• HOME
  • ਭਾਰਤ
    • ਰਾਸ਼ਟਰੀ
    • ਸਟੇਟ
      • ਅੰਡੇਮਾਨ ਅਤੇ ਨਿਕੋਬਾਰ ਟਾਪੂ
      • ਆਂਧਰਾ ਪ੍ਰਦੇਸ਼
      • ਅਰੁਣਾਚਲ ਪ੍ਰਦੇਸ਼
      • ਅਸਾਮ
      • ਬਿਹਾਰ
      • ਛੱਤੀਸਗੜ੍ਹ
      • ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਐਂਡ ਦਿਉ
      • ਦਿੱਲੀ
      • ਗੋਆ
      • ਗੁਜਰਾਤ
      • ਝਾਰਖੰਡ
      • ਕਰਨਾਟਕ
      • ਕੇਰਲਾ
      • ਲੱਦਾਖ
      • ਲਕਸ਼ਦਵੀਪ
      • ਮੱਧ ਪ੍ਰਦੇਸ਼
      • ਮਹਾਰਾਸ਼ਟਰ
      • ਮਣੀਪੁਰ
      • ਮੇਘਾਲਿਆ
      • ਮਿਜ਼ੋਰਮ
      • ਨਾਗਾਲੈਂਡ
      • ਓਡੀਸ਼ਾ
      • ਪੁਡੂਚੇਰੀ
      • ਰਾਜਸਥਾਨ
      • ਸਿੱਕਮ
      • ਤਾਮਿਲਨਾਡੂ
      • ਤੇਲੰਗਾਨਾ
      • ਤ੍ਰਿਪੁਰਾ
      • ਉੱਤਰ ਪ੍ਰਦੇਸ਼
      • ਉਤਰਾਖੰਡ
      • ਪੱਛਮੀ ਬੰਗਾਲ
  • ਉੱਤਰੀ ਭਾਰਤ
    • ਪੰਜਾਬ
      • ਪਠਾਨਕੋਟ
      • ਅੰੰਮਿ੍ਤਸਰ
      • ਬਰਨਾਲਾ
      • ਬਠਿੰਡਾ
      • ਫਰੀਦਕੋਟ
      • ਫਤਿਹਗੜ ਸਾਹਿਬ
      • ਫਾਜ਼ਿਲਕਾ
      • ਫਿਰੋਜ਼ਪੁਰ
      • ਗੁਰਦਾਸਪੁਰ
      • ਹੁਸ਼ਿਆਰਪੁਰ
      • ਕਪੂਰਥਲਾ
      • ਲੁਧਿਆਣਾ
      • ਮਾਨਸਾ
      • ਮੋਗਾ
      • ਪਟਿਆਲਾ
      • ਰੂਪਨਗਰ
      • ਐਸ.ਏ.ਐਸ. ਨਗਰ
      • ਐਸ.ਬੀ.ਐੱਸ ਨਗਰ
      • ਸੰਗਰੂਰ
      • ਸ੍ਰੀ ਅਨੰਦਪੁਰ ਸਾਹਿਬ
      • ਸ੍ਰੀ ਮੁਕਤਸਰ ਸਾਹਿਬ
      • ਤਰਨ ਤਾਰਨ
    • ਚੰਡੀਗੜ੍ਹ
    • ਹਰਿਆਣਾ
      • ਅੰਬਾਲਾ
      • ਭਿਵਾਨੀ
      • ਫਰੀਦਾਬਾਦ
      • ਝੱਜਰ
      • ਜੀਂਦ
      • ਕੈਥਲ
      • ਕਰਨਾਲ
      • ਕੁਰੂਕਸ਼ੇਤਰ
      • ਮਹਿੰਦਰਗੜ
      • ਨੂਹ
      • ਪਲਵਲ
      • ਪੰਚਕੁਲਾ
      • ਪਾਣੀਪਤ
      • ਰੇਵਾੜੀ
      • ਰੋਹਤਕ
      • ਸਿਰਸਾ
      • ਸੋਨੀਪਤ
      • ਯਮੁਨਾਨਗਰ
      • ਚਰਖੀ ਦਾਦਰੀ
      • ਫਤਿਹਾਬਾਦ
      • ਗੁਰੂਗ੍ਰਾਮ
      • ਹਿਸਾਰ
    • ਹਿਮਾਚਲ
      • ਬਿਲਾਸਪੁਰ
      • ਚੰਬਾ
      • ਹਮੀਰਪੁਰ
      • ਕਾਂਗੜਾ
      • ਕਿੰਨੌਰ
      • ਕੁੱਲੂ
      • ਲਾਹੌਲ ਅਤੇ ਸਪੀਤੀ
