਆ। ਇਸੇ ਤਰ੍ਹਾਂ ਸੈਣੀ ਮਾਜਰਾ ਦੀ ਟੀਮ ਨੇ ਚਿੰਤਗੜ੍ਹ ਨੂੰ ਮਾਤ ਦਿੱਤੀ ਅਤੇ ਲੋਧੀ ਮਾਜਰਾ ਦੀ ਟੀਮ ਨੇ ਸਮਕੌਰੀ ਦੀ ਟੀਮ ਨੂੰ ਹਰਾਇਆ ਅਤੇ ਰੋਪੜ ਦੀ ਟੀਮ ਨੇ ਘਨੌਲਾ ਦੀ ਟੀਮ ਉੱਤੇ ਜੇਤੂ ਰਹੀ।

 

ਹੋਰ ਪੜ੍ਹੋ :-  ਪੋਸ਼ਣ ਮਾਹ ਤਹਿਤ ਜ਼ਿਲ੍ਹੇ ਦੀਆਂ ਵੱਖ-ਵੱਖ ਬਲਾਕਾਂ ਵਿੱਚ ਗਤੀਵਿਧੀਆਂ ਜਾਰੀ