ਚੰਡੀਗੜ੍ਹ 11 ਅਕਤੂਬ 2021
ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜਮ ਵਿੰਗ ਦੇ ਕੋਆਰਡੀਨੇਟਰ ਅਤੇ ਸਾਬਕਾ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇੇ ਪਾਰਟੀ ਦੇ ਮੁਲਾਜਮ ਫਰੰਟ ਦੇ ਪ੍ਰਧਾਨ ਸ. ਬਾਜ ਸਿੰਘ ਖਹਿਰਾ ਅਤੇ ਹੋਰ ਸੀਨੀਅਰ ਆਗੂਆਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਮੁਲਾਜਮ ਫਰੰਟ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰ ਦਿੱਤਾ।
ਹੋਰ ਪੜ੍ਹੋ :-ਭਾਜਪਾ ਦੀ ਸੇਵਾ ਅਤੇ ਸਮਰਪਣ ਮੁਹਿੰਮ ਦੇ ਤਹਿਤ ਸਫਾਈ ਕਰਮਚਾਰੀਆਂ ਨੂੰ ਸਨਮਾਨਿਤ ਕਰਨ ਤੋਂ ਇਲਾਵਾ, ਬਹੁਤ ਸਾਰੀਆਂ ਸੇਵਾਵਾਂ ਵੀ ਕੀਤੀਆਂ ਗਈਆਂ
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸ. ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਪਿਛਲੇ ਲੰਮੇ ਸਮੇ ਤੋਂ ਪਾਰਟੀ ਨਾਲ ਜੁੜੇ ਜਿਹਨਾਂ ਮੁਲਾਜਮ ਆਗੂਆਂ ਨੂੰ ਜਥੇਬੰਦਕ ਢਾਂਚੇ ਵਿੱਚ ਸ਼ਾਮਲ ਕੀਤਾ ਗਿਆ ਹੈ ਉਹਨਾਂ ਦਾ ਵੇਰਵਾ ਹੇਠ ਲਿਖੇ
ਅਨੁਸਾਰ ਹੈ :-
ਮੀਤ ਪ੍ਰਧਾਨ:- ਬਾਬਾ ਰਜਿੰਦਰਪਾਲ ਸਿੰਘ, ਸ. ਨਿਸ਼ਾਨ ਸਿੰਘ ਭਿੰਡਰ, ਸ. ਕਰਤਾਰ ਸਿੰਘ ਬੱਬਰੀ ਅਤੇ ਗੁਰਜੀਤ ਸਿੰਘ।
ਜਨਰਲ ਸਕੱਤਰ:- ਸ. ਅਮਨਬੀਰ ਸਿੰਘ ਗੋਰਾਇਆ, ਸ. ਪਰਮਜੀਤ ਸਿੰਘ ਪੱਟੀ, ਸ. ਗੁਰਨਾਮ ਸਿੰਘ ਮਟੌਰ, ਸ. ਸੁਖਦੇਵ ਸਿੰਘ ਭਲੱਥ, ਸ. ਸੁਖਪਾਲ ਸਿੰਘ ਜਗਰਾਓ, ਸ. ਬਿਕਰਮਜੀਤ ਸਿੰਘ ਅਤੇ ਸ. ਦਿਲਬਾਗ ਸਿੰਘ।
ਪ੍ਰੈਸ ਸਕੱਤਰ:- ਸ. ਧਰਮ ਸਿੰਘ ਰਾਈਂਏਵਾਲ।
ਮੀਤ ਪ੍ਰਧਾਨ:- ਸ. ਪਰਮਜੀਤ ਸਿੰਘ ਬੋਪਾਰਾਏ, ਸ. ਜਸਬੀਰ ਸਿੰਘ , ਸ. ਸੁਖਦੇਵ ਸਿੰਘ, ਸ਼੍ਰੀ ਸੁਨੀਲ ਅਰੋੜਾ, ਸ. ਭੁਪਿੰਦਰ ਸਿੰਘ ਕਾਸ਼ਤੀਵਾਲ, ਸ. ਮਨਜੀਤ ਸਿੰਘ ਕੰਗ, ਸ. ਹਰਪ੍ਰੀਤ ਸਿੰਘ ਸੰਧੂ, ਸ. ਗੁਰਜਿੰਦਰ ਸਿੰਘ, ਸ. ਪਰਮਜੀਤ ਸਿੰਘ , ਸ. ਗੁਰਮੇਲ ਸਿੰਘ, ਸ. ਗੁਰਦਿਆਲ ਸਿੰਘ ਮਾਹੀ ਅਤੇ ਸ਼੍ਰੀ ਅਨੰਦ ਕਿਸ਼ੋਰ।
ਦਫਤਰ ਸਕੱਤਰ:- ਸ. ਨੀਰਜ਼ਪਾਲ ਸਿੰਘ।
ਸਕੱਤਰ:- ਸ. ਬਚਿੱਤਰ ਸਿੰਘ, ਸ਼੍ਰੀ. ਅਮ੍ਰਿਤਪਾਲ ਸ਼ਰਮਾਂ, ਸ. ਰਵਿੰਦਰ ਸਿੰਘ, ਸ਼੍ਰੀ ਰਾਕੇਸ਼ ਕੁਮਾਰ, ਸ਼੍ਰੀ ਦੇਸ ਰਾਜ ਨਾਗਪਾਲ, ਸ. ਗੁਰਮੇਜ ਸਿੰਘ, ਸ. ਤਰਨਵੀਰ ਸਿੰਘ ਕਲਸੀ ਅਤੇ ਹਰਿੰਦਰ ਸਿੰਘ ਜਸਪਾਲ।

English