      • ਮੈਂਡੀ
      • ਸ਼ਿਮਲਾ
      • ਸੋਲਨ
      • ਓਨਾ
    • ਜੰਮੂ ਅਤੇ ਕਸ਼ਮੀਰ
      • ਅਨੰਤਨਾਗ
      • ਬਾਂਦੀਪੋਰ
      • ਬਾਰਾਮੂਲਾ
      • ਬਡਗਾਮ
      • ਡੋਡਾ
      • ਗੈਂਡਰਬਲ
      • ਜੰਮੂ
      • ਕਠੂਆ
      • ਕਿਸ਼ਤਵਾੜ
      • ਕੁਲਗਾਮ
      • ਕੁਪਵਾੜਾ
      • ਪੁੰਛ
      • ਪੁਲਵਾਮਾ
      • ਰਾਜੌਰੀ
      • ਰਮਬਾਨ
      • ਰਿਆਸੀ
      • ਸਾਂਬਾ
      • ਸ਼ੋਪਿਅਨ
      • ਸ੍ਰੀਨਗਰ
      • ਉਧਮਪੁਰ
    • ਲੱਦਾਖ
      • ਕਾਰਗਿਲ
      • ਲੇਹ
  • ਖੇਤੀ ਬਾੜੀ
  • ਜੀਵਨਸ਼ੈਲੀ
    • ਸਿਹਤ
    • ਭੋਜਨ ਅਤੇ ਪੀਣ ਵਾਲੇ ਪਦਾਰਥ
  • ਮਨੋਰੰਜਨ
    • ਬਾਲੀਵੁੱਡ
    • ਹਾਲੀਵੁਡ
  • ਸਿੱਖਿਆ
  • Language: ਪੰਜਾਬੀ
    • English English
    • हिंदी हिंदी
    • ਪੰਜਾਬੀ ਪੰਜਾਬੀ
Search
Logo
  • Language: ਪੰਜਾਬੀ
    • English English
    • हिंदी हिंदी
    • ਪੰਜਾਬੀ ਪੰਜਾਬੀ
ਐਤਵਾਰ, ਜਨਵਰੀ 18, 2026
Facebook
Instagram
Twitter
Youtube
Logo
  • HOME
  • ਭਾਰਤ
    • ਰਾਸ਼ਟਰੀ
    • ਸਟੇਟ
      • ਅੰਡੇਮਾਨ ਅਤੇ ਨਿਕੋਬਾਰ ਟਾਪੂ
      • ਆਂਧਰਾ ਪ੍ਰਦੇਸ਼
      • ਅਰੁਣਾਚਲ ਪ੍ਰਦੇਸ਼
      • ਅਸਾਮ
      • ਬਿਹਾਰ
      • ਛੱਤੀਸਗੜ੍ਹ
      • ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਐਂਡ ਦਿਉ
      • ਦਿੱਲੀ
      • ਗੋਆ
      • ਗੁਜਰਾਤ
      • ਝਾਰਖੰਡ
      • ਕਰਨਾਟਕ
      • ਕੇਰਲਾ
      • ਲੱਦਾਖ
      • ਲਕਸ਼ਦਵੀਪ
      • ਮੱਧ ਪ੍ਰਦੇਸ਼
      • ਮਹਾਰਾਸ਼ਟਰ
      • ਮਣੀਪੁਰ
      • ਮੇਘਾਲਿਆ
      • ਮਿਜ਼ੋਰਮ
      • ਨਾਗਾਲੈਂਡ
      • ਓਡੀਸ਼ਾ
      • ਪੁਡੂਚੇਰੀ
      • ਰਾਜਸਥਾਨ
      • ਸਿੱਕਮ
      • ਤਾਮਿਲਨਾਡੂ
      • ਤੇਲੰਗਾਨਾ
      • ਤ੍ਰਿਪੁਰਾ
      • ਉੱਤਰ ਪ੍ਰਦੇਸ਼
      • ਉਤਰਾਖੰਡ
      • ਪੱਛਮੀ ਬੰਗਾਲ
  • ਉੱਤਰੀ ਭਾਰਤ
    • ਪੰਜਾਬ
      • ਪਠਾਨਕੋਟ
      • ਅੰੰਮਿ੍ਤਸਰ
      • ਬਰਨਾਲਾ
      • ਬਠਿੰਡਾ
      • ਫਰੀਦਕੋਟ
      • ਫਤਿਹਗੜ ਸਾਹਿਬ
      • ਫਾਜ਼ਿਲਕਾ
