ਪ੍ਰਧਾਨ ਮੰਤਰੀ ਨੇ ਮਨਭਾਵਨ ਕਵਿਤਾ ਪਾਠ ਦੇ ਲਈ ਨੰਨ੍ਹੀ ਗਾਇਕਾ ਦੀ ਸ਼ਲਾਘਾ ਕੀਤੀ

चंडीगढ़, 10 DEC 2023 

ਪ੍ਰਧਾਨ  ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਵਿਤਾ ਪਾਠ ਦੇ ਲਈ ਹਰਿਆਣਾ ਦੇ ਰਾਜਪਾਲ, ਸ਼੍ਰੀ ਬੰਡਾਰੂ ਦੱਤਾਤ੍ਰੇਯ ਦੀ ਪੋਤੀ ਦੀ ਸ਼ਲਾਘਾ ਕੀਤੀ।

ਰਾਜਪਾਲ ਦੀ ਐਕਸ (‘X’) ਪੋਸਟ ‘ਤੇ ਪ੍ਰਤੀਕਿਰਿਆ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ;

“ਰਚਨਾਤਮਕ ਅਤੇ ਮਨਭਾਵਨ । ਉਨ੍ਹਾਂ ਦੇ ਸ਼ਬਦ ਭੀ ਜਜ਼ਬੇ ਨਾਲ ਓਤਪ੍ਰੋਤ ਹਨ।”