ਤਪਾ/ਬਰਨਾਲਾ, 16 ਨਵੰਬਰ 2021
ਜਵਾਹਰ ਨਵੋਦਿਆ ਵਿਦਿਆਲਯ ਢਿੱਲਵਾਂ (ਤਪਾ) ਦੇ ਪਿ੍ਰੰਸੀਪਲ ਧਰਮਾ ਦੱਤ ਸ਼ਰਮਾ ਨੇ ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲਯ ਵਿੱਚ ਨੌਵੀਂ ਜਮਾਤ ’ਚ ਦਾਖ਼ਲੇ ਲਈ (ਸੈਸ਼ਨ 2022-23) ਲੇਟਰਲ ਐਂਟਰੀ ਸਿਲੈਕਸ਼ਨ ਟੈਸਟ ਲਈ ਆਨਲਾਈਨ ਅਪਲਾਈ ਕਰਨ ਦੀ ਆਖਰੀ ਤਰੀਕ ਹੁਣ 30 ਨਵੰਬਰ 2021 ਕਰ ਦਿੱਤੀ ਗਈ ਹੈ। ਇਸ ਸਬੰਧੀ ਉਮੀਦਵਾਰ www.novodaya.gov.in ਜਾਂ nvsadmissionclassnine.in
’ਤੇ ਅਪਲਾਈ ਕਰ ਸਕਦੇ ਹਨ।
’ਤੇ ਅਪਲਾਈ ਕਰ ਸਕਦੇ ਹਨ।

English