      • ਫਿਰੋਜ਼ਪੁਰ
      • ਗੁਰਦਾਸਪੁਰ
      • ਹੁਸ਼ਿਆਰਪੁਰ
      • ਕਪੂਰਥਲਾ
      • ਲੁਧਿਆਣਾ
      • ਮਾਨਸਾ
      • ਮੋਗਾ
      • ਪਟਿਆਲਾ
      • ਰੂਪਨਗਰ
      • ਐਸ.ਏ.ਐਸ. ਨਗਰ
      • ਐਸ.ਬੀ.ਐੱਸ ਨਗਰ
      • ਸੰਗਰੂਰ
      • ਸ੍ਰੀ ਅਨੰਦਪੁਰ ਸਾਹਿਬ
      • ਸ੍ਰੀ ਮੁਕਤਸਰ ਸਾਹਿਬ
      • ਤਰਨ ਤਾਰਨ
    • ਚੰਡੀਗੜ੍ਹ
    • ਹਰਿਆਣਾ
      • ਅੰਬਾਲਾ
      • ਭਿਵਾਨੀ
      • ਫਰੀਦਾਬਾਦ
      • ਝੱਜਰ
      • ਜੀਂਦ
      • ਕੈਥਲ
      • ਕਰਨਾਲ
      • ਕੁਰੂਕਸ਼ੇਤਰ
      • ਮਹਿੰਦਰਗੜ
      • ਨੂਹ
      • ਪਲਵਲ
      • ਪੰਚਕੁਲਾ
      • ਪਾਣੀਪਤ
      • ਰੇਵਾੜੀ
      • ਰੋਹਤਕ
      • ਸਿਰਸਾ
      • ਸੋਨੀਪਤ
      • ਯਮੁਨਾਨਗਰ
      • ਚਰਖੀ ਦਾਦਰੀ
      • ਫਤਿਹਾਬਾਦ
      • ਗੁਰੂਗ੍ਰਾਮ
      • ਹਿਸਾਰ
    • ਹਿਮਾਚਲ
      • ਬਿਲਾਸਪੁਰ
      • ਚੰਬਾ
      • ਹਮੀਰਪੁਰ
      • ਕਾਂਗੜਾ
      • ਕਿੰਨੌਰ
      • ਕੁੱਲੂ
      • ਲਾਹੌਲ ਅਤੇ ਸਪੀਤੀ
      • ਮੈਂਡੀ
      • ਸ਼ਿਮਲਾ
      • ਸੋਲਨ
      • ਓਨਾ
    • ਜੰਮੂ ਅਤੇ ਕਸ਼ਮੀਰ
      • ਅਨੰਤਨਾਗ
      • ਬਾਂਦੀਪੋਰ
      • ਬਾਰਾਮੂਲਾ
      • ਬਡਗਾਮ
      • ਡੋਡਾ
      • ਗੈਂਡਰਬਲ
      • ਜੰਮੂ
      • ਕਠੂਆ
      • ਕਿਸ਼ਤਵਾੜ
      • ਕੁਲਗਾਮ
      • ਕੁਪਵਾੜਾ
      • ਪੁੰਛ
      • ਪੁਲਵਾਮਾ
      • ਰਾਜੌਰੀ
      • ਰਮਬਾਨ
      • ਰਿਆਸੀ
      • ਸਾਂਬਾ
      • ਸ਼ੋਪਿਅਨ
      • ਸ੍ਰੀਨਗਰ
      • ਉਧਮਪੁਰ
    • ਲੱਦਾਖ
      • ਕਾਰਗਿਲ
      • ਲੇਹ
  • ਖੇਤੀ ਬਾੜੀ
  • ਜੀਵਨਸ਼ੈਲੀ
    • ਸਿਹਤ
    • ਭੋਜਨ ਅਤੇ ਪੀਣ ਵਾਲੇ ਪਦਾਰਥ
  • ਮਨੋਰੰਜਨ
    • ਬਾਲੀਵੁੱਡ
    • ਹਾਲੀਵੁਡ
  • ਸਿੱਖਿਆ
  • Language: ਪੰਜਾਬੀ
    • English English
    • हिंदी हिंदी
    • ਪੰਜਾਬੀ ਪੰਜਾਬੀ
Home ਕਪੂਰਥਲਾ Jalandhar ਜਲੰਧਰ ’ਚ ਦਿੱਲੀ-ਕੱਟੜਾ ਐਕਸਪ੍ਰੈਸਵੇ ਅਧੀਨ ਸੌ ਫੀਸਦੀ ਜ਼ਮੀਨ ਦੇ ਕਬਜ਼ੇ ਦੀ ਪ੍ਰਕਿਰਿਆ ਮੁਕੰਮਲ, ਐਨ.ਐਚ.ਏ.ਆਈ....
  • ਕਪੂਰਥਲਾ
  • Jalandhar
  • ਖ਼ਬਰਾਂ

