ਲੁਧਿਆਣਾ, 2 ਅਪ੍ਰੈਲ 2022
ਸੀਨੀਅਰ ਪੱਤਰਕਾਰ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਜੀਵਨ ਮੈਂਬਰ ਸਤਿਬੀਰ ਸਿੰਘ ਸਿੱਧੂ(ਪੰਜਾਬੀ ਟ੍ਰਿਬਿਊਨ) ਦੇ ਜੀਜਾ ਜੀ ਸਃ ਗੁਰਨਾਮ ਸਿੰਘ ਗਿੱਲ,ਜਿੰਨ੍ਹਾਂ ਦਾ 29 ਮਾਰਚ ਨੂੰ ਦੇਹਾਂਤ ਹੋ ਗਿਆ ਸੀ, ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 7ਅਪ੍ਰੈਲ ਦੁਪਹਿਰ 12ਵਜੇ ਤੋਂ ਇੱਕ ਵਜੇ ਦਰਮਿਆਨ ਪਿੰਡ ਸਹੌਰ(ਨੇੜੇ ਮਹਿਲ ਕਲਾਂ) ਬਰਨਾਲਾ ਵਿੱਚ ਹੋਵੇਗੀ। ਇਹ ਜਾਣਕਾਰੀ ਉਨ੍ਹਾਂ ਦੇ ਸਪੁੱਤਰ ਸਃ ਹਰਪ੍ਰੀਤ ਸਿੰਘ ਗਿੱਲ ਨੇ ਦਿੱਤੀ।

English






