ਅੰਮ੍ਰਿਤਸਰ 26 ਅਕਤੂਬਰ 2021
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਡਾਲੀ ਗੁਰੂ ਵਿਚ 24 ਪੰਜਾਬ ਬਟਾਲੀਅਨ ਐਨ ਸੀ ਸੀ ਦੇ ਸੀਨੀਅਰ ਵਿੰਗ ਦੇ ਕੈਡਿਟਸ ਨੇ ਪਿ੍ਰੰਸੀਪਲ ਕੰਵਲਜੀਤ ਸਿੰਘ ਦੀ ਅਗਵਾਈ ਹੇਠ ਸਕੂਲ ਦੇ ਆਲੇ ਦੁਆਲੇ ਦੀ ਸਫਾਈ ਕਰਕੇ ਸਵਤਛਤਾ ਅਭਿਆਨ ਚਲਾਇਆ ਗਿਆ। ਸਾਰੇ ਕੈਡਿਟਸ ਨੇ ਬੜੀ ਤਨਦੇਹੀ ਨਾਲ ਸਫਾਈ ਅਭਿਆਨ ਨੂੰ ਪੂਰਾ ਕੀਤਾ। ਇਸ ਮੌਕੇ ਤੇ ਲੈਕਚਰ ਪਰਦੀਪ ਕਾਲੀਆ (ਸੀ. ਟੀ. ਓ.) ਮਾਸਟਰ ਪਰਮਜੀਤ ਸਿੰਘ,ਮਾਸਟਰ ਗੁਰਪ੍ਰੀਤ ਸਿੰਘ, ਮਾਸਟਰ ਬਲਜੀਤ ਸਿੰਘ ਅਤੇ ਮਾਸਟਰ ਰਸਪ੍ਰੀਤ ਸਿੰਘ ਆਦਿ ਸਭ ਨੇ ਭਾਰਤ ਸਰਕਾਰ ਵੱਲੋਂ ਚਲਾਈ ਜਾ ਰਹੀ ਸਵਾਚਤਾ ਅਭਿਆਨ ਨੂੰ ਨੇਪੜੇ ਚੜ੍ਹਿਆ।

English