ਜਲੰਧਰ ’ਚ ਦਿੱਲੀ-ਕੱਟੜਾ ਐਕਸਪ੍ਰੈਸਵੇ ਅਧੀਨ ਸੌ ਫੀਸਦੀ ਜ਼ਮੀਨ ਦੇ ਕਬਜ਼ੇ ਦੀ ਪ੍ਰਕਿਰਿਆ ਮੁਕੰਮਲ, ਐਨ.ਐਚ.ਏ.ਆਈ. ਦੇ ਸਪੁਰਦ ਕੀਤੀ : ਡਿਪਟੀ ਕਮਿਸ਼ਨਰ

27/08/2022
Facebook
Twitter
Pinterest
WhatsApp

    ਜਲੰਧਰ ਬਾਈਪਾਸ ਪ੍ਰਾਜੈਕਟ ਅਧੀਨ ਕਰੀਬ 80 ਫੀਸਦੀ ਜ਼ਮੀਨ ਦਾ ਕਬਜ਼ਾ ਲਿਆ

    ਕੰਪੀਟੈਂਟ ਅਥਾਰਟੀ ਫਾਰ ਲੈਂਡ ਐਕੂਜ਼ੀਸ਼ਨ ਨੂੰ ਪੈਂਡਿੰਗ ਥ੍ਰੀ ਜੀ ਅਵਾਰਡਾਂ ਦੀ ਅਦਾਇਗੀ ’ਚ ਤੇਜ਼ੀ ਲਿਆਉਣ ਦੀਆਂ ਹਦਾਇਤਾਂ

     

