ਪ੍ਰਧਾਨ ਮੰਤਰੀ ਨੇ ਬਗਦਾਨਾ ਦੇ ਮੰਜੀ ਦਾਦਾ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ

Bagdana's Manji Dada
ਪ੍ਰਧਾਨ ਮੰਤਰੀ ਨੇ ਬਗਦਾਨਾ ਦੇ ਮੰਜੀ ਦਾਦਾ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ

Chandigarh: 14 FEB 2024 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਬਗਦਾਨਾ ਆਸ਼ਰਮ ਦੇ ਮੰਜੀ ਦਾਦਾ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ગુરુ આશ્રમ, બગદાણાના પૂજ્ય મનજીદાદાના અવસાનના સમાચારથી દુઃખી છું. સમાજસેવા ક્ષેત્રે એમનું યોગદાન હંમેશાં યાદ રહેશે.

ઈશ્વર સદ્ગત આત્માને શાંતિ પ્રદાન કરે એ જ પ્રાર્થના તથા શોકગ્રસ્ત અનુયાયીઓને સાંત્વના ॥

ૐ શાંતિ…!!.”

(“ਗੁਰੂ ਆਸ਼ਰਮ, ਬਗਦਾਨਾ ਦੇ ਪੂਜਯ ਮੰਜੀਦਾਦਾ ਜੀ ਦੇ ਅਕਾਲ ਚਲਾਣੇ ਦੀ ਖ਼ਬਰ ਸੁਣ ਕੇ ਦੁਖ ਹੋਇਆ। ਸਮਾਜ ਸੇਵਾ ਦੇ ਖੇਤਰ ਵਿੱਚ ਉਨ੍ਹਾਂ ਦਾ ਯੋਗਦਾਨ ਸਦਾ ਯਾਦ ਰੱਖਿਆ ਜਾਵੇਗਾ।

ਈਸ਼ਵਰ ਨੇਕ ਆਤਮਾ ਨੂੰ  ਸ਼ਾਂਤੀ ਪ੍ਰਦਾਨ ਕਰਨ ਅਤੇ ਦੁਖੀ ਅਨੁਯਾਈਆਂ(ਪੈਰੋਕਾਰਾਂ) ਨੂੰ ਦਿਲਾਸਾ ਦੇਣ।

ਓਮ ਸ਼ਾਂਤੀ…!! “)