    ਜਲੰਧਰ, 27 ਅਗਸਤ :-

                   ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਲੀ-ਕੱਟੜਾ ਐਕਸਪ੍ਰੈਸਵੇ ਅਧੀਨ ਜਲੰਧਰ ’ਚ ਸੌ ਫੀਸਦੀ ਜ਼ਮੀਨ ਦੇ ਕਬਜ਼ੇ ਦੀ ਪ੍ਰਕਿਰਿਆ ਮੁਕੰਮਲ ਕਰਕੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਸਪੁਰਦ ਕੀਤੀ ਜਾ ਚੁੱਕੀ ਹੈ। ਜਦਕਿ ਜਲੰਧਰ ਬਾਈਪਾਸ ਪ੍ਰਾਜੈਕਟ ਅਧੀਨ ਕਰੀਬ 80 ਫੀਸਦੀ ਜ਼ਮੀਨ ਦਾ ਕਬਜ਼ਾ ਲਿਆ ਜਾ ਚੁੱਕਾ ਹੈ ਤਾਂ ਜੋ ਕੌਮੀ ਮਹੱਤਤਾ ਵਾਲੇ ਪ੍ਰਾਜੈਕਟਾਂ ਦੇ ਜਲਦ ਨਿਰਮਾਣ ਦਾ ਰਾਹ ਪੱਧਰਾ ਹੋ ਸਕੇ।

                   ਐਨ.ਐਚ.ਏ.ਆਈ. ਦੇ ਚੇਅਰਪਰਸਨ ਅਲਕਾ ਉਪਾਧਿਆਏ ਤੇ ਮੁੱਖ ਸਕੱਤਰ ਵੀ.ਕੇ. ਜੰਜੂਆ ਵੱਲੋਂ ਵੱਖ-ਵੱਖ ਹਾਈਵੇ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਵੀਡੀਓ ਕਾਨਫਰੰਸ ਰਾਹੀਂ ਕੀਤੀ ਗਈ ਮੀਟਿੰਗ ’ਚ ਹਿੱਸਾ ਲੈਂਦਿਆਂ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਜਲੰਧਰ ਵਿੱਚ ਦਿੱਲੀ-ਕਟੜਾ ਐਕਸਪ੍ਰੈਸਵੇ ਤਹਿਤ ਕਬਜ਼ੇ ਅਧੀਨ ਲਈ ਗਈ ਸੌ ਫੀਸਦੀ ਜ਼ਮੀਨ ਵਿੱਚ ਜਲੰਧਰ-2, ਫਿਲੌਰ ਅਤੇ ਨਕੋਦਰ ਵਿਚਲੀ ਜ਼ਮੀਨ ਦਾ ਕਬਜ਼ਾ ਸ਼ਾਮਲ ਹੈ। ਜਦਕਿ ਐੱਨ.ਐੱਚ.-70 ਨੂੰ ਚੌੜਾ ਕਰਨ ਅਤੇ ਆਦਮਪੁਰ ਫਲਾਈਓਵਰ ਪ੍ਰਾਜੈਕਟਾਂ ਤਹਿਤ 100 ਫੀਸਦੀ ਜ਼ਮੀਨ ਪਹਿਲਾਂ ਹੀ ਕਬਜ਼ੇ ਵਿਚ ਲਈ ਜਾ ਚੁੱਕੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜਲੰਧਰ ਬਾਈਪਾਸ ਅਧੀਨ ਕਰੀਬ 80 ਫੀਸਦੀ ਜ਼ਮੀਨ ਕਬਜ਼ੇ ਵਿੱਚ ਲਈ ਜਾ ਚੁੱਕੀ ਹੈ ਅਤੇ ਅੰਮ੍ਰਿਤਸਰ-ਬਠਿੰਡਾ ਗ੍ਰੀਨਫੀਲਡ ਬਾਈਪਾਸ ਲਈ ਵੀ ਕਬਜ਼ੇ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਗਈ ਹੈ।

                   ਜਸਪ੍ਰੀਤ ਸਿੰਘ ਨੇ ਦੱਸਿਆ ਕਿ ਦਿੱਲੀ-ਕਟੜਾ ਐਕਸਪ੍ਰੈਸਵੇ ਪ੍ਰਾਜੈਕਟ ਤਹਿਤ ਜ਼ਮੀਨ ਮਾਲਕਾਂ ਨੂੰ 475.25 ਕਰੋੜ ਰੁਪਏ ਦੀ ਅਵਾਰਡ ਰਾਸ਼ੀ ਵੰਡੀ ਜਾ ਚੁੱਕੀ ਹੈ, ਜਿਸ ਵਿੱਚ ਐਸ.ਡੀ.ਐਮ.-2 ਵੱਲੋਂ 256.57 ਕਰੋੜ, ਐਸ.ਡੀ.ਐਮ. ਫਿਲੌਰ ਵੱਲੋਂ 118.19 ਅਤੇ ਐਸ.ਡੀ.ਐਮ. ਨਕੋਦਰ ਵੱਲੋਂ 100.49 ਕਰੋੜ ਰੁਪਏ ਦੀ ਅਦਾਇਗੀ ਸ਼ਾਮਲ ਹਨ। ਇਸੇ ਤਰ੍ਹਾਂ ਜਲੰਧਰ ਬਾਈਪਾਸ ਅਧੀਨ 224 ਕਰੋੜ, ਐਨ.ਐਚ-70 ਨੂੰ ਚੌੜਾ ਕਰਨ ਅਤੇ ਆਦਮਪੁਰ ਫਲਾਈਓਵਰ ਪ੍ਰਾਜੈਕਟ ਤਹਿਤ 135.37 ਕਰੋੜ ਅਤੇ ਅੰਮ੍ਰਿਤਸਰ-ਬਠਿੰਡਾ ਗ੍ਰੀਨਫੀਲਡ ਬਾਈਪਾਸ ਪ੍ਰਾਜੈਕਟ ਅਧੀਨ ਜ਼ਮੀਨ ਮਾਲਕਾਂ ਨੂੰ 10.5 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਕੰਪੀਟੈਂਟ ਅਥਾਰਟੀ ਆਫ ਲੈਂਡ ਐਕੂਜ਼ੀਸ਼ਨ ਨੂੰ ਪੈਂਡਿੰਗ ਥ੍ਰੀ ਜੀ ਅਵਾਰਡਾਂ ਦੀ ਸਬੰਧਤ ਵਿਅਕਤੀਆਂ ਨੂੰ ਵੰਡ ਵਿੱਚ ਤੇਜ਼ੀ ਲਿਆਉਣ ਦੀਆਂ ਹਦਾਇਤਾਂ ਵੀ ਦਿੱਤੀਆਂ।

                   ਇਸ ਮੌਕੇ ਐਸ.ਡੀ.ਐਮ. ਜਲੰਧਰ-1 ਜੈ ਇੰਦਰ ਸਿੰਘ, ਐਸ.ਡੀ.ਐਮ. ਜਲੰਧਰ-2 ਬਲਬੀਰ ਰਾਜ ਸਿੰਘ, ਐਸ.ਡੀ.ਐਮ. ਨਕੋਦਰ ਰਣਦੀਪ ਸਿੰਘ ਹੀਰ, ਜ਼ਿਲ੍ਹਾ ਮਾਲ ਅਫ਼ਸਰ ਜਸ਼ਨਜੀਤ ਸਿੰਘ ਆਦਿ ਮੌਜੂਦ ਸਨ।

     

    ਹੋਰ ਪੜ੍ਹੋ :-  ਰਾਸ਼ਟਰਮੰਡਲ ਖੇਡਾਂ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਦਾ ਸਨਮਾਨ ਕਰਕੇ ਪੰਜਾਬ ਨੇ ਬਾਜ਼ੀ ਮਾਰੀ, ਮੁੱਖ ਮੰਤਰੀ ਵੱਲੋਂ 9.30 ਕਰੋੜ ਰੁਪਏ ਦੇ ਨਗਦ ਇਨਾਮਾਂ ਨਾਲ 23 ਖਿਡਾਰੀ ਸਨਮਾਨਿਤ

    • TAGS
    • Completed
    • DC
    • DEPUTY COMMISSIONER
    • JALANDHAR
    • news makhani
    • NHAI Submitted
    • NHAI Submitted by: Deputy Commissioner
    • ਪੰਜਾਬ
    Previous articleਰਾਸ਼ਟਰਮੰਡਲ ਖੇਡਾਂ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਦਾ ਸਨਮਾਨ ਕਰਕੇ ਪੰਜਾਬ ਨੇ ਬਾਜ਼ੀ ਮਾਰੀ, ਮੁੱਖ ਮੰਤਰੀ ਵੱਲੋਂ 9.30 ਕਰੋੜ ਰੁਪਏ ਦੇ ਨਗਦ ਇਨਾਮਾਂ ਨਾਲ 23 ਖਿਡਾਰੀ ਸਨਮਾਨਿਤ
    Next articleਮੁੱਖ ਮੰਤਰੀ ਭਗਵੰਤ ਮਾਨ ਦੀ ਨਸ਼ਿਆਂ ਵਿਰੁੱਧ ਜੰਗ ਨੂੰ ਮਿਲੀ ਵੱਡੀ ਸਫਲਤਾ
    Pankaj Jha

    RELATED ARTICLESMORE FROM AUTHOR

    ਸਪੀਕਰ ਨੇ ਮਿਲਾਵਟਖੋਰੀ ਛੱਡਣ ਲਈ ਕੀਤੀ ਅਪੀਲ,ਇਸ ਘਿਨਾਉਣੇ ਅਪਰਾਧ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਕੀਤੀ ਜਾਵੇਗੀ ਸਖ਼ਤ ਕਾਰਵਾਈ

    ਮਾਤਾ ਵੈਸ਼ਨੋ ਦੇਵੀ ਇੰਸਟੀਚਿਊਟ ਆਫ਼ ਮੈਡੀਕਲ ਐਕਸੀਲੈਂਸ ਦੀ ਮਾਨਤਾ ਰੱਦ ਕਰਨ ਸੰਬੰਧੀ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰੇ ਕੇਂਦਰ ਸਰਕਾਰ: ਕੁਲਤਾਰ ਸਿੰਘ ਸੰਧਵਾਂ

    ਰਵਨੀਤ ਬਿੱਟੂ ਨੇ ਖੁਦ ਮੰਨਿਆ ਕਿ ਬਾਦਲਾਂ ਨਾਲ ਗਠਜੋੜ ਦਾ ਮਤਲਬ ਪੰਜਾਬ ਵਿੱਚ ਨਸ਼ਿਆਂ ਅਤੇ ਗੈਂਗਸਟਰਵਾਦ ਦੀ ਵਾਪਸੀ: ਆਪ

    ਬਾਸਮਤੀ ਚੌਲ ਨਿਰਯਾਤਕਾਂ ਦੇ ਹਿੱਤਾਂ ਦੀ ਰਾਖੀ ਲਈ ਕੇਂਦਰ ਸਰਕਾਰ ਦੇ ਫੌਰੀ ਦਖਲ ਦੀ ਲੋੜ : ਕੁਲਤਾਰ ਸਿੰਘ ਸੰਧਵਾਂ

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬ੍ਰਿਟਿਸ਼ ਕੋਲੰਬੀਆ ਨਾਲ ਵਪਾਰਕ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਦੀ ਵਕਾਲਤ

    ਬਿਕਰਮ ਸਿੰਘ ਮਜੀਠੀਆ ਦੀ ਜਾਨ ਦੀ ਰਾਖੀ ਯਕੀਨੀ ਬਣਾਉਣ ਵਾਸਤੇ ਲੋੜੀਂਦੀਆਂ ਹਦਾਇਤਾਂ ਦਿੱਤੀਆਂ ਜਾਣ: ਅਕਾਲੀ ਦਲ ਨੇ ਰਾਜਪਾਲ ਨੂੰ ਕੀਤੀ ਅਪੀਲ

    EDITOR PICKS

    ਸਪੀਕਰ ਨੇ ਮਿਲਾਵਟਖੋਰੀ ਛੱਡਣ ਲਈ ਕੀਤੀ ਅਪੀਲ,ਇਸ ਘਿਨਾਉਣੇ ਅਪਰਾਧ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਕੀਤੀ ਜਾਵੇਗੀ ਸਖ਼ਤ ਕਾਰਵਾਈ

    16/01/2026

    ਮਾਤਾ ਵੈਸ਼ਨੋ ਦੇਵੀ ਇੰਸਟੀਚਿਊਟ ਆਫ਼ ਮੈਡੀਕਲ ਐਕਸੀਲੈਂਸ ਦੀ ਮਾਨਤਾ ਰੱਦ ਕਰਨ ਸੰਬੰਧੀ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰੇ ਕੇਂਦਰ ਸਰਕਾਰ: ਕੁਲਤਾਰ ਸਿੰਘ ਸੰਧਵਾਂ

    16/01/2026

    ਰਵਨੀਤ ਬਿੱਟੂ ਨੇ ਖੁਦ ਮੰਨਿਆ ਕਿ ਬਾਦਲਾਂ ਨਾਲ ਗਠਜੋੜ ਦਾ ਮਤਲਬ ਪੰਜਾਬ ਵਿੱਚ ਨਸ਼ਿਆਂ ਅਤੇ ਗੈਂਗਸਟਰਵਾਦ ਦੀ ਵਾਪਸੀ: ਆਪ

    16/01/2026

    POPULAR POSTS

    ਸਪੀਕਰ ਨੇ ਮਿਲਾਵਟਖੋਰੀ ਛੱਡਣ ਲਈ ਕੀਤੀ ਅਪੀਲ,ਇਸ ਘਿਨਾਉਣੇ ਅਪਰਾਧ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਕੀਤੀ ਜਾਵੇਗੀ ਸਖ਼ਤ ਕਾਰਵਾਈ

    16/01/2026

    ਮਾਤਾ ਵੈਸ਼ਨੋ ਦੇਵੀ ਇੰਸਟੀਚਿਊਟ ਆਫ਼ ਮੈਡੀਕਲ ਐਕਸੀਲੈਂਸ ਦੀ ਮਾਨਤਾ ਰੱਦ ਕਰਨ ਸੰਬੰਧੀ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰੇ ਕੇਂਦਰ ਸਰਕਾਰ: ਕੁਲਤਾਰ ਸਿੰਘ ਸੰਧਵਾਂ

    16/01/2026

    ਰਵਨੀਤ ਬਿੱਟੂ ਨੇ ਖੁਦ ਮੰਨਿਆ ਕਿ ਬਾਦਲਾਂ ਨਾਲ ਗਠਜੋੜ ਦਾ ਮਤਲਬ ਪੰਜਾਬ ਵਿੱਚ ਨਸ਼ਿਆਂ ਅਤੇ ਗੈਂਗਸਟਰਵਾਦ ਦੀ ਵਾਪਸੀ: ਆਪ

    16/01/2026

    POPULAR CATEGORY

    • ਖ਼ਬਰਾਂ44604
    • ਪੰਜਾਬ15057
    • ਰਾਜਨੀਤੀ10189
    • ਹਰਿਆਣਾ7594
    • ਰਾਸ਼ਟਰੀ7295
    • ਚੰਡੀਗੜ੍ਹ6615
    • ਸਿਹਤ4218
    • ਕੋਵਿਡ 193709
    Logo

    ABOUT US

    Newsmakhani is your news, entertainment, music fashion website. We provide you with the latest breaking news and videos straight from the industry.

    Contact us: contact@newsmakhani.com

    FOLLOW US

    Facebook
    Instagram
    Twitter
    WhatsApp
    Youtube

    © all rights reserved to newsmakhani.com

    • Home
    • About
    • Privacy Policy
    • Contact